ਸ਼੍ਰੋਮਣੀ ਕਮੇਟੀ ਮੈਂਬਰ ਰਹੇ ਗੈਰਹਾਜਰ
ਬਠੰਿਡਾ, ੧੬ ਮਈ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖ਼ਤ ਸ਼੍ਰੀ ਦਮਦਮਾ ਸਾਹਬਿ ਦੇ ਜਥੇਦਾਰ ਬਲਵੰਤ ਸੰਿਘ ਨੰਦਗਡ਼• ਦੀ ਰਹਨੁਮਾਈ ਹੇਠ ਅਤੇ ਗੁਰਦੁਆਰਾ ਜੀਵਨ ਪ੍ਰਕਾਸ਼ ਦੀ ਸਮੂਹ ਸੰਗਤ ਅਤੇ ਪ੍ਰਬੰਧਕੀ ਕਮੇਟੀ ਦੇ ਸਹਯੋਗ ਨਾਲ ਰਾਗੀਆਂ, ਗ੍ਰੰਥੀਆਂ, ਕਥਾਵਚਕਾਂ ਅਤੇ ਆਮ ਸੰਗਤ ਲਈ ੪ ਰੋਜ਼ਾ ਗੁਰਮਤ ਿਸਖਿਲਾਈ ਕੈਂਪ ਅੱਜ ਸਥਾਨਕ ਗੁਰਦੁਆਰਾ ਜੀਵਨ ਪ੍ਰਕਾਸ਼ ਮਾਡਲ ਟਾਊਨ ਵਖੇ ਸ਼ੁਰੂ ਹੋ ਗਆਿ ਹੈ ਜਸਿ ਵੱਿਚ ਪੰਥ ਦੇ ਉੱਘੇ ਵਦਿਵਾਨਾਂ ਨੇ ਗੁਰਬਾਣੀ ਦੀਆਂ ਬਾਰੀਕੀਆਂ ਉੱਪਰ ਚਾਨਣਾ ਪਾਇਆ ਪਰ ਅਫਸੋਸ ਕ ਿਸ਼੍ਰੋਮਣੀ ਕਮੇਟੀ ਮੈਂਬਰ ਸਮਾਗਮ ਦੇ ਪਹਲੇ ਹੀ ਦਨਿ ਗੈਰਹਾਜਰ ਰਹੇ। ਇਸ ਸਮੇਂ ਧਰਮ ਪ੍ਰਚਾਰ ਕਮੇਟੀ ਦੇ ਮਾਲਵਾ ਜ਼ੋਨ ਦੇ ਇੰਚਾਰਜ਼ ਭਾਈ ਭਰਪੂਰ ਸੰਿਘ ਵੀ ਪਹੁੰਚੇ ਹੋਏ ਸਨ। ਸਭ ਤੋਂ ਪਹਲਾਂ ਗੁਰੂ ਗ੍ਰੰਥ ਸਾਹਬਿ ਦਾ ਓਟ ਆਸਰਾ ਲੈਂਦਆਿਂ ਸਰਬੱਤ ਦੇ ਭਲੇ ਲਈ ਅਰਦਾਸ ਭਾਈ ਜਸਵੀਰ ਸੰਿਘ ਨੇ ਕੀਤੀ। ਉਪਰੰਤ ਸਮਾਗਮ ਵੱਿਚ ਗਆਿਨੀ ਭਰਪੂਰ ਸੰਿਘ ਨੇ ਗੁਰਬਾਣੀ ਦੀਆਂ ਬਰੀਕੀਆਂ ਬਾਰੇ ਦੱਸਆਿ। ਗੁਰਦੁਆਰਾ ਕਲਿ•ਾ ਮੁਬਾਰਕ ਦੇ ਗੁਰਦੁਆਰਾ ਸਾਹਬਿ ਦੇ ਕਥਾਵਾਚਕ ਭਾਈ ਗੁਰਚਰਨ ਸੰਿਘ ਨੇ ਗੁਰਇਤਹਾਸ ਸਾਂਝਾ ਕੀਤਾ। ਢਾਡੀ ਵਾਰਾਂ ਨੇ ਸੰਗਤਾਂ ਵੱਿਚ ਜੋਸ਼ ਭਰ ਦੱਿਤਾ। ਭਾਈ ਜੱਜ ਸੰਿਘ ਕਥਾਵਾਚਕ ਨੇ ਸੱਿਖ ਰਹਤਿ ਮਰਯਾਦਾ ਬਾਰੇ ਚਾਨਣਾ ਪਾਇਆ। ਇਸ ਸਮਾਗਮ ਵੱਿਚ ਭਾਵੇਂ ਦੋ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਭਾਗ ਲੈਣਾ ਸੀ ਪਰ ਉਹ ਅੱਜ ਸਮਾਗਮ ਦੇ ਪਹਲੇ ਹੀ ਦਨਿ ਨਹੀਂ ਆਏ ਪਰ ਸੰਗਤਾਂ ਵੱਲੋਂ ਭਰਵਾਂ ਹੁੰਗਾਰਾ ਦੰਿਦਆਿਂ ਵੱਡੀ ਗਣਿਤੀ ਵੱਿਚ ਸ਼ਾਮਲ ਹੋਈਆਂ। ਭਾਈ ਭਰਪੂਰ ਸੰਿਘ ਨੇ ਸੰਗਤਾਂ ਦਾ ਧੰਨਵਾਦ ਕੀਤਾ।