ਜ਼ਿਲ੍ਹੇ ਵਚਿ ਚੱਲ ਰਹੇ ਵਕਾਸ ਦੇ ਕੰਮਾ ਸਬੰਧੀ ਮੀਟੰਿਗ
ਬਰਨਾਲਾ, ੦੯ ਫਰਵਰੀ – ਡਪਿਟੀ ਕਮਸ਼ਿਨਰ ਬਰਨਾਲਾ ਸ੍ਰੀ ਵਜੈ ਐਨ ਜ਼ਾਦੇ ਦੀ ਪ੍ਰਧਾਨਗੀ ਹੇਠ ਜ਼ਿਲ੍ਹੇ ਵਚਿ ਚੱਲ ਰਹੇ ਵਕਾਸ ਦੇ ਕੰਮਾ ਸਬੰਧੀ ਮੀਟੰਿਗ ਡੀ ਸੀ ਕੰਪਲੈਕਸ, ਬਰਨਾਲਾ ਵਖੇ ਹੋਈ। ਸ੍ਰੀ ਜ਼ਾਦੇ ਨੇ ਸਬੰਧਤ ਵਭਾਗਾ ਵਚਿ ਪਹਲਾ ਤੋ ਚੱਲ ਰਹੇ ਵਕਾਸ ਦੇ ਕੰਮਾ ਬਾਰੇ ਜਾਣਕਾਰੀ ਲਈ ਅਤੇ ਕਹਾ ਕ ਿਪ੍ਰਸਾਸਨ ਵੱਲੋ ਜ਼ੋ ਵੀ ਵਕਾਸ ਦੇ ਕੰਮ ਲੋਕਾ ਜਾਂ ਸਮਾਜ ਭਲਾਈ ਲਈ ਕੀਤੇ ਜਾਂਦੇ ਹਨ, ਉਹਨਾਂ ਨੂੰ ਪੂਰੀ ਤਨਦੇਹੀ ਅਤੇ ਮਹਿਨਤ ਨਾਲ ਕੀਤਾ ਜਾਵੇ। ਸ੍ਰੀ ਵਜੈ ਐਨ ਜਾਦੇ ਨੇ ਜ਼ਿਲ੍ਹੇ ਵਚਿ ਪੈਂਦੇ ਪੰਿਡਾ, ਕਸਬਆਿ ਅਤੇ ਸਹਰਾਂ ਵਚਿ ਚੱਲ ਰਹੇ ਵਕਾਸ ਦੇ ਕੰਮਾ ਨੂੰ ਜਲਦੀ ਤੋ ਜਲਦੀ ਨੇਪਰੇ ਚਾਡ਼ਨ ਲਈ ਸਖਤ ਆਦੇਸ ਜਾਰੀ ਕੀਤੇ। ਉਹਨਾਂ ਕਹਾ ਕ ਿਕਸੇ ਵੀ ਕੰਮ ਵਚਿ ਕਸੇ ਤਰ੍ਹਾਂ ਦੀ ਕਮੀ ਕਸੇ ਵੀ ਕਾਰਨ ਨਹੀ ਆਉਣੀ ਚਾਹੀਦੀ।
ਸ੍ਰੀ ਜ਼ਾਦੇ ਨੇ ਬਰਨਾਲਾ ਵਖੇ ਚੱਲ ਰਹੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕੰਮ ਬਾਰੇ ਜਾਣਕਾਰੀ ਹਾਸਲਿ ਕੀਤੀ। ਉਹਨਾਂ ਪਟਵਾਰੀਆਂ ਦੇ ਵਰਕ ਸਟੈਸਨ, ਸੁਵਧਾ ਸੈਂਟਰ, ਫਰਦ ਕੈਂਦਰ ਅਤੇ ਰੈਡ ਕਰਾਸ ਦੀ ਉਸਾਰੀ ਦੇ ਕੰਮਾ ਦੀ ਰਪੋਰਟ ਲਈ। ਉਹਨਾਂ ਕਹਾ ਕ ਿਸੁਵਧਾ ਸੈਂਟਰ ਦਾ ਕੰਮ ੧੫ ਮਾਰਚ ਤੱਕ, ਰੈਡ ਕਰਾਸ ਤੇ ਪਟਵਾਰੀਆਂ ਦੇ ਵਰਕ ਸਟੈਸਨ ਦਾ ਕੰਮ ੩੧ ਮਾਰਚ ਤੱਕ ਮੁਕੰਮਲ ਹੋ ਜਾਣਾ ਚਾਹੀਦਾ ਹੈ ਤਾਂ ਜੋ ਲੋਕਾ ਨੂੰ ਆਪਣੇ ਕੰਮ ਕਾਰ ਕਰਵਾਉਣੇ ਹੋਰ ਸੁਖਾਲੇ ਹੋ ਸਕਣ। ਇਸ ਦੇ ਨਾਲ ਹੀ ਉਹਨਾਂ ਰੇਲਵੇ ਅਤੇ ਲੋਕ ਨਰਿਮਾਣ ਵਭਾਗ ਦੇ ਅਧਕਾਰੀਆਂ ਤੋ ਐਸ ਡੀ ਕਾਲਜ ਬਰਨਾਲਾ ਦੇ ਨੇਡ਼ੇ ਬਣ ਰਹੇ ਪੁੱਲ ਦੀ ਢੱਿਲੀ ਰਫਤਾਰ ਬਾਰੇ ਪੁਛੱਿਆ, ਜਨ੍ਹਾਂ ਕੁੱਝ ਸਮੱਸਆਿਵਾ ਦਾ ਜਕਿਰ ਕੀਤਾ, ਜੰਿਨ੍ਹਾਂ ਨੂੰ ਡਪਿਟੀ ਕਮਸ਼ਿਨਰ ਨੇ ਮੋਕੇ ਤੇ ਹੀ ਹੱਲ ਕੀਤਾ ਅਤੇ ਵਧੀਆ ਤੇ ਤੇਜੀ ਨਾਲ ਕੰਮ ਕਰਨ ਕਰਨ ਲਈ ਅਧਕਾਰੀਆ ਨੂੰ ਪ੍ਰੇਰਆਿ। ਇਸ ਦੇ ਨਾਲ ਹੀ ਉਹਨਾਂ ਸਾਰੇ ਵਭਾਗਾ ਦੇ ਅਧਕਾਰੀਆਂ ਨੂੰ ਕਹਾ ਕ ਿਕੋਈ ਵੀ ਕੰਮ ਪੈਸੇ ਦੀ ਕਮੀ ਕਰਕੇ ਨਹੀ ਰੁਕਣਾ ਚਾਹੀਦਾ।
ਅੱਜ ਦੀ ਮੀਟੰਿਗ ਵਚਿ ਹੋਰਨਾ ਤੋ ਇਲਾਵਾ ਵਧੀਕ ਡਪਿਟੀ ਕਮਸ਼ਿਨਰ ਭੁਪੰਿਦਰ ਸੰਿਘ, ਐਸ ਡੀ ਐਮ ਬਰਨਾਲਾ ਅਮਤਿ ਕੁਮਾਰ, ਐਸ ਡੀ ਐਮ ਤਪਾ ਜ਼ਸਪਾਲ ਸੰਿਘ, ਡੀ ਡੀ ਪੀ ੳ ਵਨੋਦ ਕੁਮਾਰ, ਲੋਕ ਨਰਿਮਾਣ ਵਭਾਗ, ਰੇਲਵੇ, ਰੈਡ ਕਰਾਸ ਅਤੇ ਜ਼ਿਲ੍ਹੇ ਦੇ ਹੋਰਨਾ ਵਭਾਗਾ ਦੇ ਅਧਕਾਰੀ ਵੀ ਮੋਜੂਦ ਸਨ।