February 14, 2012 admin

ਮੁਗਲ ਗਾਰਡਨ 15 ਫਰਵਰੀ ਨੂੰ ਆਮ ਲੋਕਾਂ ਲਈ ਬੰਦ

ਨਵੀਂ ਦਿੱਲੀ, 14 ਫਰਵਰੀ, 2012 :  ਰਾਸ਼ਟਰਪਤੀ ਭਵਨ ਵਿੱਚ ਸਥਿਤ ਮੁਗਲ ਗਾਰਡਨ 15 ਫਰਵਰੀ ਨੰ|ੂ ਆਮ ਲੋਕਾਂ ਲਈ ਬੰਦ ਰਹੇਗਾ। 16 ਫਰਵਰੀ ਨੂੰ ਸਵੇਰੇ 10 ਤੋਂ ਸ਼ਾਮ 5 ਵਜੇ• ਤੱਕ ਇਹ ਆਮ ਲੋਕਾਂ ਲਈ ਫੇਰ ਤੋਂ ਖੋਲ• ਦਿੱਤਾ ਜਾਵੇਗਾ। 8 ਮਾਰਚ ਨੂੰ ਹੋਲੀ ਦਾ ਤਿਉਹਾਰ ਕਰਕੇ ਵੀ ਬੰਦ ਰਹੇਗਾ। ਹਰੇਕ ਸੋਮਵਾਰ ਗਾਰਡਨ ਦੀ ਰੱਖ ਰਖਾਓ ਲਈ ਮੁਗਲ ਗਾਰਡਨ ਬੰਦ ਰਹਿੰਦਾ ਹੈ। ਗਾਰਡਨ ਵਿੱਚ ਦਾਖ਼ਲ ਹੋਣ ਦਾ ਸਮਾਂ ਸ਼ਾਮੀਂ ਚਾਰ ਵਜੇ ਤੱਕ ਹੈ।

Translate »