February 16, 2012 admin

ਹਰ ਤਰ੍ਹਾਂ ਦੇ ਨਜਾਇਜ ਕਬਜੇ ਬਨ੍ਹਾਂ ਕਸੇ ਦੇਰੀ ਦੇ ਹਟਾਕੇ ਜਲਦ ਤੋਂ ਜਲਦ ਰਪੋਰਟ ਡਪਿਟੀ ਕਮਸ਼ਿਨਰ ਦਫਤਰ ਨੂੰ ਭੇਜੀ ਜਾਵੇ- ਸ੍ਰੀ ਵਜੈ ਐਨ ਜ਼ਾਦੇ

ਡਪਿਟੀ ਕਮਸ਼ਿਨਰ ਨੇ ਜ਼ਿਲ੍ਹਾ ਪੱਧਰੀ ਮਹੀਨਾਵਾਰ ਮੀਟੰਿਗਾ ਦੀ ਕੀਤੀ ਪ੍ਰਧਾਨਗੀ
ਬਰਨਾਲਾ, ੧੬ ਫਰਵਰੀ – ਨਜਾਇਜ਼ ਕਬਜ਼ਆਿ ਸਬੰਧੀ ਰਪੋਰਟਾਂ ਹਰ ੧੫ ਦਨਾਂ ਬਾਅਦ ਸਹਰਾਂ ਬਾਰੇ ਕਾਰਜ ਸਾਧਕ ਅਫਸਰ ਨੂੰ ਅਤੇ ਪੰਿਡਾ ਬਾਰੇ ਬਲਾਕ ਵਕਾਸ ਅਤੇ ਪੰਚਾਇਤ ਅਫਸਰਾਂ ਨੂੰ ਹਰ ਹਾਲਤ ਵਚਿ ਭੇਜਨਾ ਯਕੀਨੀ ਬਣਾਈਆਂ ਜਾਣ। ਇਹ ਹਦਾਇਤਾ ਡਪਿਟੀ ਕਮਸ਼ਿਨਰ, ਬਰਨਾਲਾ ਸ੍ਰੀ ਵਜੈ ਐਨ ਜ਼ਾਦੇ ਨੇ ਅੱਜ ਡਪਿਟੀ ਕਮਸ਼ਿਨਰ ਦਫਤਰ ਵਖੇ ਜ਼ਿਲ੍ਹਾ ਪੱਧਰੀ ਮਹੀਨਾਵਾਰ ਮੀਟੰਿਗਾ ਦੀ ਪ੍ਰਧਾਨਗੀ ਕਰਦਆਿ ਜਾਰੀ ਕੀਤੀਆਂ।ਇਸ ਤੋ ਇਲਾਵਾ ਉਹਨਾਂ ਸਮੁੱਚੇ ਜ਼ਿਲ੍ਹੇ ਦੇ ਸੁਧਾਰ ਵੱਲ ਅਹਮਿ ਕਦਮ ਪੁੱਟਦਆਿਂ ਵੱਖ-ਵੱਖ ਵਭਾਗਾਂ ਦੇ ਅਧਕਾਰੀਆਂ ਨੂੰ ਵਧੀਆ ਅਤੇ ਸਮਾਂ ਬੱਦ ਕੰਮ ਕਰਨ ਲਈ ਕਹਾ।
ਉਹਨਾਂ ਨੇ ਹਦਾਇਤਾ ਜ਼ਾਰੀ ਕਰਦਆਿਂ ਕਹਾ ਕ ਿਹਰ ਤਰ੍ਹਾਂ ਦੇ ਨਜਾਇਜ ਕਬਜੇ ਬਨ੍ਹਾਂ ਕਸੇ ਦੇਰੀ ਦੇ ਹਟਾਕੇ ਜਲਦ ਤੋਂ ਜਲਦ ਰਪੋਰਟ ਡਪਿਟੀ ਕਮਸ਼ਿਨਰ ਦਫਤਰ ਨੂੰ ਭੇਜੀ ਜਾਵੇ। ਉਨ੍ਹਾਂ ਨਾਲ ਹੀ ਕਹਾ ਕ ਿਨਜਾਇਜ਼ ਕਬਜੇ ਹਟਾਉਣ ਲਈ ਜਥੇ ਕਤੇ ਵੀ ਪੁਲਸਿ ਮਦਦ ਦੀ ਜਰੂਰਤ ਹੈ, ਉਸ ਬਾਰੇ ਪੁਲਸਿ ਅਧਕਾਰੀਆਂ ਨਾਲ ਤਾਲਮੇਲ ਕੀਤਾ ਜਾਵੇ।
ਉਹਨਾਂ ਅਧਕਾਰੀਆਂ ਨੂੰ ਜ਼ਿਲ੍ਹੇ ਵਚਿ ਦਨਿ ਪ੍ਰ਼ਤੀ ਦਨਿ ਵੱਧ ਰਹੀ ਟ੍ਰੈਫਕਿ ਦੀ ਸੱਮਸਆਿ ਨੂੰ ਹੱਲ ਕਰਨ ਲਈ ਪੁਲਸਿ ਅਧਕਾਰੀਆਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਟ੍ਰਾਲਆਿਂ ਆਦ ਿਦੇ ਰਫਿਲੈਕਟਰ ਅਤੇ ਸਹਰਿ ਵੱਿਚ ਸਪੀਡ ਬਰੇਕਰ ਆਦ ਿਲਗਾਊਣ ਲਈ ਸਬੰਧਤਿ ਅੀਦਕਾਰੀਆਂ ਨੂੰ ਨਰਿਦੇਸ਼ ਦੱਿਤੇ।ਇਸ ਤੋਂ ਇਲਾਵਾ ਮੀਟੰਿਗ ਦੌਰਾਨ ਸ਼ਹਰਿ ਵਚਿਲੀ ਪਾਰਕੰਿਗ ਦੀ ਸੱਮਸਆਿ ਬਾਰੇ ਵੀ ਵਚਾਰ ਵਟਾਂਦਰਾ ਕੀਤਾ।

ਸ੍ਰੀ ਜਾਦੇ ਨੇ ਪਲਾਸਟਕਿ ਲਫਾਫੇ ਅਤੇ ਤੰਬਾਕੂ ਕੰਟਰੋਲ ਕਰਨ ਲਈ ਵਸੇਸ ਨੋਟਸਿ ਲਆਿ। ਉਹਨਾਂ ਸਬੰਧਤ ਵਭਾਗਾ ਦੇ ਅਧਕਾਰੀਆ ਨੂੰ ੧੫ ਦਨਾਂ ਦੇ ਅੰਦਰ-ਅੰਦਰ ਪਲਾਸਟਕੇ ਲਫਾਫੇ ਬਣਾਉਣ ਵਾਲੀਆ ਫੈਕਟਰੀਆ ਆਦ ਿਨੂੰ ਚੇਤਾਵਨੀ ਜ਼ਾਰੀ ਕਰਨ ਲਈ ਕਹਾ। ਉਹਨਾਂ ਕਹਾ ਕ ਿ੧੫ ਦਨਾਂ ਤੋ ਬਾਅਦ ਹਰ ਹਫਤੇ ਵੱਖ-ਵੱਖ ਟੀਮਾਂ ਬਣਾਕੇ ਵਾਰਡ ਪੱਧਰ ਤੇ ਫੈਕਟਰੀਆ, ਦੁਕਾਨਾ ਅਤੇ ਰੇਹਡ਼ੀ ਆਦ ਿਦੀ ਰੈਂਡਮ ਚੈਕੰਿਗ ਕੀਤੀ ਜਾਵੇਗੀ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਆਿ ਦੇ ਖਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਹਨਾਂ ਹਰ ਵਾਰਡ ਦੇ ਸਫਾਈ, ਸੀਵਰੇਜ਼ ਅਤੇ ਸਟਰੀਟ ਲਾਇਟਾ ਦੀ ਵੀ ਚੈਕੰਿਗ ਅਤੇ ਰਕਾਰਡ ਹਰ ਸੁੱਕਰਵਾਰ ਨੂੰ ਡੀ ਸੀ ਦਫ਼ਤਰ ਭੇਜਣ ਲਈ ਨਰਿਦੇਸ਼ ਜ਼ਾਰੀ ਕੀਤੇ।
ਇਸ ਤੋ ਇਲਾਵਾ ਸ੍ਰੀ ਜਾਦੇ ਨੇ ਸੋਲਡ ਵੇਸਟ ਮਨੇਜਮੈਂਟ ਅਤੇ ਆਵਾਰਾ ਪਸੂਆਂ ਸਬੰਧੀ ਮੀਟੰਿਗਾ ਕੀਤੀਆ। ਇਹਨਾਂ ਮੀਟੰਿਗਾ ਵਚਿ ਏ| ਡੀ| ਸੀ ਸ੍ਰੀ ਭੁਪੰਿਦਰ ਸੰਿਘ, ਐਸ| ਡੀ| ਐਮ, ਤਪਾ ਸ੍ਰੀ ਜ਼ਸਪਾਲ ਸੰਿਘ, ਸਹਾਇਕ ਕਮਸ਼ਿਨਰ ਸ਼ਕਾਇਤਾ ਸ੍ਰੀ ਪਰਮਜੀਤ ਸੰਿਘ ਪੱਡਾ ਤੋ ਇਲਾਵਾ ਵੱਖ-ਵੱਖ ਵਭਾਗਾ ਦੇ ਅਧਕਾਰੀ ਹਾਜਰ ਰਹੇ।

Translate »