February 14, 2012 admin

ਸਹਿਤ ਵਭਾਗ ਵੱਲੋ ਟੀ|ਬੀ| ਦੀ ਬਮਾਰੀ ਦੇ ਲੱਛਣਾ ਅਤੇ ਰੋਕਥਾਮ ਬਾਰੇ ਜਾਣਕਾਰੀ ਦਤੀ

ਬਰਨਾਲਾ, ੧੪ ਫਰਵਰੀ- ਸਵਿਲ ਸਰਜਨ ਬਰਨਾਲਾ ਡਾ| ਜਗਜੀਤ ਸੰਿਘ ਚੀਮਾ  ਦੀ ਅਗਵਾਈ ਹੇਠ ਸਰਕਾਰੀ ਜਵਾਹਰ ਬਸਤੀ ਸਕੂਲ ਬਰਨਾਲਾ ਅਤੇ ਅਜੰਤਾ ਮਾਡਲ ਸਕੂਲ ਬਰਨਾਲਾ ਵਖੇ ਜਲਾ ਟੀ|ਬੀ| ਅਫਸਰ ਬਰਨਾਲਾ ਡਾ| ਨਵਜੋਤ ਪਾਲ ਸੰਿਘ ਭੁੱਲਰ ਵੱਲੋ ਸਕੂਲ ਐਕਟੀਵਟੀ ਦਾ ਅਯੋਜਨ ਕੀਤਾ ਗਆਿ। ਜਸਿ ਵੱਿਚ ਜਲਾ ਟੀ|ਬੀ| ਅਫਸਰ ਬਰਨਾਲਾ ਨੇ ਸਾਰੇ ਸਕੂਲੀ ਬੱਚਆਿਂ ਨੂੰ ਟੀ|ਬੀ| ਦੀ ਬਮਾਰੀ ਦੇ ਲੱਛਣਾ ਅਤੇ ਰੋਕਥਾਮ ਬਾਰੇ ਜਾਣਕਾਰੀ ਦਤੀ ਅਤੇ ਵਸਿਥਾਰ ਵੱਿਚ ਦੱਸਆਿ ਕ ਿਭਾਰਤ ਵੱਿਚ ਦੁਨੀਆ ਦੇ ੨੧% ਟੀ|ਬੀ| ਦੇ ਮਰੀਜ ਹਨ ਅਤੇ ਹਰ ਰੋਜ ੫੦੦੦ ਨਵੇ ਲੋਕ ਟੀ|ਬੀ| ਦਾ ਸ਼ਕਾਰ ਹੁੰਦੇ ਹਨ, ਹਰ ਰੋਜ ਤਕਰੀਬਨ ੧੦੦੦ ਲੋਕ ਟੀ|ਬੀ| ਦੀ ਬਮਾਰੀ ਨਾਲ ਮਰ ਜਾਂਦੇ ਹਨ। ਆਰ|ਐਨਂ|ਟੀ|ਸੀ|ਪੀ| ਅਧੀਨ ਸਾਰੇ ਜਲੇ ਵੱਿਚ ੬ ਥਾਵਾਂ  ਬਰਨਾਲਾ, ਤਪਾ, ਧਨੌਲਾ, ਮਹਲਿਕਲਾ, ਚੰਨਣਵਾਲ ਅਤੇ ਭਦੌਡ਼ ਵਖੇ ਸਾਰੇ ਸਰਕਾਰੀ ਹਸਪਤਾਲਾਂ ਵੱਿਚ ਟੀ|ਬੀ| ਦੀ ਬਮਾਰੀ ਲੱਭਣ ਲਈ ਬਲਗਮ ਦੀ ਮੁਫਤ ਜਾਂਚ ਕੀਤੀ ਜਾਂਦੀ ਹੈ। ਮਰੀਜ ਨੂੰ ਟੀ|ਬੀ| ਹੋਣ ਤੇ ਉਸ ਦੀ ਦਵਾਈ ਉਸ ਦੇ ਘਰ ਦੇ ਨੇਡ਼ੇ ਦੇ ਸਹਿਤ ਕੇਦਰ/ਡਾਟ ਸੈਟਰ ਵਖੇ ਮੁਫਤ ਖਵਾਈ ਜਾਂਦੀ ਹੈ । ਇਹ ਦਵਾਈ ਸਹਿਤ ਕਾਰਜਕਰਤਾ ਦੀ ਦੇਖ ਰੇਖ ਵੱਿਚ ਖਵਾਈ ਜਾਂਦੀ ਹੈ ।
ਇਸ ਤੋ ਇਲਾਵਾ ਸ੍ਰੀ ਗਗਨ ਗੋਇਲ ਕਮਓਿਨੀਕੇਸਨ ਫੈਸੀਲੀਟੇਟਰ ਨੇ ਦੱਸਆਿ ਕ ਿਜੇਕਰ ਕਸੇ ਵੀ ਵਅਿਕਤੀ ਨੂੰ ਦੋ ਹਫਤੇ ਤੋ ਜਆਿਦਾ ਖੰਘ ਅਤੇ ਸ਼ਾਮ ਨੂੰ ਹਲਕਾ-੨ ਬੁਖਾਰ ਹੋਵੇ, ਭੁੱਖ ਘੱਟ ਲੱਗਦੀ ਹੋਵੇ, ਥੁਕ ਵੱਿਚ ਖੁਨ ਆਉਣ ਆਦ ਿਲੱਛਣ ਹੋਣ ਤਾਂ ਉਹ ਟੀ|ਬੀ| ਦਾ ਸੱਕੀ ਮਰੀਜ ਹੋ ਸਕਦਾ ਹੈ। ਅਜਹੇ ਮਰੀਜਾਂ ਨੂੰ ਅਪਣੀ ਬਲਗਮ ਦੀ ਜਾਚ ਨੇਡ਼ੇ ਦੇ ਸਰਕਾਰੀ ਸਹਿਤ ਕੇਦਰ ਵੱਿਚ ਮੁਫਤ ਕਰਵਾਉਣੀ ਚਾਹੀਦੀ ਹੈ। ਜਲਾ ਟੀ|ਬੀ| ਅਫਸਰ ਬਰਨਾਲਾ ਵੱਲੋ ਸਕੂਲ ਮੁਖੀਆ ਅਤੇ ਸਮੁਹ ਸਟਾਫ  ਦਾ ਸਹਯੋਗ ਦੇਣ ਲਈ ਧੰਨਵਾਦ ਕੀਤਾ ਗਆਿ । 

Translate »