ਬਰਨਾਲਾ, ੦੬ ਫਰਵਰੀ : ਸਹਿਤ ਵਭਾਗ ਪੰਜਾਬ ਦੀਆ ਹਦਾਇਤਾ ਅਨੁਸਾਰ ਸਵਿਲ ਸਰਜਨ ਬਰਨਾਲਾ ਡਾ| ਜਗਜੀਤ ਸੰਿਘ ਚੀਮਾ ਦੇ ਦਸ਼ਾ ਨਰਿਦੇਸਾ ਤਹਤਿ ਜਲ੍ਹਾ ਲੈਪਰੌਸੀ ਅਫਸਰ ਡਾ| ਤਪੰਿਦਰ ਜੋਤ ਕੌਸ਼ਲ ਵਲੋ ਜਲ੍ਹਾ ਬਰਨਾਲਾ ਦੇ ਕਸਬਾ ਮਹਲਿ ਕਲਾਂ ਵਖੇ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਮਹਲਿ ਕਲਾਂ ਦੇ ਵਦਿਆਿਰਥੀਆ ਦੇ ਸਹਯੋਗ ਨਾਲ ਸਥਾਨਕ ਸਹਰਿ ਵੱਿਚ ਕੌਹਡ਼ ਰੋਗ ਦੇ ਸਬੰਧ ਵੱਿਚ ਜਾਗਕੂਰਤਾ ਰੈਲੀ ਕੱਢੀ ਗਈ ।ਜਸਿ ਵੱਿਚ ਸਕੂਲੀ ਵਦਿਆਿਰਥੀਆ ਵਲੋ ਹੱਥਾ ਵੱਿਚ ਕੌਹਡ਼੍ਹ ਰੌਗ ਸਬੰਥੀ ਬੈਨਰ ਅਤੇ ਤਖਤੀਆ ਫਡ਼ ਕੇ ਸਾਰੇ ਬਜਾਰ ਵੱਿਚ ਚੱਕਰ ਲਾਇਆ ਗਆਿ ਇਸ ਰੈਲੀ ਦੀ ਅਗਵਾਈ ਡਾ| ਤਪੰਿਦਰ ਜੋਤ ਕੌਸਲ ਵਲੋ ਕੀਤੀ ਗਈ ।ਇਸ ਰੌਗ ਸਬੰਧੀ ਜਾਣਕਾਰੀ ਦੰਿਦੇ ਡਾਂ ਕੋਸਲ ਨੇ ਦੱਸਆਿ ਕ ਿਇਹ ਰੋਗ ਦੀ ਸੁਰੂਆਤ ਸਮੇ ਵਅਿਕਤੀ ਦੇ ਸਰੀਰ ਤੇ ਲਾਲ ,ਭੂਰੇ ਤਾਂਬੇ ਰੰਗੇ ਨਸ਼ਾਨ ਪੈ ਜਾਂਦੇ ਹਨ, ਜੋ ਕ ਿਸੁੰਨ ਦਾਗ ਹੁੰਦੇ ਹਨ ਜੰਿਨਾ ਤੇ ਗਰਮ ਠੰਡੇ ਤੇ ਸੂਈ ਚੁਭਾਉਣ ਤੇ ਮਹਸੂਸ ਨਹੀ ਹੁੰਦਾ ਅਤੇ ਉਨਾਂ ਨਸਾਨਾਂ ਤੋ ਵਾਲ ਵੀ ਝਡ਼੍ਹ ਜਾਂਦੇ ਹਨ ਜੇਕਰ ਇਹਨਾਂ ਲੱਛਣਾਂ ਵਾਲਾ ਵਅਿਕਤੀ ਮੁਢਲੇ ਸਮੇਂ ਵੱਿਚ ਹੀ ਆਪਣਾ ਇਲਾਜ ਸੁਰੂ ਕਰ ਲੈਦਾ ਹੈ ਤਾਂ ਉਹ ਇਸ ਰੌਗ ਦੁਆਰਾ ਹੋਣ ਵਾਲੀ ਅੰਗਹੀਣਤਾ ਤੋ ਬਚ ਸਕਦਾ ਹੈ।ਉਹਨਾਂ ਲੋਕਾ ਵੱਿਚ ਫੈਲੀਆਂ ਗਲਤ ਧਾਰਨਾਵਾਂ ਨੂੰ ਰੱਦ ਕਰਦਆਿਂ ਕਹਾ ਕ ਿਕਈ ਲੋਕ ਸਮਝਦੇ ਹਨ ਕ ਿਇਹ ਰੋਗ ਪਛਿਲੇ ਜਨਮ ਦਾ ਸ਼ਰਾਂਪ ਜਾ ਮਾਡ਼ੇ ਕਰਮਾਂ ਦਾ ਫਲ੍ਹ ਹੈ ਪਰ ਇਹ ਇੱਕ ਸਧਾਰਨ ਰੋਗ ਹੈ ।ਇਸ ਰੋਗ ਦੀਆ ਦਵਾਈਆਂ ਸਾਰੇ ਸਰਕਾਰੀ ਹਸਪਤਾਲਾ ਵੱਿਚ ਮੁੱਫਤ ਮਲਿਦੀਆ ਹਨ ਅਤੇ ਹਰ ਇੱਕ ਵਅਿਕਤੀ ਨੂੰ ਚਾਹੀਦਾ ਹੈ ਕ ਿਉਹ ਆਪਣਾ ਸਮਾਜਕਿ ਫਰਜ ਸਮਝਦਆਿ ਜੇਕਰ ਆਪਣੇ ਆਲੇ ਦੁਆਲੇ ਕਸੇ ਅਜਹੇ ਲੱਛਣਾ ਵਾਲੇ ਵਅਿਕਤੀ ਨੂੰ ਦੇਖੇ ਤਾਂ ਉਸ ਨੂੰ ਆਪਣੇ ਨੇਡ਼ੇ ਦੇ ਸਰਕਾਰੀ ਹਸਪਤਾਲ ਵੱਿਚ ਭੇਜੇ ਤਾਂ ਜੋ ਉਸ ਦਾ ਵੇਲੇ ਸਰਿ ਇਲਾਜ ਸੁਰੂ ਕਰਕੇ ਅੰਗਹੀਣਤਾ ਤੋ ਬਚਾਇਆ ਜਾ ਸਕੇ, ਤਾਂ ਜੋ ਇੱਕ ਤੰਦਰੁਸਤ ਸਮਾਜ ਦੀ ਸਰਿਜਣਾ ਵੱਿਚ ਤੁਸੀ ਵੀ ਆਪਣਾ ਬਣਦਾ ਯੋਗਦਾਨ ਪਾ ਸਕੋ । ਅੰਤ ਵੱਿਚ ਵਦਿਆਿਰਥੀਆਂ ਨੂੰ ਫਲ਼ ਵੰਡੇ ਗਏ । ਜਲ੍ਹਾ ਲ੍ਹੈਪਰੋਸੀ ਅਫਸਰ ਅਤੇ ਸਮੂਹ ਟੀਮ ਵਲੋਂ ਸਕੂਲ ਦੇ ਪ੍ਰੰਿਸੀਪਲ ਅਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ।