Patiala ੨nd 6ebruary, ੨੦੧੨ : ਆਰੀਅਨਸ ਗਰੁੱਪ ਆਫ ਕਾਲੇਜਸ ੯ ਫਰਵਰੀ ਨੂੰ ਕਾਲੇਜ ਕੈਂਪਸ, ਪਿੰਡ ਨੇਪਰਾ(ਬਨੂੰੜ), ਚੰਡੀਗੜ-ਪਟਿਆਲਾ ਹਾਈਵੇ ਤੇ ‘ਮੈਗਾ ਜਾੱਬ ਫੈਸਟ ‘’ ਦਾ ਆਯੋਜਨ ਕਰਨ ਜਾ ਰਿਹਾ ਹੈ ਜਿਸ ਵਿੱਚ ੩੫ ਮੰਨੀ-ਪ੍ਰਮੰਨੀ ਕੰਪਨੀਆਂ ਅਲੱਗ-੨ ਸਟਰੀਮ ਵਿੱਚ ਜਾੱਬ ਆਫਰ ਕਰਨਗੀਆ । ਇਸ ਜਾੱਬ ਫੈਸਟ ਵਿੱਚ ਲਗਭਗ ੬੦੦੦ ਵਿਦਿਆਰਥੀ ਭਾਗ ਲੈ ਰਹੇ ਹਨ । ਰਜਿਸਟ੍ਰੇਸ਼ਨ ਕਰਵਾਉਣ ਦੇ ਲਈ ਵਿਦਿਆਰਥੀ www.aryans.edu.in ਤੇ ਵਿਜ਼ਿਟ ਕਰ ਸਕਦੇ ਹਨ। ਉਮੀਦਵਾਰ ਨੂੰ ਆਪਣਾ ਬਾਇÀਡਾਟਾ ਅਤੇ ਪਾਸਪੋਰਟ ਸਾਈਜ ੧੦ ਫੋਟੋਆ ਲੈ ਕੇ ਆਉਣੀਆ ਹੋਣਗੀਆ ।
ਮੈਗਾ ਜਾੱਬ ਫੈਸਟ ਦੀ ਘੋਸ਼ਣਾ ਕਰਦੇ ਹੋਏ ਆਰੀਅਨਸ ਗਰੁੱਪ ਦੇ ਚੈਅਰਮੈਨ ਡਾ: ਅੰਸ਼ੂ ਕਟਾਰੀਆ ਨੇ ਕਿਹਾ ਕਿ ਇਸ ਜਾੱਬ ਫੈਸਟ ਵਿੱਚ ਬੀ.ਟੈੱਕ; ਐਮ.ਬੀ.ਏ; ਬੀ.ਬੀ.ਏ;ਬੀ.ਸੀ.ਏ; ਐਮ.ਸੀ.ਏ; ਐੱਮ.ਟੈੱਕ ਆਦਿ ਦੇ ਵਿਦਿਆਰਥੀ ਭਾਗ ਲੈ ਸਕਦੇ ਹਨ। ਇਸ ਜਾੱਬ ਫੈਸਟ ਵਿੱਚ ਆਰੀਅਨਸ ਦੇ ਹੀ ਨਹੀ ਬਲਕਿ ਸਾਰੇ ਕਾਲੇਜਾਂ ਦੇ ਵਿਦਿਆਰਥੀ ਭਾਗ ਲੈ ਸਕਦੇ ਹਨ । ਅਲੱਗ-ਅਲੱਗ ਸੈਕਟਰ ਦੀਆ ਕੰਪਨੀਆਂ ਇਸ ਜਾੱਬ ਫੈਸਟ ਵਿੱਚ ਭਾਗ ਲੈ ਰਹੀਆ ਹਨ ਜਿਵੇਂ ਕਿ ਆਈ.ਟੀ;ਬੈਕਿੰਗ; ਫਾਰਮੇਸੀ; ਇਸ਼ੋਰੈਂਸ; ਬੀ.ਪੀ.À ਸੈਕਟਰ; ਇਲੈਕਟ੍ਰੋਨਿਕਸ ਅਤੇ ਕਈ ਹੋਰ ।
ਡਾ: ਕਟਾਰੀਆ ਨੇ ਅੱਗੇ ਕਿਹਾ ਕਿ ਮੰਨੀ-ਪ੍ਰਮੰਨੀ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਕੰਪਨੀਆ ਜਿਵੇਂ 1dvanta 9nnovation, 1ero-matrix, 1meliorate, 3lub Mahindra, 3ompetent Synergies, 3risil , 4ominos Pi੍ਰ੍ਰa, 5cological building System Pvt.ltd, 5-Nest, 5ureka 6orbes, 7limpse maga੍ਰine, , 83L(3areer 4evelopment 3entre) , 9ntellisense “echnology, 9onnor, Kochar “echno soft, Max Life 9nsurance, Money 1mbit, Outline System, Pramerica , Red 1lkemi, Shriram 3ity , Solutions 2eyond, Solitaire 9nfosys , ”nit 9nfotech etc ਆਦਿ ਅਤੇ ਹੋਰ ਕਈ ਵੱਡੀ ਕੰਪਨੀਆ ਲਾਈਨ ਵਿੱਚ ਹਨ ।
ਚੰਡੀਗੜ ਦੇ ਨੇੜੇ ਚੰਡੀਗੜ- ਪਟਿਆਲਾ ਹਾਈਵੇ ਤੇ ਬਨੂੰੜ ਅਤੇ ਰਾਜਪੁਰਾ ਦੇ ਵਿਚਕਾਰ ਨੇਪਰਾ /ਥੂਹਾ ਵਿੱਚ ਆਰੀਅਨਸ ਦਾ ੨੦ ਏਕੜ ਦਾ ਕੈਂਪਸ ਹੈ। ਇਹ ਗਰੁੱਪ ਬੀਟੈੱਕ, ਐਮ ਬੀ ਏ, ਬੀ ਬੀ ਏ, ਬੀ ਸੀ ਏ ,ਬੀ ਐੱਡ ਕਾਲੇਜ ਚਲਾ ਰਿਹਾ ਹੈ। ਇਹ ਗਰੁਪ ਪੋਲਿਟੈਕਨਿਕ ,ਨਰਸ਼ਗ਼ਿਗ਼ ਅਤੇ ਜੁਨੀਅਰ ਸਾਇੰਸ ਕਾਲਜ +੧,+੨ (ਮੈਡੀਕਲ ਅਤੇ ਨਾਨ ਮੈਡੀਕਲ) ‘ਥ ਸ਼ੁਰੂ ਕਰਨ ਜਾ ਰਿਹਾ ਹੈ ।