ਬਰਨਾਲਾ, ੧੪ ਮਈ ਡਪਿਟੀ ਕਮਸਿਨਰ ਬਰਨਾਲਾ ਸ੍ਰੀਮਤੀ ਕਵਤਾ ਸੰਿਘ ਨੇ ਅੱਜ ਸਰਕਾਰੀ ਹਾਈ ਸਕੂਲ (ਲਡ਼ਕੇ) ਬਰਨਾਲਾ ਦਾ ਅਚਨਚੇਤ ਨਰੀਖਣ ਕੀਤਾ। ਨਰੀਖਣ ਦੋਰਾਨ ਉਹਨਾਂ ਅਧਆਿਪਕਾਂ ਅਤੇ ਬੱਚਆਿਂ ਦੇ ਹਾਜਰੀ ਰਜਸਿਟਰ ਚੈਂਕ ਕੀਤੇ ਅਤੇ ਛੁੱਟੀ ਤੇ ਗਏ ਅਧਆਿਪਕਾ ਦੇ ਬਾਰੇ ਜਾਣਕਾਰੀ ਲਈ। ਉਹਨਾਂ ਮੁੱਖ ਅਧਆਿਪਕ ਨੂੰ ਹਰ ਪ੍ਰਕਾਰ ਦੇ ਕੰਮਾਂ ਨੂੰ ਲਖਿਤੀ ਰੂਪ ਵਚਿ ਕਰਨ ਦੀ ਹਦਾਇਤ ਕੀਤੀ ਅਤੇ ਰਕਾਰਡ ਨੂੰ ਸੰਭਾਲ ਕੇ ਰੱਖਣ ਤੇ ਜੋਰ ਦੱਿਤਾ। ਉਹਨਾਂ ਸਰਵ ਸੱਿਖਆਿ ਅਭਆਿਨ ਅਤੇ ਰਮਸਾ ਅਧੀਨ ਆਏ ਫੰਡਾ ਬਾਰੇ ਜਾਣਕਾਰੀ ਲਈ ਅਤੇ ਹੋਏ ਕੰਮਾਂ ਦਾ ਨਰੀਖਣ ਕੀਤਾ। ਸ੍ਰੀਮਤੀ ਕਵਤਾ ਸੰਿਘ ਨੇ ਨਰੀਖਣ ਦੋਰਾਨ ਕੰਪਉਿਟਰ ਲੈਬ ਵੱਿਚ ਕੰਪਉਿਟਰਾਂ ਸਬੰਧੀ ਤਸੱਲੀ ਪ੍ਰਗਟਾਈ ਅਤੇ ਹੋਰ ਵੀ ਵਧੀਆ ਕੰਮ ਕਰਨ ਲਈ ਕਹਾ।
ਸ੍ਰੀਮਤੀ ਕਵਤਾ ਸੰਿਘ ਡਪਿਟੀ ਕਮਸਿਨਰ ਬਰਨਾਲਾ ਨੇ ਸਕੂਲ ਵਚਿ ਚੱਲ ਰਹੇ ਮਡਿ ਡੇ ਮੀਲ ਸਬੰਧੀ ਜਾਣਕਾਰੀ ਹਾਸ਼ਲ ਕੀਤੀ ਅਤੇ ਸਬੰਧਤ ਕਰਮਚਾਰੀਆਂ ਨੂੰ ਬੱਚਆਿ ਨੂੰ ਰੋਜ ਦੀ ਹਾਜਰੀ ਮੁਤਾਬਕਿ ਹੀ ਖਾਣਾ ਬਣਾਉਣ ਅਤੇ ਦੇਣ ਦੀਆਂ ਹਦਾਇਤਾ ਕੀਤੀਆ। ਉਹਨਾਂ ਇਸ ਦੋਰਾਨ ਖਾਣੇ ਦੀ ਗੁਣਵੱਤਾ ਨੂੰ ਵਧਾਊਣ ਤੇ ਜੋਰ ਦੱਿਤਾ। ਇਸ ਦੋਰਾਨ ਉਹਨਾਂ ਮਡਿ ਡੇ ਮੀਲ ਸਬੰਧੀ ਸਟਾਕ ਰਜਸਿਟਰ ਤੇ ਕੈਸ਼ ਰਜਸਿਟਰ ਦਾ ਨਰੀਖਣ ਕੀਤਾ ਅਤੇ ਹਰ ਤਰਾਂ ਦੇ ਹਸਾਬ ਨੂੰ ਮੁਕੱਮਲ ਕਰਕੇ ਰੱਖਣ ਦੇ ਆਦੇਸ ਦੱਿਤੇ। ਸ੍ਰੀਮਤੀ ਕਵਤਾ ਸੰਿਘ ਨੇ ਰਜਸਿਟਰ ਵੱਿਚ ਘੱਟ ਪਰ ਸਟਾਕ ਵੱਿਚ ਪਏ ਮਡਿ ਡੇ ਮੀਲ ਦੇ ਵੱਧ ਅਨਾਜ ਸਬੰਧੀ ਸਖ਼ਤ ਨੋਟਸਿ ਲਆਿ ਅਤੇ ਇਸ ਸਬੰਧੀ ਜ਼ਲਾ ਸੱਿਖਆਿ ਅਫ਼ਸਰ ਸਕੈਂਡਰੀ ਨੂੰ ਨਰੀਖਣ ਕਰਨ ਉਪਰੰਤ ਰਪੋਰਟ ਡਪਿਟੀ ਕਮਸ਼ਿਨਰ ਦਫ਼ਤਰ ਭੇਜਣ ਲਈ ਕਹਾ। ਇਸ ਦੇ ਨਾਲ ਹੀ ਉਹਨਾਂ ਜ਼ਲਾ ਸੱਿਖਆਿ ਅਫ਼ਸਰ ਸਕੈਂਡਰੀ ਨੂੰ ਜ਼ਲੇ ਦੇ ਵੱਖ ਵੱਖ ਸਕੂਲਾਂ ਵੱਿਚ ਵਸ਼ੇ ਅਨੁਸਾਰ ਹਰ ਵਸ਼ੇ ਦੇ ਅਧਆਿਪਕ ਦਾ ਹੋਣਾ ਯਕੀਨੀ ਬਣਾਉਣ ਲਈ ਕਹਾ।
ਇਸ ਨਰੀਖਣ ਦੋਰਾਨ ਜ਼ਲਾ ਸੱਿਖਆਿ ਅਫ਼ਸਰ ਸਕੈਂਡਰੀ ਬਰਨਾਲਾ ਮੇਜਰ ਸੰਿਘ ਅਤੇ ਸਹਾਇਕ ਜ਼ਲਾ ਸੱਿਖਆਿ ਅਫ਼ਸਰ ਸਕੈਂਡਰੀ ਬਰਨਾਲਾ ਸੁਭਾਸ਼ ਚੰਦਰ ਹਾਜਰ ਸਨ।