ਅੰਮ੍ਰਿਤਸਰ ਵਿਕਾਸ ਮੰਚ ਵਲੋਂ ਦੁਖ ਦਾ ਪ੍ਰਗਟਾਵਾ
ਅੰਮ੍ਰਿਤਸਰ, ੧੩ ਮਈ (ਭਾਰਤ ਸਮਦੇਸ਼ )- ਅੰਮ੍ਰਿਤਸਰ ਤੋਂ ਪੰਜਾਬੀ ਜਾਗਰਣ ਦੇ ਪੱਤਰਕਾਰ ਜਸਬੀਰ ਸਿੰਘ ਸੱਗੂ ਨੂੰ ਉਸ ਸਮੇ ਭਾਰੀ ਸਦਮਾ ਪੁੱਜਾ, ਜਦੋਂ ਉਨਾਂ ਦੇ ਨੋਜਵਾਨ ਸਾਲਾ (੪੧) ਸੁਖਦੇਵ ਸਿੰਘ ਸੰਖੇਪ ਬਿਮਾਰੀ ਉਪਰੰਤ ਅਚਾਨਕ ਸਦੀਵੀ ਵਿਛੋੜਾ ਦੇ ਗਏ ।ਸੁਖਦੇਵ ਸਿੰਘ ਦੀ ਅਚਾਨਕ ਤਬੀਅਤ ਜਿਆਦਾ ਵਿੱਗੜ ਜਾਣ ਦੇ ਕਾਰਨ ਉਨਾਂ ਦੀ ਮੋਤ ਹੋ ਗਈ ।ਜਿaਂ ਹੀ ਇਸ ਬਾਰੇ ਪਤਾ ਲੱਗਾ ਸਾਰੇ ਪਾਸੇ ਸੋਗ ਦਾ ਮਾਹੋਲ ਛਾ ਗਿਆ ।ਉਹ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਆਪਣੇ ਪਿਛੇ ਬਜੁੱਰਗ ਮਾਤਾ, ਪਤਨੀ ਅਤੇ ਦੋ ਬੱਚੇ (ਇੱਕ ਲੜਕਾ ਇੱਕ ਲੜਕੀ) ਛੱਡ ਗਏ ਹਨ ।ਉਨਾਂ ਦਾ ਅੰਤਿਮ ਸਸਕਾਰ ਚਾਟੀਵਿੰਡ ਗੇਟ ਸਥਿਤ ਸ਼ਮਸ਼ਾਨ ਘਾਟ ਵਿਖੇ ਕਰ ਦਿਤਾ ਗਿਆ।
ਇਸ ਮੋਕੇ ਸੱਗੂ ਦੇ ਨਾਲ ਦੁੱਖ ਦੀ ਘੜੀ ਵਿਚ ਰਿਸ਼ਤੇਦਾਰਾਂ ਸਮੇਤ ਉਨਾਂ ਦੇ ਸੱਜਣ, ਮਿੱਤਰ ਤੇ ਸਬੰਧੀ ਅਫਸੋਸ ਕਰਨ ਲਈ ਪਹੁੰਚੇ। ਜਿੰਨਾਂ ਵਿੱਚ ਸ਼੍ਰੋਮਣੀ ਕਮੇਟੀ ਮੇਂਬਰ ਸ੍ਰ. ਹਰਜਾਪ ਸਿੰਘ ਸੁਲਤਾਂਨ ਵਿੰਡ, ਸਾਬਕਾ ਕੋਂਸਲਰ ਜਗੀਰ ਸਿੰਘ, ਅਕਾਲੀ ਆਗੂ ਮਨਜੀਤ ਸਿੰਘ ਮੰਜਿਲ, ਹਰਜੀਤ ਸਿਂਘ ਲਵਲੀ ਫੈਨ, ਹਰੀ ਸਿੰਘ ਖਾਲਸਾ, ਅਜਮੇਰ ਸਿੰਘ ਸੰਧੁ, ਸੁਰਜੀਤ ਸਿੰਘ ਚਾਨੀ, ਯੁਥ ਅਕਾਲੀ ਆਗੂ ਕੰਵਰਬੀਰ ਸਿੰਘ ਸੋਨੂੰ ਮੰਜਿਲ, ਅਜੀਤ ਪਾਲ ਸਿੰਘ ਸੈਣੀ, ਅਮਨਬੀਰ ਸਿੰਘ, ਗੁਰਮੁੱਖ ਸਿੰਘ ਬਿੱਟੂ, ਯੂਥ ਕਾਂਗਰਸੀ ਆਗੂ ਨਿਰਮਲ ਸਿੰਘ ਨਿੰਮਾਂ ( ਬੀ. ਅੰੇਮ ਟੀ ), ਭਾਜਪਾ ਨੇਤਾ ਪ੍ਰਗਟ ਸਿੰਘ ਭੂੱਲਰ, ਰਾਮਗੜੀਆ ਭਾਈ ਬੰਦੀ ਦੇ ਪ੍ਰਧਾਨ ਹਰਬੰਸ ਸਿੰਘ ਹੰਸਪਾਲ, ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਐਦਨ , ਅਤਿੰਦਰ ਸਿਂਘ ਸਕੱਤਰ, ਬਲਵਿੰਦਰ ਸਿੰਘ ਨੈਸ਼ਨਲ, ਤਜਿੰਦਰ ਪਾਲ ਸਿੰਘ ਕੇ.ਬੀ, ਸਤਿੰਦਰ ਸਿੰਘ ਸੱਗੂ, ਯੂਥ ਸਿਖ ਕੋਸਲ ਦੇ ਪ੍ਰਧਾਨ ਮੰਨਾਂ ਸਿੰਘ ਝਾਮਕੇ, ਦੀਦਾਰ ਸਿੰਘ ਗੈਮਕੋ ਸਮੇਤ ਕਈ ਹੋਰ ਸ਼ਖਸ਼ੀਅਤਾਂ ਮੋਜੂਦ ਸਨ।
ਅੰਮ੍ਰਿਤਸਰ ਵਿਕਾਸ ਮੰਚ ਦੇ ਪ੍ਰਧਾਨ ਅੰਮ੍ਰਿਤ ਲਾਲ ਮੰਨਣ ,ਸਾਬਕਾ ਪ੍ਰਧਾਨ ਸ. ਮਨਮੋਹਨ ਸਿੰਘ ਬਰਾੜ,ਪ੍ਰੋ. ਮੋਹਨ ਸਿੰਘ, ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਸ. ਸੁਖਦੇਵ ਸਿੰਘ ਦੇ ਅਕਾਲ ਚਲਾਣੇ ਤੇ ਡੂੰਗੇ ਦੁਖ ਦਾ ਪ੍ਰਗਟਾਵਾ ਕਰਦੇ ਹੋਇ ਸਗੂ ਪ੍ਰਵਾਰ ਨਾਲ ਦੁਖ ਸਾਂਝਾ ਸਾਂਝਾ ਕੀਤਾ ਹੈ।