February 18, 2012 admin

ਚੋਣਾ ਦੀ ਗਣਿਤੀ ਸਬੰਧੀ ਰਹਿਸਲ ੨੮ ਫਰਵਰੀ ਨੂੰ – ਸ੍ੀ ਵਜੈ ਐਨ ਜ਼ਾਦੇ

੬ ਮਾਰਚ ਨੂੰ ਹੋਣ ਵਾਲੀਆ ਵਧਾਨ ਚੋਣਾ ਦੀ ਗਣਿਤੀ ਸਬੰਧੀ ਮੀਟੰਿਗ ਜ਼ਿਲ੍ਹਾ ਚੋਣ ਅਫ਼ਸਰ ਦੀ ਪ੍ਰਧਾਨਗੀ ਹੇਠ ਹੋਈ।
ਬਰਨਾਲਾ, ੧੮ ਫਰਵਰੀ – ੨ ਮਾਰਚ ਤੱਕ ਵਧਾਨ ਸਭਾ ਚੋਣਾ ਦੀ ਗਣਿਤੀ ਦੇ ਸਾਰੇ ਪੁਖਤਾ ਪ੍ਰਬੰਧ ਹਰ ਹਾਲਤ ਵੱਿਚ ਮੁਕੱਮਲ ਹੋ ਜਾਣੇ ਚਾਹੀਦੇ ਹਨ। ਇਹ ਹਦਾਇਤਾ ਜ਼ਿਲ੍ਹਾ ਚੋਣ ਅਫ਼ਸਰ ਕਮ ਡਪਿਟੀ ਕਮਸਿਨਰ, ਬਰਨਾਲਾ ਸ੍ੀ ਵਜੈ ਐਨ ਜ਼ਾਦੇ ਨੇ ੬ ਮਾਰਚ ਨੂੰ ਹੋਣ ਵਾਲੀਆ ਵਧਾਨ ਚੋਣਾ ਦੀ ਗਣਿਤੀ ਸਬੰਧੀ ਮੀਟੰਿਗ ਦੋਰਾਨ ਜਾਰੀ ਕੀਤੀਆਂ। ਇਸ ਤੋ ਇਲਾਵਾ ਉਹਨਾਂ ਕਹਾ ਕ ਿਵਧਾਨ ਸਭਾ ਚੋਣਾ ਦੀ ਗਣਿਤੀ ਦੀ ਰਹਿਸਲ ਮਤੀ ੨੮ ਫਰਵਰੀ ਨੂੰ ਰਾਮ ਬਾਗ ਸਾਂਤੀ ਹਾਲ ਵਖੇ ਹੋਵੇਗੀ, ਜਸਿ ਵੱਿਚ ਗਣਿਤੀ ਕਰਨ ਵਾਲੇ ਸਬੰਧਤ ਮੁਲਾਜਮਾ ਨੂੰ ਟ੍ਰੈਨੰਿਗ ਦੱਿਤੀ ਜਾਵੇਗੀ।
ਸ੍ਰੀ ਜਾਦੇ ਨੇ ਜ਼ਿਲ੍ਹੇ ਦੇ ਸਾਰੇ ਅਧਕਾਰੀਆਂ ਨੂੰ ਵਧਾਨ ਸਭਾ ਚੋਣਾ ਦੀ ਗਣਿਤੀ ਸਬੰਧੀ ਹਦਾਇਤਾ ਜਾਰੀ ਕਰਦਆਿਂ ਕਹਾ ਕ ਿਗਣਿਤੀ ਦੋਰਾਨ ਕਸੇ ਵੀ ਪ੍ਰਕਾਰ ਦੀ ਅਨੁਸਾਸਨਹੀਨਤਾ ਬਰਦਾਸਤ ਨਹੀ ਕੀਤੀ ਜਾਵੇਗੀ। ਸ੍ਰੀ ਜਾਦੇ ਨੇ ਰਟਿਰਨੰਿਗ ਅਫਸਰਾਂ ਨੂੰ ਗਣਿਤੀ ਹੋਣ ਵਾਲੀਆ ਥਾਵਾਂ ਦੇ ਇਲੈਕਸਨ ਕਮਸ਼ਿਨ ਦੀਆਂ ਹਦਾਇਤਾ ਮੁਤਾਬਕਿ ਸੁਚੱਜੇ ਪ੍ਰਬੰਧ ਕਰਨ ਲਈ ਕਹਾ। ਉਹਨਾਂ ਰਟਿਰਨੰਿਗ ਅਫਸਰਾਂ ਨੂੰ ਗਣਿਤੀ ਹਾਲ ਵੱਿਚ ਵੀਡੀਊਗਰਾਫੀ ਅਤੇ ਵੱਖ-ਵੱਖ ਥਾਵਾਂ ਤੇ ਸੀ ਸੀ ਟੀ ਵੀ ਕੈਮਰੇ ਲਗਵਾਊਣ ਲਈ ਕਹਾ। ਇਸ ਤੋ ਇਲਾਵਾ ਉਹਨਾਂ ਗਣਿਤੀ ਹੋਣ ਵਾਲੀ ਬਲਿਡੰਿਗ ਦੇ ਬਾਹਰ ਬੈਰੀਕੇਟਸ ਲਗਾਉਣ ਲਈ ਵੀ ਹਦਾਇਤ ਕੀਤੀ। ਉਹਨਾਂ ਪੁਲਸਿ ਵਭਾਗ ਨੂੰ ਇਸ ਸਬੰਧੀ ਸਕਿਉਿਰਟੀ ਦੇ ਪੁਖਤਾ ਪ੍ਰਬੰਧ ਕਰਨ ਲਈ ਕਹਾ। ਇਸ ਤੋ ਇਲਾਵਾ ਸ੍ਰੀ ਜਾਦੇ ਨੇ ਗਣਿਤੀ ਵਾਲੇ ਹਾਲ ਵਚਿ ਚੰਗੇ ਫਰਨੀਚਰ ਦਾ ਪ੍ਰਬੰਧ, ਬਲੈਕ ਬੋਰਡ, ਬਜਿਲੀ ਦਾ ਪ੍ਰਬੰਧ ਅਤੇ ਬਜਿਲੀ ਨਾ ਹੋਣ ਦੀ ਸੂਰਤ ਵੱਿਚ ਜਨਰੇਟਰ ਆਦ ਿਦਾ ਪ੍ਰਬੰਧ, ਗਣਿਤੀ ਕਰਨ ਵਾਲੇ ਮੁਲਾਜਮਾਂ ਦੇ ਫੋਟੋ ਆਈ ਕਾਰਡ ਬਨਵਾਉਣ ਅਤੇ ਉਹਨਾਂ ਲਈ ਰਫਿਰੈਸਮੈਂਟ ਦੇ ਪ੍ਰਬੰਧ ਕਰਨ ਲਈ ਕਹਾ।
ਸ੍ਰੀ ਜਾਦੇ ਨੇ ਮੋਬਾਇਲ ਆਦ ਿਦਾ ਪੂਰਨ ਤੋਰ ਤੇ ਉਪਯੋਗ ਕਰਨ ਲਈ ਮਨਾ ਕੀਤਾ, ਉਹਨਾਂ ਕਹਾ ਕ ਿਇਲੈਕਸਨ ਕਮਸ਼ਿਨ ਦੀਆਂ ਹਦਾਇਤਾ ਅਨੁਸਾਰ ਕਾਊਟੰਿਗ ਹਾਲ ਵੱਿਚ ਮੋਬਾਇਲ ਨਹੀ ਲੈ ਕੇ ਜਾਣ ਦੱਿਤਾ ਜਾਵੇਗਾ। ਇਸਦੇ ਨਾਲ ਹੀ ਉਹਨਾਂ ਵਧਾਨ ਸਭਾ ਚੋਣਾ ਦੀ ਗਣਿਤੀ ਵਾਲੀ ਬਲਿਡੰਿਗ ਵੱਿਚ ਮੀਡੀਆਂ ਸੈਲ ਬਣਾਊਣ ਲਈ ਕਹਾ ਅਤੇ ਉਸ ਸੈਲ ਵੱਿਚ ਫੋਨ, ਫੈਕਸ ਅਤੇ ਇੰਨਰਨੈਟ ਆਦ ਿਪ੍ਰਬੰਧ ਕਰਨ ਲਈ ਸਬੰਧਤ ਅਧਕਾਰੀਆ ਨੂੰ ਕਹਾ। ਉਹਨਾ ਤੰਿਨੋ ਵਧਾਨ ਸਭਾ ਹਲਕਆਿਂ ਦੇ ਰਟਿਰਨੰਿਗ ਅਫ਼ਸਰਾਂ ਨੂੰ ੬ ਮਾਰਚ ਨੂੰ ਗਣਿਤੀ ਸਮੇਂ ਤੇ ਸੁਰੂ ਕਰਨ ਤੇ ਜ਼ੋਰ ਦੱਿਤਾ।
ਅੱਜ ਦੀ ਮੀਟੰਿਗ ਵੱਿਚ ਹੋਰਨਾ ਤੋ ਇਲਾਵਾ ਸ੍ਰੀਮਤੀ ਧਨਪ੍ਰੀਤ ਕੋਰ ਸੀਨੀਅਰ ਕਪਤਾਨ ਪੁਲਸਿ, ਸ੍ਰੀ ਅਮਤਿ ਕੁਮਾਰ ਰਟਿਰਨੰਿਗ ਅਫ਼ਸਰ ਬਰਨਾਲਾ ਕਮ ਐਸ ਡੀ ਐਮ ਬਰਨਾਲਾ, ਸ੍ਰੀ ਜ਼ਸਪਾਲ ਸੰਿਘ ਰਟਿਰਨੰਿਗ ਅਫ਼ਸਰ ਭਦੋਡ਼ ਕਮ ਐਸ ਡੀ ਐਮ ਤਪਾ, ਸ੍ਰੀ ਵਨੋਦ ਕੁਮਾਰ ਰਟਿਰਨੰਿਗ ਅਫ਼ਸਰ ਮਹਲਿਕਲਾਂ ਕਮ ਡੀ ਡੀ ਪੀ ੳ, ਸ੍ਰੀਮਤੀ ਅਨੁਪ੍ਰੀਤਾ ਜੋਹਲ ਵਧੀਕ ਜ਼ਿਲ੍ਹਾ ਚੋਣ ਅਫਸਰ,ਕਪੂਰ ਸੰਿਘ ਗੱਿਲ, ਚੋਣ ਤਹਸੀਲਦਾਰ ਅਤੇ ਜ਼ਿਲ੍ਹੇ ਦੇ ਸਬੰਧਤ ਵਭਾਗਾ ਦੇ ਅਧਕਾਰੀ ਮੋਜੂਦ ਸਨ।

Translate »