February 22, 2012 admin

ਵੋਟਾਂ ਦੀ ਗਣਿਤੀ ਸਮੇਂ ਚੋਣ ਕਮਸ਼ਿਨ ਦੀਆਂ ਹਦਾਇਤਾਂ ਦੀ ਇੰਨ ਬੰਿਨ ਪਾਲਣਾ ਕੀਤੇ ਜਾਵੇਗੀ- ਰਟਿਰਨੰਿਗ ਅਫਸਰ ਬਰਨਾਲਾ ਸ੍ਰੀ ਅਮਤਿ ਕੁਮਾਰ

ਰਟਿਰਨੰਿਗ ਅਫਸਰ ਬਰਨਾਲਾ ਨੇ ਵੋਟਾਂ ਦੀ ਗਣਿਤੀ ਦੀ ਤਆਿਰੀ ਸਬੰਧੀ ਗਣਿਤੀ ਕੇਂਦਰ ਦਾ ਕੀਤਾ ਦੌਰਾ
ਬਰਨਾਲਾ, ੨੨ ਫਰਵਰੀ-  ਪੰਜਾਬ ਵਧਾਨ ਸਭਾ ਦੀਆਂ ੩੦ ਜਨਵਰੀ ਨੂੰ ਪਈਆਂ ਵੋਟਾਂ ਦੀ ੬ ਮਾਰਚ ਨੂੰ ਹੋਣ ਵਾਲੀ ਗਣਿਤੀ ਸਬੰਧੀ ਰਟਿਰਨੰਿਗ ਅਫਸਰ ਬਰਨਾਲਾ ਸ੍ਰੀ ਅਮਤਿ ਕੁਮਾਰ ਨੇ ਬਰਨਾਲਾ ਵਧਾਨ ਸਭਾ ਹਲਕੇ ਦੀ ਗਣਿਤੀ ਦੇ ਪ੍ਬੰਧਾਂ ਦਾ ਜਾਇਜਾ ਲਆਿ। ਪਹਲਾਂ ਉਨ੍ਹਾਂ ਆਪਣੇ ਦਫਤਰ ਵਖੇ  ਵੋਟਾਂ ਦੀ ਗਣਿਤੀ ਨਾਲ ਸਬੰਧਤਿ ਅਧਕਾਰੀਆਂ ਨਾਲ ਮੀਟੰਿਗ ਕੀਤੀ ਅਤੇ ਬਾਅਦ ਵਚਿ ਬਰਨਾਲਾ ਵਧਾਨ ਸਭਾ ਹਲਕੇ ਦੇ ਗਣਿਤੀ ਕੇਂਦਰ ਐਸ|ਡੀ| ਕਾਲਜ਼ ਬਰਨਾਲਾ ਦਾ ਦੌਰਾ ਕਰਕੇ ਵੋਟਾਂ ਦੀ ਗਣਿਤੀ ਲਈ ਕੀਤੇ ਜਾ ਰਹੇ ਪ੍ਰਬੰਧਾ ਦਾ ਜ਼ਾਇਜਾ ਲਆਿ।
ਸ੍ਰੀ ਅਮਤਿ ਕੁਮਾਰ ਨੇ ਅਧਕਾਰੀਆਂ ਨੂੰ ਕਹਾ ਕ ਿਵੋਟਾਂ ਦੀ ਗਣਿਤੀ ਸਮੇਂ ਚੋਣ ਕਮਸ਼ਿਨ ਦੀਆਂ ਹਦਾਇਤਾਂ ਦੀ ਪੂਰੀ ਤਰਾਂ ਪਾਲਣਾ ਕਰਨ ਅਤੇ ਗਣਿਤੀ ਕੇਂਦਰਾਂ ਵੱਿਚ ਜਨਾਂ ਵਅਿਕਤੀਆਂ ਨੂੰ ਪ੍ਰਵਾਨਗੀ ਹੈ ਕੇਵਲ ਉਹਨਾਂ ਨੂੰ ਅੰਦਰ ਦਾਖਲ ਹੋਣ ਦੱਿਤਾ ਜਾਵੇ।
ਉਹਨਾਂ ਇਹ ਵੀ ਹਦਾਇਤ ਕੀਤੀ ਕ ਿ੬ ਮਾਰਚ ਨੂੰ ਵੋਟਾਂ ਦੀ ਗਣਿਤੀ ਵਾਲੇ ਦਨਿ ਗਣਿਤੀ ਕੇਂਦਰਾਂ ਵਖੇ ਪਾਰਕੰਿਗ ਆਦ ਿਦੇ ਵੀ ਪੁਖਤਾ ਪ੍ਬੰਧ ਕੀਤੇ ਜਾਣ ਤਾਂ ਜੋ ਕਸੇ ਕਸਿਮ ਦੀ ਕੋਈ ਪ੍ੇਸ਼ਾਨੀ ਨਾ ਹੋਵੇ। ਇਸ ਤੋਂ ਇਲਾਵਾ ਉਨ੍ਹਾਂ ਅਧਕਾਰੀਆਂ ਨੂੰ ਹਦਾਇਤ ਕੀਤੀ ਕ ਿਗਣਿਤੀ ਕੇਂਦਰ ਵਖੇ ਗਣਿਤੀ ਵਾਲੇ ਦਨਿ ਸੁਰੱਖਆਿਂ ਦੇ ਪੱਖੋ ਕੋਈ ਕੁਤਾਹੀ ਨਾ ਕੀਤੀ ਜਾਵੇ ਅਤੇ ਸਹੀ ਢੰਗ ਨਾਲ ਬੈਰੀਕੇਡੰਿਗ, ਏਜੰਟਾਂ ਦੇ ਬੈਠਣ ਦਾ ਪ੍ਰਬੰਧ ਅਤੇ ਮੀਡੀਆ ਸੈਲ ਲਈ ਵੱਖਰੀ ਥਾਂ ਨਸ਼ਿਚਤ ਕੀਤੀ ਜਾਵੇ।ਉਹਨਾਂ ਗਣਿਤੀ ਹਾਲ ਵੱਿਚ ਵੀਡੀਊਗਰਾਫੀ ਕਰਵਾਊਣ ਲਈ ਹਦਾਇਤਾਂ ਜਾਰੀ ਕੀਤੀਆਂ।
ਸ੍ਰੀ ਅਮਤਿ ਕੁਮਾਰ ਦੱਸਆਿ ਕ ਿਚੋਣ ਕਮਸਿਨ ਦੀਆਂ ਹਦਾਇਤਾ ਅਨੁਸਾਰ ਕਾਊਟੰਿਗ ਹਾਲ ਵੱਿਚ ਮੋਬਾਇਲ ਫੋਨ ਨਹੀ ਲੈ ਕੇ ਜਾਣ ਦੱਿਤੇ ਜਾਣਗੇ।

Translate »