February 22, 2012 admin

ਕਿਸਾਨਾਂ ਅਤੇ ਵਿਗਿਆਨੀਆਂ ਦਾ ਦੋ ਰੋਜ਼ਾ ਵਿਚਾਰ ਵਟਾਂਦਰਾ ਸੰਮੋਲਨ 28-29 ਫਰਵਰੀ ਨੂੰ ਹੋਵੇਗਾ

ਲੁਧਿਆਣਾ: 22 ਫਰਵਰੀ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਗੋਲਡਨ ਜੁਬਲੀ ਵਰ•ੇ ਨੂੰ ਸਮਰਪਿਤ ਕਿਸਾਨਾਂ ਅਤੇ ਵਿਗਿਆਨੀਆਂ ਦਾ ਦੋ ਰੋਜ਼ਾ ਵਿਚਾਰ ਵਟਾਂਦਰਾ ਸੰਮੇਲਨ 28-29 ਫਰਵਰੀ ਨੂੰ ਹੋਵੇਗਾ। ਇਹ ਜਾਣਕਾਰੀ ਦਿੰਦਿਆਂ ਡਾ: ਮੁਖਤਾਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਵਿਚਾਰ ਵਟਾਂਦਰੇ ਵਿੱਚ ਸੂਬੇ ਦੇ ਅਗਾਂਹਵਧੂ ਕਿਸਾਨਾਂ ਤੋਂ ਇਲਾਵਾ ਸਿਰਕੱਢ ਵਿਗਿਆਨੀ ਹਾਜ਼ਰ ਹੋਣਗੇ।

Translate »