February 20, 2012 admin

ਬਾਪੂ ਕਰਨੈਲ ਸੰਿਘ ਕੋਟਧਰਮੂੰ ਦੀ ਅੰਤਮਿ ਅਰਦਾਸ

ਭਾਈ ਸਵਰਣ ਸੰਿਘ (ਨਜ਼ਰਬੰਦ ਕਰਨਾਲ ਜੇਲ੍ਹ) ਨੂੰ ਦੇਖਣ ਉਮਡ਼ਆਿ ਸੰਗਤਾਂ ਦਾ ਸੈਲਾਬ
ਮਾਨਸਾ, ੧੯ ਫਰਵਰੀ ੨੦੧੨ (ਸੱਿਖ ਸਆਿਸਤ)- ਸਰਿਸਾ ਵਾਲੇ ਸੌਦਾ ਸਾਧ ਨੂੰ ਉਸਦੀ ਕੀਤੀ ਦਾ ਫਲ ਭੁਗਤਾਉਣ ਲਈ ਨੀਲੋਖੇਡ਼ੀ (ਕਰਨਾਲ) ਵਖੇ ਹਮਲਾ ਕਰਨ ਦੇ ਕੇਸ ਵਚਿ ਕਰਨਾਲ ਜੇਲ੍ਹ ਵਚਿ ਨਜ਼ਰਬੰਦ ਭਾਈ ਸਵਰਣ ਸੰਿਘ ਕੋਟਧਰਮੂੰ ਦੇ ਪਤਾ ਜੀ ਬਾਪੂ ਕਰਨੈਲ ਸੰਿਘ ਦੀ ਅੰਤਮਿ ਅਰਦਾਸ ਪੰਿਡ ਕੋਟ ਧਰਮੂੰ ਦੇ ਗੁਰਦੁਆਰਾ ਸਾਹਬਿ ਵਖੇ ਕੀਤੀ ਗਈ। ਜਸਿ ਵਚਿ ਜੱਿਥੇ ਵੱਖ ਵੱਖ ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਬਾਪੂ ਕਰਨੈਲ ਸੰਿਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਉਥੇ ਇਲਾਕੇ ਦੀਆਂ ਸੰਗਤਾਂ ਵਚਿ ਭਾਈ ਸਵਰਣ ਸੰਿਘ ਨੂੰ ਮਲਿਣ ਦਾ ਖਾਸਾ ਉਤਸ਼ਾਹ ਦੇਖਣ ਨੂੰ ਮਲਿਆਿ।
ਸੈਸ਼ਨ ਜੱਜ ਕਰਨਾਲ ਵਲੋਂ ਪਤਾ ਦੀ ਅੰਤਮਿ ਅਰਦਾਸ ਵਚਿ ਸ਼ਾਮਲਿ ਹੋਣ ਲਈ ਭਾਈ ਸਵਰਣ ਸੰਿਘ ਨੂੰ ਸੁਰੱਖਆਿ ਗਾਰਡ ਸਮੇਤ ਇਕ ਦਨਾਂ ਇਜਾਜ਼ਤ ਦੱਿਤੀ ਗਈ ਸੀ ਜਸਿ ਤਹਤਿ ਸੁਰੱਖਆਿ ਗਾਰਡ ਭਾਈ ਸਵਰਣ ਸੰਿਘ ਨੂੰ ਕਰਨਾਲ ਜੇਲ਼੍ਹ ਤੋਂ ਲੈ ਕੇ ਥਾਣਾ ਕੋਟਧਰਮੂੰ ਵਖੇ ਲੈ ਕੇ ਆਈ ਅਤੇ ਸੁਰੱਖਆਿ ਗਾਰਦ ਦੇ ਇੰਚਾਰਜ ਤੇ ਕੋਟਧਰਮੂੰ ਦੇ ਥਾਣੇਦਾਰ ਤੇ ਡੀ.ਐਸ.ਪੀ. ਨੇ ਪੰਿਡ ਵਾਸੀਆਂ ਨੂੰ ਦੱਸਆਿ ਕ ਿਅੰਤਮਿ ਅਰਦਾਸ ਸਮੇਂ ਕੇਵਲ ਦਸ ਮੰਿਟ ਲਈ ਪੰਿਡ ਦੇ ਗੁਰੂ ਘਰ ਵਖੇ ਲਆਿਂਦਾ ਜਾਵੇਗਾ। ਪਰ ਮੌਕੇ ’ਤੇ ਪੁੱਜੇ ਪੰਥਕ ਆਗੂਆਂ ਨੇ ਕੋਟਧਰਮੂੰ ਦੇ ਥਾਣੇ ਤੇ ਡੀ.ਐਸ.ਪੀ. ਨੂੰ ਜਦੋਂ ਕਹਾ ਕ ਿਕਰਨਾਲ ਕੋਰਟ ਵਲੋਂ ਭਾਈ ਸਵਰਣ ਸੰਿਘ ਨੂੰ ਸਵੇਰ ਤੋਂ ਸ਼ਾਮ ਤਕ ਅੰਤਮਿ ਅਰਦਾਸ ਦੇ ਪ੍ਰੋਗਰਾਮ ਵਚਿ ਸ਼ਾਮਲਿ ਹੋਣ ਦੀ ਇਜਾਜ਼ਤ ਦੱਿਤੀ ਗਈ ਹੈ ਅਤੇ ਜੇਕਰ ਉਨ੍ਹਾਂ ਵਲੋਂ ਕਸੇ ਤਰ੍ਹਾਂ ਦੀ ਕੋਰਟ ਦੇ ਆਦੇਸ਼ਾਂ ਦੀ ਉਲੰਘਣਾ ਕੀਤੀ ਗਈ ਤਾਂ ਡੀ.ਐਸ.ਪੀ., ਥਾਣੇਦਾਰ ਤੇ ਸੁਰੱਖਆਿ ਇੰਚਾਰਜ ਸਮੇਤ ਸਾਰੇ ਕਰਮਚਾਰੀਆਂ ਉਤੇ ਕੋਰਟ ਦੇ ਆਦੇਸ਼ਾਂ ਦੀ ਉਲੰਘਣਾਂ ਦਾ ਕੇਸ ਦਰਜ ਕਰਵਾਇਆ ਜਾਵੇਗਾ ਤਾਂ ਪੁਲਸਿ ਵਾਲੇ ਭਾਈ ਸਵਰਣ ਸੰਿਘ ਨੂੰ ਤੁਰੰਤ ਕੋਟਧਰਮੂੰ ਦੇ ਗੁਰੂ ਘਰ ਵਖੇ ਲੈ ਕੇ ਪਹੁੰਚ ਗਏ।
ਸ੍ਰੀ ਗੁਰੂ ਗ੍ਰੰਥ ਸਾਹਬਿ ਜੀ ਦੇ ਸਹਜਿ ਪਾਠ ਦੇ ਭੋਗ ਉਪਰੰਤ ਰਾਗੀ ਸੰਿਘਾਂ ਨੇ ਵੈਰਾਗਮਈ ਕੀਰਤਨ ਕੀਤਾ ਅਤੇ ਉਸਤੋਂ ਉਪਰੰਤ ਅੰਤਮਿ ਅਰਦਾਸ ਤੋਂ ਬਾਅਦ ਬਾਪੂ ਕਰਨੈਲ ਸੰਿਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਆਿਂ ਭਾਈ ਬਲਜੰਿਦਰ ਸੰਿਘ ਖਾਲਸਾ (ਪ੍ਰਧਾਨ ਏਕਨੂਰ ਖਾਲਸਾ ਫੌਜ), ਬਾਬਾ ਹਰਦੀਪ ਸੰਿਘ ਮਹਰਾਜ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ), ਭਾਈ ਭਰਪੂਰ ਸੰਿਘ ਮਾਲਵਾ ਇੰਚਾਰਜ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ), ਭਾਈ ਦਰਸ਼ਨ ਸੰਿਘ ਜਗ੍ਹਾ ਰਾਮ ਤੀਰਥ ਜਥੇਬੰਦਕ ਸਕੱਤਰ (ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ), ਭਾਈ ਹਰਦੇਵ ਸੰਿਘ (ਸਕੱਤਰ ਜਨਰਲ ਭਾਰਤੀ ਕਸਾਨ ਯੁਨੀਅਨ ਲੱਖੋਵਾਲ), ਭਾਈ ਸੁਖਵੰਿਦਰ ਸੰਿਘ ਖਾਲਸਾ (ਮੁੱਖ ਸੇਵਾਦਾਰ ਸ੍ਰੀ ਗੁਰੂ ਗ੍ਰੰਥ ਸਾਹਬਿ ਸਤਕਾਰ ਸਭਾ ਹਰਆਿਣਾ), ਭਾਈ ਮੱਖਣ ਸੰਿਘ ਗੰਢੂਆਂ (ਸੀਨੀਅਰ ਮੀਤ ਪ੍ਰਧਾਨ ਸੱਿਖ ਸਟੂਡੈਂਟਸ ਫੈਡਰੇਸ਼ਨ) ਅਤੇ ਭਾਈ ਮਨਧੀਰ ਸੰਿਘ (ਕੌਮੀ ਪੰਚ ਯੂਥ ਅਕਾਲੀ ਦਲ ਪੰਚ ਪ੍ਰਧਾਨੀ) ਨੇ ਜੱਿਥੇ ਬਾਪੂ ਕਰਨੈਲ ਸੰਿਘ ਦੀ ਸਦਿਕਦਲੀ ਤੇ ਸੱਿਖੀ ਦ੍ਰਡ਼੍ਹਿਤਾ ਬਾਰੇ ਚਾਨਣਾ ਪਾਇਆ ਉਥੇ ਭਾਈ ਸਵਰਣ ਸੰਿਘ ਵਲੋਂ ਗੁਰੂ ਗੋਬੰਿਦ ਸੰਿਘ ਜੀ ਦੁਆਰਾ ਦਰਸਾਏ ਮਾਰਗ ਉਤੇ ਚੱਲਦਆਿਂ ਸੌਦਾ ਸਾਧ ਨੂੰ ਸੋਧਣ ਦੇ ਇਰਾਦੇ ਨਾਲ ਕੀਤੇ ਹਮਲੇ ਨੂੰ ਸੱਿਖ ਪ੍ਰੰਪਰਾ ਮੁਤਾਬਕ ਦੱਸਆਿ। ਪੰਥਕ ਆਗੂਆਂ ਨੇ ਇਸ ਦੁੱਖ ਦੀ ਘਡ਼ੀ ਪਰਵਾਰ ਦੇ ਨਾਲ ਖਡ਼੍ਹੇ ਹੋਣ ਦਾ ਬਚਨ ਦੁਹਰਾਇਆ।
ਇਸ ਅੰਤਮਿ ਅਰਦਾਸ ਦੀ ਇਕ ਵਸ਼ੇਸ਼ ਗੱਲ ਇਹ ਸੀ ਕ ਿਜੱਿਥੇ ਸਾਰੇ ਇਲਾਕਾ ਨਵਾਸੀਆਂ ਦੇ ਮਨਾਂ ਵਚਿ ਬਾਪੂ ਕਰਨੈਲ ਸੰਿਘ ਦੇ ਵਛੋਡ਼ੇ ਦੇ ਸੱਲ੍ਹ ਸੀ ਉਥੇ ਉਨ੍ਹਾਂ ਦੇ ਮਨਾਂ ਵਚਿ ਇਕ ਚਾਅ ਤੇ ਉਤਸ਼ਾਹ ਵੀ ਸੀ ਕ ਿਉਹ ਅੱਜ ਕਰੀਬ ਚਾਰ ਸਾਲ ਬਾਅਦ ਆਪਣੇ ਇਲਾਕੇ ਦੇ ਓਸ ਜੁਝਾਰੂ ਨੌਜਵਾਨ ਦੇ ਦਰਸ਼ਨ ਕਰ ਸਕਣਗੇ ਜਸਿਨੇ ਗੁਰੂ ਦਸਮ ਪਾਤਸ਼ਾਹ ਦੇ ਸਪੁੱਤਰ ਹੋਣ ਦਾ ਪ੍ਰਮਾਣ ਦੱਿਤਾ ਸੀ। ਭਾਈ ਸਵਰਣ ਸੰਿਘ ਦੇ ਗੁਰੂ ਘਰ ਵਚਿ ਆਉਣ ਤੋਂ ਲੈ ਕੇ ਵਾਪਸ ਜਾਣ ਤਕ ਲਗਾਤਾਰ ਬਜ਼ੁਰਗ ਮਾਤਾਵਾਂ, ਭੈਣਾਂ, ਨੌਜਵਾਨਾਂ ਤੇ ਮਲਿਣ ਵਾਲੇ ਹੋਰ ਲੋਕਾਂ ਦਾ ਤਾਂਤਾ ਲੱਗਆਿ ਰਹਾ ਅਤੇ ਸਮਾਂ ਤਾਂ ਅਜਹਾ ਬਣ ਆਇਆ ਕ ਿਸੁਰੱਖਆਿ ਗਾਰਦਾਂ ਨੂੰ ਲੱਗਆਿ ਕ ਿਭਾਈ ਸਵਰਣ ਸੰਿਘ ਨੂੰ ਇਥੋਂ ਲੈ ਜਾਣ ਵਚਿ ਹੀ ਭਲਾਈ ਹੋਵੇਗੀ। ਉਨ੍ਹਾਂ ਨੂੰ ਡਰ ਪੈ ਗਆਿ ਕ ਿਕਤੇ ਇਲਾਕੇ ਦੀਆਂ ਸੰਗਤਾਂ ਭਾਈ ਸਵਰਣ ਸੰਿਘ ਨੂੰ ਅੱਜ ਪੰਿਡ ਹੀ ਨਾ ਰੱਖ ਲੈਣ ਤਾਂ ਫਰਿ ਉਹ ਕਾਹਲੀ ਨਾਲ ਭਾਈ ਸਵਰਣ ਸੰਿਘ ਨੂੰ ਪੁਲਸਿ ਗੱਡੀ ਵਚਿ ਬਠਾ ਕੇ ਵਾਪਸ ਕਰਨਾਲ ਜੇਲ੍ਹ ਲੈ ਗਏ ਤੇ ਨੌਜਵਾਨਾਂ ਨੇ ਬੋਲੇ ਸੋ ਨਹਾਲ ਸਤ ਿਸ੍ਰੀ ਅਕਾਲ ਦੇ ਜੈਕਾਰਆਿਂ ਨਾਲ ਭਾਈ ਸਵਰਣ ਸੰਿਘ ਨੂੰ ਅਲਵਦਾ ਕੀਤੀ।
ਇਸ ਮੌਕੇ ਗੁਰਦੁਆਰਾ ਸਾਹਬਿ ਕੋਟਧਰਮੂੰ ਦੀ ਪ੍ਰਬੰਧਕ ਕਮੇਟੀ ਨੇ ਪ੍ਰਧਾਨ ਸ. ਅਵਤਾਰ ਸੰਿਘ ਦੀ ਅਗਵਾਈ ਹੇਠ ਭਾਈ ਸਵਰਣ ਸੰਿਘ ਖਾਲਸਾ ਤੇ ਮਾਤਾ ਦਲਬੀਰ ਕੌਰ ਜੀ ਨੂੰ ਸਰੋਪਾਓ ਦੀ ਬਖਸ਼ਸ਼ਿ ਕੀਤੀ। ਪੰਥਕ ਜਥੇਬੰਦੀਆਂ ਵਲੋਂ ਵੀ ਮਾਤਾ ਦਲਬੀਰ ਕੌਰ ਤੇ ਭਾਈ ਸਵਰਣ ਸੰਿਘ ਨੂੰ ਸਰੋਪਾਓ ਭੇਟ ਕੀਤੇ ਗਏ।ਇਸ ਮੌਕੇ ਸੱਿਖ ਫੈਡਰੇਸ਼ਨ ਯੁ.ਕੇ ਵਲੋਂ ਪਰਵਾਰ ਨੂੰ ੨੫੦੦੦/- ਰੁਪਏ ਦੀ ਸੇਵਾ ਭੇਜੀ ਗਈ ਜੋ ਪੰਥਕ ਆਗੂਆਂ ਵਲੋਂ ਮਾਤਾ ਬਲਵੀਰ ਕੌਰ ਜੀ ਨੂੰ ਸੌਂਪੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਈ ਬੀਰ ਸੰਿਘ ਦੱਿਲੀ ਵਾਲੇ, ਡਾ. ਸੇਵਕ ਸੰਿਘ (ਸੱਿਖ ਸ਼ਹਾਦਤ),  ਭਾਈ ਬੀਰ ਸੰਿਘ ਦੱਿਲੀ, ਭਾਈ ਤਰਲੋਚਨ ਸੰਿਘ ਜੀਂਦ, ਭਾਈ ਰਖੀਰਾਜ ਸੰਿਘ ਅਤੇ ਹੋਰਨਾਂ ਨੇ ਵੀ ਹਾਜ਼ਰੀ ਲਵਾਈ। ਸਟੇਜ ਦੀ ਸੇਵਾ ਐਡਵੋਕੇਟ ਜਸਪਾਲ ਸੰਿਘ ਮੰਝਪੁਰ ਨੇ ਨਭਾਈ।

Translate »