February 9, 2012 admin

ਭੰਨ ਤੋਡ਼ ਕੀਤੀ * ਮੁਸਲਮਿ ਵਰੋਧੀ ਚੱਿਤਰ ਬਣਾਏ

ਨਊਿਯਾਰਕ,੦੯ਫਰਵਰੀ(ਖਾਲਸਾ ਨਊਿਜ਼):-ਅਮਰੀਕੀ ਸੂਬੇ ਮਸ਼ੀਗਨ ਦੇ ਸ਼ਹਰਿ ਸਟਰਲੰਿਗ ਹਾਈਟਸ ਵੱਿਚ ਉਸਾਰੀ ਅਧੀਨ ਗੁਰਦੁਆਰੇ ਦੀ ਭੰਨਤੋਡ਼ ਕਰਕੇ ਇਸਦੀ ਬਾਹਰਲੀ ਕੰਧ @ਤੇ ਮੁਸਲਮਿ ਵਰੋਧੀ ਚੱਿਤਰ ਬਣਾ ਕੇ ਅਤੇ ਅਸ਼ਲੀਲ ਭਾਸ਼ਾ ਲਖਿ ਕੇ ਧਾਰਮਕਿ ਸਥਾਨ ਦੀ ਬੇਅਦਬੀ ਕਰਨ ਦੀ ਕੋਸ਼ਸ਼ਿ ਕੀਤੀ ਗਈ।ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਦੱਸਆਿ ਕ ਿਬੀਤੀ ੫ ਫਰਵਰੀ ਨੂੰ ਸਟਰਲੰਿਗ ਹਾਈਟਸ ਵੱਿਚ ਉਸਾਰੀ ਅਧੀਨ ਗੁਰਦੁਆਰੇ @ਤੇ ਮੁਸਲਮਿ ਵਰੋਧੀ @ਗਰੈਫਟੀ@ ਬਣਾ ਕੇ ਸੱਿਖਾਂ ਦੇ ਧਾਰਮਕਿ ਸਥਾਨ ਦੀ ਮਾਣ-ਮਰਆਿਦਾ ਨੂੰ ਠੇਸ ਪਹੁੰਚਾਈ ਗਈ।ਸੱਿਖ ਅਮਰੀਕਨ ਲੀਗਲ ਡਫੈਂਸ ਐਂਡ ਐਜੂਕੇਸ਼ਨ ਫੰਡ ਦੇ ਕਾਰਕੁਨਾਂ ਨੇ ਸਥਾਨਕ ਲੋਕਾਂ ਅਤੇ ਪੁਲੀਸ ਅਧਕਾਰੀਆਂ ਪਾਸੋਂ ਨਸਲੀ ਹੰਿਸਾ ਦੇ ਇਸ ਮਾਮਲੇ ਦੀ ਜਾਂਚ ਦੀ ਮੰਗ ਕਰਦਆਿਂ ਦੋਸ਼ੀਆਂ ਨੂੰ ਗ੍ਰਫ਼ਿਤਾਰ ਕਰਨ ਦੀ ਅਪੀਲ ਕੀਤੀ ਹੈ। ਇਸ @ਗਰੈਫਟੀ@ ਵੱਿਚ ਅਸ਼ਲੀਲ ਭਾਸ਼ਾ, ਨਸਲੀ ਟੱਿਪਣੀਆਂ, ਬੰਦੂਕ ਦਾ ਚੱਿਤਰ, ਹੋਰ ਇਤਰਾਜ਼ਯੋਗ ਚੱਿਤਰ ਅਤੇ ੯/੧੧ ਹਮਲਆਿਂ ਦਾ ਹਵਾਲਾ ਦੰਿਦਆਿਂ ਲਖਿਆਿ ਗਆਿ ਹੈ।ਇਸ ਕਾਰਵਾਈ ਦੀ ਅਮਰੀਕਨ-ਇਸਲਾਮਕਿ ਰਸ਼ਿਤਆਿਂ ਬਾਰੇ ਕੌਂਸਲ ਅਤੇ ਅਮਰੀਕਨ ਯਹੂਦੀ ਕਮੇਟੀ ਦੀਆਂ ਮਸ਼ੀਗਨ ਇਕਾਈਆਂ ਵੱਲੋਂ ਨੰਿਦਾ ਕੀਤੀ ਗਈ ਹੈ। ਮੁਸਲਮਿ ਕੌਂਸਲ ਦੇ ਐਗਜ਼ੈਕੇਟਵਿ ਡਾਇਰੈਕਟਰ ਦਾਵੁਦ ਵਾਲਦਿ ਨੇ ਕਹਾ, "ਅਸੀਂ ਸੱਿਖਾਂ ਦੇ ਧਾਰਮਕਿ ਸਥਾਨ @ਤੇ ਇਤਰਾਜ਼ਯੋਗ ਟੱਿਪਣੀਆਂ ਲਖੇ ਜਾਣ ਦੀ ਨੰਿਦਾ ਕਰਦੇ ਹਾਂ ਅਤੇ ਸਥਾਨਕ ਲੋਕਾਂ ਤੇ ਪੁਲੀਸ ਨੂੰ ਸੱਦਾ ਦੰਿਦੇ ਹਾਂ ਕ ਿਉਹ ਇਹ ਨਸਲੀ ਹੰਿਸਾ ਕਰਨ ਵਾਲਆਿਂ ਨੂੰ ਲੱਭਣ ਲਈ ਪੂਰਾ ਬਲ ਲਾ ਦੇਣ।"ਯਹੂਦੀ ਕਮੇਟੀ ਦੇ ਕਾਰੀ ਅਲਤਰਮੈਨ ਨੇ ਕਹਾ, "ਸਾਡੇ ਭਾਈਚਾਰੇ ਵੱਿਚ ਕਸੇ ਵੀ ਧਾਰਮਕਿ ਸਥਾਨ @ਤੇ ਹਮਲਾ ਘਰਿਣਾਜਨਕ ਹੈ ਅਤੇ ਹੁਣ ਸੱਿਖ ਭਾਈਚਾਰੇ ਨੂੰ ਨਸ਼ਾਨਾ ਬਣਆਿ ਦੇਖ ਕੇ ਸਾਨੂੰ ਬਹੁਤ ਦੁੱਖ ਹੋਇਆ ਹੈ।

Translate »