February 17, 2012 admin

ਮਦਰਾਸ ਹਾਈ ਕੋਰਟ ਵਿੱਚ ਤਿੰਨ ਐਡੀਸ਼ਨਲ ਜੱਜਾਂ ਦੀ ਨਿਯੁਕਤੀ

ਨਵੀਂ ਦਿੱਲੀ, 17 ਫਰਵਰੀ, 2012 : ਮਦਰਾਸ ਹਾਈ ਕੋਰਟ ਵਿੱਚ ਜਸਟਿਸ ਟੀ. ਮੱਥੀਵਾਨਨ, ਜਸਟਿਸ ਸ਼੍ਰੀ ਅਰਧਾਨਰੀਸਵਾਮੀ ਅਰੁਮੁੱਘ ਸਵਾਮੀ ਅਤੇ ਕੁਮਾਰੀ ਕੇ.ਬੀ.ਕੇ. ਵਸੁੱਕੀ ਨੂੰ 2 ਸਾਲਾਂ ਲਈ ਬਤੌਰ ਐਡੀਸ਼ਨਲ ਜੱਜ ਨਿਯੁਕਤ ਕੀਤਾ ਗਿਆ ਹੈ। ਉਨਾਂ• ਦੀ ਨਿਯੁਕਤੀ 17 ਫਰਵਰੀ ਤੋਂ ਪ੍ਰਭਾਵੀ ਹੋਵੇਗੀ।

Translate »