ਅਵਤਾਰ ਸੰਿਘ ਮਸ਼ਿਨਰੀ (੫੧੦-੪੩੨-੫੮੨੭)
ਜੇ ਸੱਿਖ ਕੌਮ ਗੁਰੂ ਗ੍ਰੰਥ ਸਾਹਬਿ ਨੂੰ ਹੀ ਸਰਬ ਪ੍ਰਵਾਣਤਿ ਜਥੇਦਾਰ ਮੰਨ ਲਵੇ ਤਾਂ ਪੁਜਾਰੀਆਂ ਦੀ ਲੁੱਟ ਤੋਂ ਬਚ ਸਕਦੀ ਹੈ। ਅੱਜ ਜਾਗ੍ਰਤ ਸੱਿਖ ਵੀ ਔਖੇ ਵੇਲੇ ਗੁਰੂ ਨੂੰ ਪੱਿਠ ਦੇ ਕੇ ਅਖੌਤੀ ਜਥੇਦਾਰਾਂ ਦੇ ਅੱਗੇ ਪੇਸ਼ ਹੋ ਜਾਂਦੇ ਹਨ। ਜੋ ਜਥੇਦਾਰ ਬਲਾਤਕਾਰੀ ਡੇਰੇਦਾਰਾਂ ਦੇ ਪੈਰਾਂ ਤੇ ਨੱਕ ਰਘਡ਼ਦੇ ਅਖੌਤੀ ਅਕਾਲੀ ਲੀਡਰਾਂ ਦੀ ਚਾਪਲੂਸੀ ਕਰਦੇ ਨਹੀਂ ਥੱਕਦੇ। ਜੇ ਸਾਡੇ ਗੁਰੂਆਂ ਭਗਤਾਂ ਅਤੇ ਕੌਮੀ ਸ਼ਹੀਦਾਂ ਨੇ ਮਰੀ ਜਮੀਰ ਵਾਲੇ ਪੁਜਾਰੀਆਂ ਅਤੇ ਜਾਲਮ ਹਕੂਮਤਾਂ ਨਾਲ ਸਮਝੌਤੇ ਨਹੀਂ ਕੀਤੇ ਤਾਂ ਅਸੀਂ ਕੌਣ ਹੁੰਦੇ ਹਾਂ ਅਜਹਾ ਕਰਨ ਵਾਲੇ? ਇਸ ਦੁਨੀਆਂ ਤੋਂ ਵਾਰੀ ਨਾਲ ਹਰੇਕ ਇਨਸਾਨ ਨੇ ਤੁਰ ਜਾਣਾ ਹੈ ਫਰਿ ਇਨ੍ਹਾਂ ਪੁਜਾਰੀਆਂ ਦੀ ਗਰਜ ਕਾਹਦੀ? ਬੋਲੀਐ ਸਚ ਧਰਮ ਝੂਠ ਿਨਾਂ ਬੋ਼ਲੀਐ ਦਾ ਪ੍ਰਚਾਰ ਕਰਨ ਵਾਲਆਿਂ ਨੂੰ ਵੀ "ਸੱਚ ਧਰਮ" ਤੇ ਪਹਰਾ ਦੇਣਾਂ ਚਾਹੀਦਾ ਹੈ। ਜੇ ਇੱਕ ਸੱਿਖ ਵਦਿਵਾਂਨ ਸਰਦਾਰ ਕਾਲਾ ਅਫਗਾਨਾਂ ਨੂੰ ਛੇਕਣ ਨਾਲ ਸੈਂਕਡ਼ੇ ਵਦਿਵਾਨ ਹੋਰ ਪੈਦਾ ਹੋ ਗਏ ਹਨ ਤਾਂ ਕੀ ਸਾਨੂੰ ਛੇਕਣ ਨਾਲ ਹੋਰ ਨਹੀਂ ਪੈਦਾ ਹੋਣਗੇ? ਗੁਰੂ ਪੰਥ ਦੇ ਪੱਕੇ ਸਪਾਹੀ ਨੂੰ ਕੋਈ ਪੁਜਾਰੀ ਗੁਰੂ ਪੰਥ ਚੋਂ ਨਹੀਂ ਛੇਕ ਸਕਦਾ। ਜਹਿਡ਼ਾ ਜੱਜ ਅਦਾਲਤ ਦੇ ਕਾਇਦੇ ਕਨੂੰਨਾਂ ਨੂੰ ਨਹੀਂ ਮੰਨਦਾ ਕੀ ਜੱਜ ਹੋ ਸਕਦਾ ਹੈ? ਅਕਾਲ ਤਖਤ ਦੀ "ਸੱਿਖ ਰਹਤਿ ਮਰਜ਼ਾਦਾ" ਜੋ ਤਖਤ ਤੇ ਹੀ ਲਾਗੂ ਨਹੀਂ ਕਰ ਸਕਦਾ ਜਥੇਦਾਰ ਕਵੇਂ ਹੋ ਸਕਦਾ ਹੈ? ਕੀ ਬਲਾਤਕਾਰੀ ਡੇਰੇਦਾਰ ਸਾਧਾਂ ਦੇ ਡੇਰਆਿਂ ਤੇ ਜਾ ਕੇ ਸਰੋਪੇ ਲੈਣ ਵਾਲਾ ਕੌਮ ਦਾ ਜਥੇਦਾਰ ਹੋ ਸਕਦਾ ਹੈ? ਕੀ ਸੱਿਖ ਕੌਮ ਗੁਰੂ ਗ੍ਰੰਥ ਸਾਹਬਿ ਨੂੰ ਛੱਡ ਕੇ ਅਖੌਤੀ ਦਸਮ ਗ੍ਰੰਥ ਨੂੰ ਜਸਿ ਵੱਿਚ ਅਸ਼ਲੀਲਤਾ ਦੀਆਂ ਹੱਦ ਬੰਦੀਆਂ ਪਾਰ ਕੀਤੀਆਂ ਗਈਆਂ ਹਨ, ਨੂੰ ਮਾਣਤਾ ਦੇਣ ਵਾਲੇ ਵਅਿਕਤੀਆਂ ਨੂੰ ਕੌਂਮੀ ਜਥਦਾਰ ਮੰਨ ਸਕਦੀ ਹੈ? ਸੱਿਖ ਅਖੌਤੀ ਜਥੇਦਾਰਾਂ ਨੂੰ ਛੱਡ ਕੇ ਤਾਂ ਬਚ ਸਕਦਾ ਹੈ ਪਰ ਅਕਾਲ ਪੁਰਖ ਦੇ ਹੁਕਮ ਗਆਿਨ ਗੁਰਬਾਣੀ ਨੂੰ ਛੱਡ ਕੇ ਸਦਾ ਲਈ ਜਮੀਰਕ ਤੌਰ ਤੇ ਮਰ ਜਾਂਦਾ ਹੈ। ਹਰੇਕ ਸੱਿਖ ਹੀ ਗੁਰੂ ਦਾ ਪ੍ਰਚਾਰਕ ਹੈ ਜੋ ਕਰਿਤ ਕਰਕੇ ਪ੍ਰਚਾਰ ਕਰਦਾ ਹੈ ਨਾਂ ਕ ਿਪ੍ਰਬੰਧਕਾਂ ਅਤੇ ਪੁਜਾਰੀਆਂ ਤੇ ਰੋਟੀ ਰੋਜੀ ਖਾਤਰ ਡਪੈਂਡ ਹੁੰਦਾ ਹੈ। ਜਥੇਬੰਦੀਆਂ ਗਆਿਨ ਦਾਤਾ ਹੋ ਸਕਦੀਆਂ ਹਨ ਪਰ ਮਾਲਕ ਨਹੀਂ ਮਾਲਕ ਸਾਡਾ ਕਰਤਾਰ ਹੈ-