ਚੰਡੀਗੜ੍ਹ, 14 ਫਰਵਰੀ: ਪੰਜਾਬ ਦੇ ਮੁੱਖ ਸੂਚਨਾ ਕਮਿਸਨਰ ਨੇ ਅੱਜ ਇਥੇ ਪੰਜਾਬ ਰਾਜ ਭਵਨ ਵਿਖੇ ਸਰਵਸ੍ਰੀ ਰਵਿੰਦਰ ਸਿੰਘ ਨਾਗੀ, ਨਰਿੰਦਰਜੀਤ ਸਿੰਘ ਆਈ.ਏ.ਐਸ (ਸੇਵਾਮੁਕਤ), ਸੁਰਿੰਦਰ ਅਵਸਥੀ ਅਤੇ ਹਰਿੰਦਰਪਾਲ ਸਿੰਘ ਮਾਨ ਨੂੰ ਇੱਕ ਸਾਦੇ ਪ੍ਰੰਤੂ ਪ੍ਰਭਾਵਸ਼ਾਲੀ ਸਮਾਗਮ ਵਿੱਚ ਰਾਜ ਸੂਚਨਾ ਕਮਿਸ਼ਨਰਜ ਵਜੋ’ ਸਹੁੰ ਚੁਕਵਾਈ।
ਪੰਜਾਬ ਦੇ ਖੇਤੀਬਾੜੀ ਮੰਤਰੀ ਸ. ਸੁੱਚਾ ਸਿੰਘ ਲੰਗਾਹ, ਰਾਜ ਸੂਚਨਾ ਕਮਿਸਨਰਜ ਤੋ’ ਇਲਾਵਾ ਨਵਨਿਯੁਕਤ ਰਾਜ ਸੂਚਨਾ ਕਮਿਸਨਰਜ ਦੇ ਪਰਿਵਾਰਕ ਮੈਬਰਾਂ ਤੋ’ ਦੋਸ਼ਤ ਅਤੇ ਸੁਭ ਚਿੰਤਕ ਵੀ ਸ਼ਾਮਲ ਹੋਏ।