February 14, 2012 admin

ਕੋਹਡ਼ ਦਵਿਸ ਮੌਕੇ ਕੁਸਟ ਆਸਰਮ ਬਰਨਾਲਾ ਦੇ ਮੈਬਰਾ ਨੂੰ ਟਰਾਈਸਾਈਕਲ ਅਤੇ ਕੰਬਲ ਵੰਡੇ

ਬਰਨਾਲਾ, ੧੪ ਫਰਵਰੀ – ਸਹਿਤ ਵਭਾਗ ਪੰਜਾਬ ਦੀਆ ਹਦਾਇਤਾਂ ਅਨੁਸਾਰ ਜਲ੍ਹਾ ਲੈਪਰੋਸੀ ਸੋਸਾਇਟੀ ਬਰਨਾਲਾ ਵੱਲੋ ਸਵਿਲ ਸਰਜਨ ਬਰਨਾਲਾ ਡਾ| ਜਗਜੀਤ ਸੰਿਘ ਚੀਮਾ ਜੀ ਦੇ ਦਸਾਂ ਨਰਿਦੇਸ਼ਾ ਤਹਤਿ ਨੇਤਾ ਜੀ ਸੁਭਾਸ ਚੰਦਰ ਬੋਸ ਕੁਸਟ ਆਸਰਮ ਬਰਨਾਲਾ ਵਖੇ ਕੋਹਡ਼ ਦਵਿਸ ਮਨਇਆ ਗਆਿ। ਜਸਿ ਵੱਿਚ ਡਾ| ਰਾਜ ਕੁਮਾਰ ਸੀਨੀਅਰ ਮੈਡੀਕਲ ਅਫਸਰ ਸਵਿਲ ਹਸਪਤਾਲ ਬਰਨਾਲਾ ਅਤੇ ਡਾ| ਤਪੰਿਦਰ ਜੋਤ ਜਲ੍ਹਾ ਲੈਪਰੋਸੀ ਅਫਸਰ ਬਰਨਾਲਾ ਵੱਲੋ ਲੋਡ਼ਵੰਦ ਮੈਬਰਾਂ ਨੁੰ ਟਰਾਈਸਾਈਕਲ ਅਤੇ ਕੰਬਲ ਵੰਡੇ ਗਏ। ਜਸਿ ਵੱਿਚ ਡਾ| ਤਪੰਿਦਰ ਜੋਤ ਜਲ੍ਹਾ ਲੈਪਰੋਸੀ ਅਫਸਰ ਬਰਨਾਲਾ ਨੇ ਕੁਸਟ ਆਸਰਮ ਦੇ ਸਮੂਹ ਮੈਬਰਾਂ ਨੂੰ ਸੰਬੋਧਨ ਕਰਦੇ ਹੋਏ ਕਹਾ ਕ ਿਸਹਿਤ ਵਭਾਗ ਹਰੇਕ ਮਨੁੱਖ ਦੀ ਚੰਗੀ ਸਹਿਤ ਦੇਣ ਲਈ ਬੱਚਨਵੱਧ ਹੈ। ਪਰ ਇਸ ਨੂੰ ਪਾ੍ਰਪਤ ਕਰਨ ਲਈ ਹਰੇਕ ਨਾਗਰਕਿ ਨੂੰ ਅਪਣਾ ਬਣਦਾ ਫਰਜ ਨਭਾਉਣਾ ਚਾਹੀਦਾ ਹੈ। ਇਸ ਮੌਕੇ ਡਾ| ਰਾਜ ਕੁਮਾਰ ਐਸ|ਐਮ|ਓ| ਬਰਨਾਲਾ ਨੇ ਕੁਸਟ ਆਸਰਮ ਦੇ ਮਰੀਜਾ ਦੀ ਮੰਗਾ ਅਤੇ ਆ ਰਹੀਆ ਮੁਸਕਲਾਂ ਨੁੰ ਸੁਣਆਿ ਤੇ ਉਨ੍ਹਾ ਦੀਆਂ ਯੋਗ ਮੁਸਕਿਲਾਂ ਨੁੰ ਹੱਲ ਕਰਨ ਦਾ ਭਰੋਸਾ ਦੱਿਤਾ ਅਤੇ ਦੱਸਆਿ ਕ ਿਕੋਈ ਵੀ ਸਰਕਾਰੀ ਸਹੂਲਤਾ ਦਾ ਫਾਇਦਾ ਲੈਣ ਲਈ ਵਅਿਕਤੀ ਨੂੰ ਜਾਣਕਾਰੀ ਹੋਣੀ ਬਹੁਤ ਜਰੂਰੀ ਹੈ। ਇਸ ਸਮੇ ਜਲ੍ਹਾ ਲੈਪਰੋਸੀ ਅਫਸਰ ਬਰਨਾਲਾ ਨੇ ਕੁਸਟ ਆਸਰਮ ਦੇ ਮੈਬਰਾਂ ਨੂੰ ਉਨ੍ਹਾ ਵੱਲੋ ਦੱਿਤੇ ਗਏ ਸਹਯੋਗ ਦਾ ਬਹੁਤ ਧੰਨਵਾਦ ਕੀਤਾ। ਇਸ ਮੋਕੇ ਜਲ੍ਹਾ ਲੈਪਰੋਸੀ ਸੋਸਾਇਟੀ ਬਰਨਾਲਾ ਦੇ ਸਮੂਹ ਮੈਬਰ ਹਾਜਰ ਸਨ। ਅੰਤ ਵੱਿਚ ਕੁਸ਼ਟ ਆਸਰਮ ਦੇ ਸੈਕਟਰੀ ਸ੍ਰੀ ਮੋਤੀ ਰਾਮ ਵੱਲੋ ਡਾਕਟਰ ਸਾਹਬਾਨ ਅਤੇ ਸਮੂਹ ਟੀਮ ਦਾ ਧੰਨਵਾਦ ਕੀਤਾ ਗਆਿ।  

Translate »