February 23, 2012 admin

ਮੱਿਡ ਡੇ ਮੀਲ ਦੀ ਨਰਿੰਤਰ ਚੈਂਕੰਿਗ ਅਤੇ ਖਾਣੇ ਦੇ ਮੀਨੂ ਨੂੰ ਨੋਟਸਿ ਬੋਰਡ ਤੇ ਲਾਉਣਾ ਯਕੀਨੀ ਬਣਾਇਆ ਜਾਵੇ- ਸ੍ਰੀ ਵਜੈ ਐਨ ਜ਼ਾਦੇ

ਬੱਚਆਿਂ ਦੇ ਸਰਵ ਪੱਖੀ ਵਕਾਸ ਲਈ ਨਵੀਆਂ ਸਕੂਲ ਮਨੈਜਮੈਂਟ ਕਮੇਟੀਆਂ ਵਚਿ ਉਸਾਰੂ ਸੋਚ ਵਾਲੇ ਵਆਿਕਤੀਆਂ ਨੂੰ ਹੀ ਮੈਂਬਰ ਲਆਿ ਜਾਵੇ- ਸ੍ਰੀ ਵਜੈ ਐਨ ਜ਼ਾਦੇ
ਡਪਿਟੀ ਕਮਸ਼ਿਨਰ ਦੀ  ਪ੍ਰਧਾਨਗੀ ਹੇਠ ਜ਼ਿਲ੍ਹਾ ਸੱਿਖਆਿ ਅਤੇ ਮੱਿਡ ਡੇ ਮੀਲ ਸਬੰਧੀ ਹੋਈ ਮਹੀਨਾਵਾਰ ਮੀਟੰਿਗ।

ਬਰਨਾਲਾ, ੨੩ ਫਰਵਰੀ – ਸਰਕਾਰੀ ਮੁਲਾਜ਼ਮ ਡਉਿਟੀ ਦੌਰਾਨ ਕੋਈ ਵੀ ਗਲਤ ਕੰਮ ਕਰਨ ਤਂੋ ਸੰਕੋਚ ਕਰਨ ਅਤੇ ਆਪਣੇ ਕੰਮ ਦੇ ਪ੍ਰ਼ਤੀ ੧੦੦ ਫੀਸਦੀ ਵਫਾਦਾਰੀ ਨਭਾਉਣ। ਇਹ ਅਪੀਲ ਡਪਿਟੀ ਕਮਸ਼ਿਨਰ ਬਰਨਾਲਾ ਸ੍ਰੀ ਵਜੈ ਐਨ ਜ਼ਾਦੇ ਨੇ ਜ਼ਿਲ੍ਹਾ ਸੱਿਖਆਿ ਅਤੇ ਮਡਿ ਡੇ ਮੀਲ ਦੀਆਂ ਮਹੀਨਾਵਾਰ ਮੀਟੰਿਗਾ ਦੌਰਾਨ ਜ਼ਿਲ੍ਹੇ ਦੇ ਅਧਕਾਰੀਆਂ ਨੂੰ ਕੀਤੀ।
ਸ੍ਰੀ ਜਾਦੇ ਨੇ ਮੀਟੰਿਗ ਦੌਰਾਨ ੨੦੧੧-੧੨ ਵੱਿਚ ਸਕੂਲਾਂ ਦੇ ਕਮਰਆਿਂ ਦੀ ਉਸਰੀ ਦੇ ਚੱਲ ਰਹੇ ਕੰਮ ਬਾਰੇ ਵੀ ਜਾਣਕਾਰੀ ਲਈ। ਉਹਨਾਂ ਕਹਾ ਕ ਿਜਹਿਡ਼ੇ ਕਮਰੇ ਬਣ ਗਏ ਹਨ ਉਹਨਾਂ ਨੂੰ ਉਪਯੋਗ ਵੱਿਚ ਲਆਿਂਦਾ ਜਾਵੇ ਅਤੇ ਜ਼ੋ ਰਹੰਿਦਾ ਕੰਮ ਹੈ ਜਲਦੀ ਤੋ ਜਲਦੀ ਪੂਰਾ ਕੀਤਾ ਜਾਵੇ।
ਸ੍ਰੀ ਜਾਦੇ ਨੇ ਸੱਿਖਆਿ ਅਧਕਾਰ ਐਕਟ ੨੦੦੯ ਦੀਆਂ ਹਦਾਇਤਾ ਮੁਤਾਬਕਿ ੧ ਅਪ੍ਰੈਲ ਤੋ ਪੰਿਡਾ ਵੱਿਚ ਨਵੀਂਆਂ ਸਕੂਲ ਮਨੈਜਮੈਂਟ ਕਮੇਟੀਆਂ ਦੇ ਗਠਨ ਸਬੰਧੀ ਕਮੇਟੀ ਵੱਿਚ ਉਸ ਵਅਿਕਤੀ ਨੂੰ ਹੀ ਲੈਣ ਲਈ ਕਹਾ ਜ਼ੋ ਕ ਿਸਕੂਲ ਅਤੇ ਪੰਿਡ ਦਾ ਭਲਾ ਚਾਹੂੰਦਾ ਹੋਵੇ ਤਾਂ ਜ਼ੋ ਸਕੂਲਾ ਦਾ ਸਰਵ ਪੱਖੀ ਵਕਾਸ ਹੋ ਸਕੇ।ਇਸਦੇ ਨਾਲ ਹੀ ਉਹਨਾਂ ਸਕੂਲਾ ਲਈ ਵੱਖ-ਵੱਖ ਸਕੀਮਾ ਲਾਗੂ ਕਰਨ ਤੇ ਜ਼ੋਰ ਦੱਿਤਾ।
ਸ੍ਰੀ ਜ਼ਾਦੇ ਨੇ ਸਕੂਲਾ ਵੱਿਚ ਦੱਿਤੇ ਜਾ ਰਹੇ ਮਡਿ ਡੇ ਮੀਲ ਸਬੰਧੀ ਵਸੇ਼ਸ ਧਆਿਨ ਦੇਣ ਲਈ ਕਹਾ। ਉਹਨਾ ਮੱਿਡ ਡੇ ਮੀਲ ਦੇ ਖਾਣੇ, ਭਾਂਡਆਿਂ ਦੀ ਸਫਾਈ, ਸਟਾਫ ਦੀ ਹਾਜਰੀ ਅਤੇ ਹੋਰ ਕਸੇ ਵੀ ਤਰ੍ਹਾਂ ਦੀ ਕਮੀ ਨੂੰ ਦੂਰ ਕਰਨ ਲਈ ਕਹਾ।
ਉਹਨਾਂ ਅਧਕਾਰੀਆਂ ਨੂੰ ਇਸ ਸਬੰਧੀ ਨਰਿੰਤਰ ਚੈਂਕੰਿਗ ਕਰਨ ਦੀਆਂ ਹਦਾਇਤਾ ਕੀਤੀਆ। ਉਹਨਾਂ ਮੱਿਡ ਡੇ ਮੀਲ ਦੇ ਖਾਣੇ ਦੇ ਮੀਨੂ ਨੂੰ ਇੱਕ ਨੋਟਸਿ ਬੋਰਡ ਤੇ ਲਖਾਉਣ ਲਈ ਕਹਾ ਤਾਂ ਜ਼ੋ ਮਾਪਆਿ ਨੂੰ ਇਸ ਬਾਰੇ ਜਾਣਕਾਰੀ ਮਲਿ ਸਕੇ।
ਮੀਟੰਿਗ ਵੱਿਚ ਸਰਵ ਸੱਿਖਆਿ ਅਭਆਿਨ ਸਬੰਧੀ ਅਧਕਾਰੀਆਂ ਨੇ ਜਾਣਕਾਰੀ ਦੰਿਦਆਿਂ ਦੱਸਆਿ ਕ ਿਛੇਵੀ ਜਮਾਤ ਦੀਆਂ ਲੋਡ਼ਵੰਦ ਲਡ਼ਕੀਆਂ ਜੋ ੨|੫ ਕਲੋਮੀਟਰ ਦੀ ਦੂਰੀ ਤੋ ਸਕੂਲ ਆਉਂਦੀਆਂ ਹਨ ਨੂੰ ਐਸ| ਸੀ/ਐਸ| ਟੀ| ਕੰਪੋਨੈਂਟ ਅਧੀਨ ੨੯੮ ਸਾਇਕਲ ਅਤੇ ਗਰਲਜ ਐਜੂਕੇਸ਼ਨ ਕੰਪੋਨੈਟ ਤਹਤਿ ੩੫੭ ਸਾਇਕਲ ਵੰਡੇ ਜਾ ਚੁੱਕੇ ਹਨ।
ਮੀਟੰਿਗ ਵਚਿ ਵਧੀਕ ਡਪਿਟੀ ਕਮਸ਼ਿਨਰ ਸ੍ਰੀ ਭੁਪੰਿਦਰ ਸੰਿਘ, ਵਨੋਦ ਕੁਮਾਰ ਵਧੀਕ ਡਪਿਟੀ ਕਮਸ਼ਿਨਰ (ਵਕਾਸ), ਸਕਾਇਕ ਕਮਸ਼ਿਨਰ ਸ਼ਕਾਇਤਾ ਸ੍ਰੀ ਪਰਮਜੀਤ ਸੰਿਘ ਪੱਡਾ, ਜ਼ਲ੍ਹਾ ਸੱਿਖਆਿਂ ਅਫਸਰ ਸੈਕੰਡਰੀ ਸ੍ਰੀਮਤੀ ਰਾਜਮਹੰਿਦਰ ਕੌਰ, ਜ਼ਲ੍ਹਾ ਸੱਿਖਆਿਂ ਅਫਸਰ ਪ੍ਰਾਈਮਰੀ ਮੇਵਾ ਸੰਿਘ ਸੱਿਧੂ, ਜ਼ਿਲ੍ਹਾ ਪ੍ਰੋਜੈਕਟਰ ਕੋਆਰਡੀਨੇਟਰ ਸਰਵ ਸੱਿਖਆਿ ਅਭਆਿਨ ਅਨਲਿ ਮੋਦੀ, ਕਮੇਟੀ ਦੇ ਮੈਂਬਰ ਸ੍ਰੀ ਹਰਪਾਲਇੰਦਰ ਸੰਿਘ ਰਾਹੀ, ਸ੍ਰੀ ਜਰਨੈਲ ਸੰਿਘ ਭੋਤਨਾ, ਸ੍ਰੀਮਤੀ ਸ਼ਸੀ ਸੋਬਤੀ ਆਦ ਿਮੈਂਬਰਾਂ ਨੇ ਭਾਗ ਲਆਿ।

Translate »