February 8, 2012 admin

ਸਰਕਾਰੀ ਸਕੂਲਾਂ ਦੇ ਖੁਲ•ਣ ਦਾ ਸਮਾਂ ਬਦਲਿਆ

ਚੰਡੀਗੜ•, 8 ਫ਼ਰਵਰੀ: ਪੰਜਾਬ ਸਰਕਾਰ ਨੇ ਸੂਬੇ ਦੇ ਸਮੂਹ ਸਰਕਾਰੀ ਸੀਨੀਅਰ ਸੈਕੰਡਰੀ ਅਤੇ ਪ੍ਰਾਇਮਰੀ ਸਕੂਲਾਂ ਦਾ ਸਮਾਂ ਸਵੇਰ 9.30 ਦੀ ਬਜਾਏ 9. 00 ਵਜੇ ਕਰਨ ਦਾ ਫ਼ੈਸਲਾ ਕੀਤਾ ਹੈ।
ਸਕੂਲ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਮੌਸਮ ਠੀਕ ਹੋ ਜਾਣ ਕਾਰਨ ਸੂਬੇ ਦੇ ਸਮੁੱਚੇ ਸੂਕਲਾਂ ਦੇ ਖੁਲ•ਣ ਦਾ ਸਮਾਂ ਤੁਰਤ ਪ੍ਰਭਾਵ ਨਾਲ 9 ਵਜੇ ਕਰ ਦਿੱਤਾ ਗਿਆ ਹੈ।

Translate »