-ਐਡਵੋਕੇਟ ਜਸਪਾਲ ਸੰਿਘ ਮੰਝਪੁਰ
ਵੋਟ ਦੀ ਰਾਜਨੀਤੀ ਤਹਤਿ ੧੯੪੭ ਤੋਂ ਬਾਅਦ ਹੰਿਦੁਸਤਾਨ ਦੀ ਰਾਜ ਸੱਤਾ ਉਤੇ ਕੁਝ ਕੁ ਪਰਵਾਰਾਂ ਦਾ ਹੀ ਕਬਜ਼ਾ ਰਹਾ ਹੈ, ਜਨ੍ਹਾਂ ਵਚੋਂ ਨਹਰੂ ਗਾਂਧੀ ਪਰਵਾਰ ਦੀ ਹਮੇਸ਼ਾ ਪ੍ਰਮੁੱਖਤਾ ਬਣੀ ਰਹੀ ਹੈ। ਮੋਹਨ ਦਾਸ ਕਰਮਚੰਦ ਗਾਂਧੀ ਵਰਗੇ ਕਾਮੁਕਤਾ ਪਸੰਦ ਵਅਿਕਤੀ ਨੂੰ ਭਾਰਤ ਦਾ ਰਾਸ਼ਟਰ ਪਤਾ ਬਣਾ ਦੱਿਤਾ ਗਆਿ ਤੇ ਜਸਿ ਵੇਲੇ ਸੱਚੇ ਦੇਸ਼ ਭਗਤਾਂ ਨੂੰ ਫਾਂਸੀਆਂ ਤੇ ਕਾਲੇ ਪਾਣੀਆਂ ਦੀਆਂ ਸਜ਼ਾਵਾਂ ਦੱਿਤੀਆਂ ਜਾ ਰਹੀਆਂ ਸਨ ਤਾਂ ਉਸ ਵੇਲੇ ਭਾਰਤ ਦੇ ਅਖੌਤੀ ਚਾਚੇ ਜਵਾਹਰ ਲਾਲ ਨਹਰੂ ਵਰਗੇ ਲੋਕ ਨਸ਼ਆਿਂ ਵਚਿ ਗਲਤਾਨ ਹੋ ਕੇ ਵਦੇਸ਼ੀ ਮੇਮਾਂ ਨਾਲ ਐਸ਼ ਪ੍ਰਸਤੀ ਵਚਿ ਰੁੱਝੇ ਰਹੇ ਹਨ ਅਤੇ ਉਸ ਤੋਂ ਵੀ ਅੱਗੇ ਹੰਿਦੁਸਤਾਨ ਵਚਿ ਜੋ ਅੱਜ ਭ੍ਰਸ਼ਿਟਾਚਾਰ ਵਕਿਰਾਲ ਰੂਪ ਧਾਰਨ ਕਰ ਚੁੱਕਾ ਹੈ ਤਾਂ ਇਸ ਪਛੇ ਸਭ ਤੋਂ ਵੱਡਾ ਰੋਲ ਇੰਦਰਾ ਗਾਂਧੀ ਤੇ ਉਸਦੇ ਲਡ਼ਕੇ ਰਾਜੀਵ ਗਾਂਧੀ ਦਾ ਹੈ ਜਸਿ ਨੇ ਭਾਰਤ ਦੀ ਰੱਖਆਿ ਨੂੰ ਦਾਅ ਉਤੇ ਲਾਉਂਦਆਿਂ ਕਰੋਡ਼ਾਂ ਰੁਪਏ ਦੇ ਘੋਟਾਲੇ ਕੀਤੇ।
ਜੇ ਸੱਿਖ ਹੋਣ ਦੇ ਨਾਤੇ ਸੋਚਾਂ ਤਾਂ ਪਹਲਾਂ ਨਹਰੂ ਤੇ ਗਾਂਧੀ ਨੇ ਸੱਿਖਾਂ ਨਾਲ ਵਸਾਹਘਾਤ ਕਰਦਆਿਂ ਕਹਾ ਕ ਿ“ਹੁਣ ਸਮਾਂ ਬਦਲ ਗਆਿ ਹੈ।” ਤੇ ਮੁਡ਼ ਇੰਦਰਾ ਗਾਂਧੀ ਨੇ ਮਨੁੱਖਤਾ ਦੇ ਕੇਂਦਰ ਤੇ ਸੱਿਖੀ ਦੇ ਦਲਿ ਸ੍ਰੀ ਦਰਬਾਰ ਸਾਹਬਿ ਅੰਮ੍ਰਤਿਸਰ ਉਤੇ ਟੈਂਕਾਂ, ਟੋਪਾਂ ਚਡ਼੍ਹਾ ਕੇ ਸੱਿਖਾਂ ਨੂੰ ਸੱਿਧੀ ਵੰਗਾਰ ਪਾਈ, ਜਸਿਦਾ ਫਲ ਉਸਨੂੰ ਛੇਤੀ ਹੀ ਭੁਗਤਣਾ ਪੈ ਗਆਿ। ਫਰਿ ਇੰਦਰਾ ਦੇ ਮੁੰਡੇ ਰਾਜੀਵ ਨੇ ਆਪਣੀ ਮਾਂ ਦੇ ਸੋਧੇ ਜਾਣ ਤੋਂ ਬਾਅਦ ਸੱਿਖਾਂ ਦੀ ਸੱਿਧੀ ਨਸਲਕੁਸ਼ੀ ਦਾ ਐਲਾਨ ਕਰਦਆਿਂ ਕਹਾ ਕ ਿ“ਜਦੋਂ ਇਕ ਵੱਡਾ ਦਰੱਖਤ ਡੱਿਗਦਾ ਹੈ ਤਾਂ ਧਰਤੀ ਕੰਬਦੀ ਹੀ ਹੈ।” ਤੇ ਅਖੀਰ ਰਾਜੀਵ ਨੂੰ ਵੀ ਆਪਣੀਆਂ ਕੀਤੀਆਂ ਦਾ ਫਲ ਭੁਗਤਣਾ ਪਆਿ।
ਜੇ ਇਤਹਾਸ ਵਚਿ ਕਰੀਬ ੩੦੦ ਸਾਲ ਪੱਿਛੇ ਜਾਈਏ ਤਾਂ ਮਾਤਾ ਗੁਜਰੀ ਤੇ ਛੋਟੇ ਸਾਹਬਿਜ਼ਾਦਆਿਂ ਨੂੰ ਵਜ਼ੀਰ ਖਾਂ ਦੇ ਹਵਾਲੇ ਕਰਨ ਪੱਿਛੇ ਨਮਕ ਹਰਾਮ ਬ੍ਰਾਹਮਣ ਗੰਗੂ ਦਾ ਮੁੱਖ ਰੋਲ ਸੀ ਤੇ ਖੋਜੀ ਇਹ ਗੱਲ ਸੱਿਧ ਕਰ ਚੁੱਕੇ ਹਨ ਕ ਿਨਹਰੂ ਗਾਂਧੀ ਪਰਵਾਰ ਉਸ ਗੰਗੂ ਦੇ ਵੰਸ਼ ਵਚੋਂ ਹੀ ਹਨ ਜਨ੍ਹਾਂ ਨੇ ਗੁਰੂ ਘਰ ਨਾਲ ਐਡਾ ਵੱਡਾ ਧਰੋਹ ਕਮਾਇਆ ਸੀ ਤੇ ਉਹ ਧਰੋਹ ਅੱਜ ਤਕ ਵੀ ਜਾਰੀ ਹੈ ਜਸਿ ਤਹਤਿ ਸੱਿਖਾਂ ਦੇ ਕਾਤਲਾਂ ਨੂੰ ਤਾਂ ਨਵਾਜ਼ਆਿਂ ਜਾਂਦਾ ਹੈ ਪਰ ਸੱਿਖਾਂ ਨੂੰ ਫਾਂਸੀਆਂ, ਕਾਲ ਕੋਠਡ਼ੀਆਂ ਬੇਰੋਕ ਟੋਕ ਜਾਰੀ ਹਨ।
ਐਨਾ ਕੁਝ ਹੋ ਜਾਣ ਦੇ ਬਾਵਜੂਦ ਵੀ ਨਹਰੂ ਗਾਂਧੀ ਪਰਵਾਰ ਨੂੰ ਲੱਗਦਾ ਹੈ ਕ ਿਹਾਲੇ ਤਕ ਅਕਲ ਨਹੀਂ ਆਈ ਜੋ ਕ ਿਪਹਲਾਂ ਇਨ੍ਹਾਂ ਨੇ ਸੱਿਖਾਂ ਨੂੰ ਅੱਤਵਾਦੀ ਗਰਦਾਨਕੇ ਸ੍ਰੀ ਦਰਬਾਰ ਸਾਹਬਿ ਉਤੇ ਹਮਲਾ ਕਰਾਇਆ ਫੇਰ ਮੁਲਕ ਭਰ ਵਚਿ ਸੱਿਖਾਂ ਦੀ ਨਸਲਕੁਸ਼ੀ ਕੀਤੀ, ਜਸਿਦੇ ਇਵਜ਼ ਵਚਿ ਬਹੁਗਣਿਤੀ ਨੇ ਇੰਦਰਾ ਨੂੰ ਦੁਰਗਾ ਦਾ ਰੂਪ ਮੰਨਦਆਿਂ ਵੱਡੀ ਗਣਿਤੀ ਵਚਿ ਵੋਟਾਂ ਪਾ ਕੇ ਕਾਮਯਾਬ ਕੀਤਾ ਤੇ ਅੱਜ ਫੇਰ ਇੰਦਰਾ ਦੀ ਪੋਤੀ ਪ੍ਰਅਿੰਕਾ ਗਾਂਧੀ ਵਲੋਂ ਯੂ.ਪੀ. ਵਚਿ ਕੀਤੇ ਜਾ ਰਹੇ ਚੋਣ ਪ੍ਰਚਾਰ ਵਚਿ ਦਰਸਾਇਆ ਜਾ ਰਹਾ ਹੈ ਕ ਿ“ਪ੍ਰਅਿੰਕਾ ਨਹੀਂ ਯੇਹ ਆਂਧੀ ਹੈ, ਦੂਸਰੀ ਇੰਦਰਾ ਗਾਂਧੀ ਹੈ।” ਪਰ ਅਜਹਾ ਚੋਣ ਪ੍ਰਚਾਰ ਕਰਨ ਵਾਲਆਿਂ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕ ਿਜੇ ਭਾਰਤ ਦੀ ਧਰਤੀ ਉਤੇ ਦੂਸਰੀ ਇੰਦਰਾ ਗਾਂਧੀ ਆ ਚੁੱਕੀ ਹੈ ਤਾਂ ਦੂਸਰੇ ਭਾਈ ਸਤਵੰਤ ਸੰਿਘ ਤੇ ਭਾਈ ਬੇਅੰਤ ਸੰਿਘ ਵੀ ਕਤੇ ਨਾ ਕਤੇ ਜ਼ਰੂਰ ਤਆਿਰ ਬੈਠੇ ਹੋਣਗੇ।