February 16, 2012 admin

ਭਾਈ ਘਨ•ਈਆ ਜੀ ਮਿਸ਼ਨ ਸੁਸਾਇਟੀ (ਰਜਿ.) ਅੰਮ੍ਰਿਤਸਰ ਵੱਲੋਂ ਸਕੂਲ ਦੇ ਗਰੀਬ ਬੱਚਿਆਂ ਨੂੰ ਗਰਮ ਕੋਟੀਆਂ ਵੰਡੀਆਂ

ਅੰਮ੍ਰਿਤਸਰ: 16 ਫਰਵਰੀ- ਭਾਈ ਘਨ•ਈਆ ਜੀ ਮਿਸ਼ਨ ਸੁਸਾਇਟੀ (ਰਜਿ.) ਅੰਮ੍ਰਿਤਸਰ ਵੱਲੋਂ, ਸਿਟੀਜਨ ਫੋਰਮ ਵਿਦਿਆ ਮੰਦਰ ਮਕਬੂਲਪੁਰਾ ਜਿਸ ਨੂੰ ਸ੍ਰੀ ਬ੍ਰਿਜ਼ ਬੇਦੀ, ਸਮਾਜ ਸੇਵਕ ਵੱਲੋਂ ਚਲਾਇਆ ਜਾ ਰਿਹਾ ਹੈ, ਦੇ ਗਰੀਬ ਬੱਚਿਆਂ ਨੂੰ ਭਾਈ ਘਨ•ਈਆ ਜੀ ਮਿਸ਼ਨ ਸੁਸਾਇਟੀ (ਰਜਿ.) ਵੱਲੋਂ ਗਰਮ ਕੋਟੀਆਂ ਵੰਡੀਆਂ ਗਈਆਂ।
ਇਸ ਮੌਕੇ ਭਾਈ ਮਨਜੀਤ ਸਿੰਘ ਚੇਅਰਮੈਨ, ਸ੍ਰੀ ਐਨ.ਏ.ਚਾਬਾ ਪ੍ਰਧਾਨ, ਸ. ਸੁਰਿੰੰਦਰ ਸਿੰਘ ਜੀ ਜਨਰਲ ਸਕੱਤਰ, ਸ. ਜਸਬੀਰ ਸਿੰਘ ਸੇਠੀ ਵਿੱਤ ਸਕੱਤਰ, ਗਿਆਨੀ ਚਰਨ ਸਿੰਘ ਇੰਚਾਰਜ ਮੋਬਾਇਲ ਡਿਸਪੈਂਸਰੀ ਵੈਨ, ਸ. ਜਤਿੰਦਰ ਸਿੰਘ ਫੋਟੋਗ੍ਰਾਫਰ, ਸ. ਭੁਪਿੰਦਰ ਸਿੰਘ ਕੰਪਿਊਟਰ ਡਿਜ਼ਾਈਨਰ ਅਤੇ ਸਕੂਲ ਦਾ ਸਟਾਫ ਹਾਜ਼ਰ ਸੀ।  

Translate »