May 17, 2012 admin

ਕੈਪਟਨ ਅਮਰੰਿਦਰ ਸੰਿਘ ਨੇ ਚੋਣਾਂ ਤੋਂ ਪਹਲਾਂ ਹੀ ਹਾਰ ਕਬੂਲੀ : ਅਕਾਲੀ ਦਲ

ਪੰਜਾਬ ਦੇ ਲੋਕ ਵਕਾਸ ਚਾਹੁੰਦੇ ਨੇ ਨਾ ਕ ਿਖੂੰਢੇ ਦੀ ਰਾਜਨੀਤੀ
ਅਕਾਲੀ ਦਲ ਦੀ ਲੋਕਪ੍ਰਅਿਤਾ ਦੇਖਕੇ ਕੈਪਟਨ ਘਬਰਾਇਆ : ਪ੍ਰੋ. ਚੰਦੂਮਾਜਰਾ

ਚੰਡੀਗਡ਼, ੧੭ ਮਈ : ਵਧਾਨ ਸਭਾ ਚੋਣਾਂ @ਚ ਹੋਈ ਹਾਰ ਤੋਂ ਬਾਦ ਕੈਪਟਨ ਅਮਰੰਿਦਰ ਸੰਿਘ ਇਨੇ ਘਬਰਾਏ ਹੋਏ ਹਨ ਕ ਿਉਨਾਂ ਨੇ ਸੂਬੇ @ਚ ਹੋਣ ਵਾਲੀਆਂ ਮਊਿਂਸਪਲ ਕਾਰਪੋਰੇਸ਼ਨ ਚੋਣਾਂ ਤੋਂ ਪਹਲਾਂ ਹੀ ਬੇਤੁਕੇ ਬਆਿਨ ਦਾਗਕੇ ਆਪਣੀ ਹਾਰ ਕਬੂਲ ਕਰ ਲਈ ਹੈ। ਆਉਣ ਵਾਲੀਆਂ ਮਊਿਂਸਪਲ ਕਾਰਪੋਰੇਸ਼ਨ ਚੋਣਾਂ @ਚ ਕਾਂਗਰਸ ਪਾਰਟੀ ਦੀ ਹਾਰ ਕੈਪਟਨ ਨੂੰ ਚੱਿਟੇ ਦਨਿ ਵਾਂਗ ਪ੍ਰਤੱਖ ਦਸਿ ਰਹੀ ਹੈ। ਇਸ ਕਾਰਨ ਹੀ ਉਹ ਆਪਣੇ ਪੁਰਾਣੇ ਖੂੰਢੇ ਦੇ ਫੇਲ ਹੋ ਚੁੱਕੇ ਹਥਕੰਢਆਿਂ ਤੇ ਫਰਿ ਉਤਰ ਆਏ ਹਨ।  ਇਸ ਦੀ ਪ੍ਰਤੱਖ ਮਸਾਲ ਅਮਰੰਿਦਰ ਦੇ ਤਾਜ਼ਾ ਬਆਿਨ ਤੋਂ ਸਪਸ਼ਟ ਹੁੰਦੀ ਹੈ।
ਉਪਰੋਕਤ ਵਚਾਰ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਮੁੱਖ ਬੁਲਾਰੇ ਪ੍ਰੋ. ਪ੍ਰੇਮ ਸਘਿ ਚੰਦੂਮਾਜਰਾ ਨੇ ਅੱਜ ਇਥੋਂ ਜਾਰੀ ਇਕ ਬਆਿਨ @ਚ ਪਰਗਟ ਕਰਦਆਿਂ  ਕਹਾ ਕ ਿਅਕਾਲੀ ਦਲ ਦੀ ਦਨਿ ਪ੍ਰਤੀ ਦਨਿ ਵਧ ਰਹੀ ਲੋਕਪ੍ਰਅਿਤਾ ਤੇ ਸ਼ਕਤੀ ਕਾਰਨ ਕਾਂਗਰਸੀ ਖੇਮਆਿਂ @ਚ ਘਬਰਾਹਟ ਦਾ ਮਹੌਲ ਹੈ ਜਸਿ ਕਾਰਨ ਕਾਂਗਰਸੀ ਚੋਣ ਮੈਦਾਨ @ਚ ਆਉਣ ਦੀ ਬਜਾਏ ਮੈਦਾਨ @ਚੋਂ ਭੱਜ ਰਹੇ ਹਨ। ਉਨਾਂ ਕਹਾ ਕ ਿਕੈਪਟਨ ਦੀ ਫੋਕੀ ਬਆਿਨਬਾਜੀ ਨੂੰ ਲੋਕਾਂ ਨੇ ਪਹਲਾਂ ਹੀ ਵਧਾਨ ਸਭਾ ਚੋਣਾਂ @ਚ ਨਕਾਰ ਕੇ ਰੱਖ ਦਤਾ ਸੀ ਤੇ ਇਹ ਸਪਸ਼ਟ ਸੰਕੇਤ ਦਤਾ ਸੀ ਕ ਿ ਲੋਕ ਖੂੰਢੇ ਤੇ ਕੁੱਟਮਾਰ ਦੀ ਰਾਜਨੀਤੀ ਪਸੰਦ ਨਹੀਂ ਕਰਦੇ ਬਲਕ ਿਪੰਜਾਬ ਦੇ  ਵਕਾਸ ਤੇ ਸਰਕਾਰ ਦੇ ਕੰਮਾਂ ਨੂੰ ਤਰਜੀਹ ਦੰਿਦੇ ਹਨ।
ਪ੍ਰੋ. ਚੰਦੂਮਾਜਰਾ ਨੇ ਕਹਾ ਕ ਿਕੈਪਟਨ ਅਮਰੰਿਦਰ ਨੂੰ ਫੋਕੀਆਂ ਧਮਕੀਆਂ ਤੇ ਗੁੰਮਰਾਹਕੁਨ ਬਆਿਨਬਾਜੀ ਕਰਨ ਦੀ ਆਦਤ ਹੈ ਪਰ ਉਨਾਂ ਦੀਆਂ ਇਹ ਧਮਕੀਆਂ ਤੇ ਗ੍ਰੁੰਮਰਾਹਕੁਨ ਬਆਿਨਬਾਜੀ ਵਧਾਨ ਸਭਾ ਚੋਣਾਂ ਵਾਂਗ  ਐਮਸੀ ਚੋਣਾਂ ਚ ਵੀ ਨਹੀਂ ਚੱਲੇਗੀ ਤੇ ਸੂਬੇ ਦੇ ਲੋਕ ਅਕਾਲੀ ਭਾਜਪਾ ਦੇ ਹੱਕ @ਚ ਰਕਾਰਡਤੋਡ਼ ਫਤਵਾ ਦੇਣਗੇ।  ਅਕਾਲੀ ਭਾਜਪਾ ਸਰਕਾਰ ਲੋਕਾਂ ਦੀ ਸਰਕਾਰ ਹੈ ਤੇ ਲੋਕਾਂ ਦੀ ਭਲਾਈ ਤੇ ਪੰਜਾਬ ਦੇ ਸਰਵਪੱਖੀ ਵਕਾਸ ਲਈ ਵਚਨਬੱਧ ਹੈ।
ਉਨਾਂ ਕਹਾ ਕ ਿਪੰਜਾਬ ਚ ਡਪਿਟੀ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸੰਿਘ ਬਾਦਲ ਵਲੋਂ ਚਲਾਈ ਵਕਾਸ ਦੀ ਹਨੇਰੀ ਤੋਂ ਕਾਂਗਰਸੀ, ਖਾਸ ਕਰ ਕੈਪਟਨ ਕਾਫੀ ਘਬਰਾਏ ਹੋਏ ਹਨ ਤੇ ਉਨਾਂ ਨੂੰ ਵਧਾਨ ਸਭਾ ਚੋਣਾਂ ਵਾਂਗ ਮਊਿਂਸਪਲ ਕਾਰਪੋਰੇਸ਼ਨ ਚੋਣਾਂ @ਚ ਵੀ ਕਾਂਗਰਸ ਦੀ ਸਪਸ਼ਟ ਹਾਰ ਦਸਿ ਰਹੀ ਹੈ। ਇਸ ਕਾਰਨ ਹੀ ਉਹ ਅਜਹੀ ਬੇਤੁਕੀ ਬਆਿਨਬਾਜੀ ਕਰ ਰਹੇ ਹਨ।  
ਪ੍ਰੋ. ਚੰਦੂਮਾਜਰਾ ਨੇ ਕਹਾ ਕ ਿਕੈਪਟਨ ਅਮਰੰਿਦਰ ਨੂੰ ਪੰਜਾਬ ਦੇ ਲੋਕਾਂ ਦੀ ਯਾਦ ਸਰਿਫ ਚੋਣਾਂ ਵੇਲੇ ਹੀ ਆਉਂਦੀ ਹੈ। ਚੋਣਾਂ ਬਾਦ ਉਹ ਕਥੇ ਗਾਇਬ ਹੋ ਜਾਂਦੇ ਹਨ ਇਹ ਉਨਾਂ ਦੀ ਪਾਰਟੀ ਦੇ ਲੋਕਾਂ ਨੂੰ ਵੀ ਨਹੀਂ ਪਤਾ ਹੁੰਦਾ।
ਸੀਨੀਅਰ ਅਕਾਲੀ ਆਗੂ ਨੇ ਕਹਾ ਕ ਿਕੈਪਟਨ ਅਮਰੰਿਦਰ ਸੰਿਘ ਨੂੰ ਘਬਰਾਉਣ ਦੀ ਲੋਡ਼ ਨਹੀਂ ਹੈ, ਜਸਿ ਤਰਾਂ ਪੰਜਾਬ @ਚ ਵਧਾਨ ਸਭਾ ਚੋਣਾਂ ਸ਼ਾਂਤਮਈ ਤਰੀਕੇ ਨਾਲ ਹੋਈਆਂ ਹਨ ਤੇ ਮਊਿਂਸਪਲ ਚੋਣਾਂ ਵੀ ਸ਼ਾਂਤਮਈ ਤਰੀਕੇ ਨਾਲ ਹੀ ਹੋਣਗੀਆ। ਉਨਾਂ ਕਹਾ ਕ ਿਅਕਾਲੀ ਦਲ ਦੇ ਵਰਕਰ ਤੇ ਲੀਡਰ ਨਾ ਤਾਂ ਕਸੇ ਨੂੰ ਡਰਾਉਂਦੇ ਹਨ ਤੇ ਨਾ ਹੀ ਕਸੇ ਤੋਂ ਡਰਦੇ ਹਨ ਤੇ ਨਾ ਹੀ ਕੈਪਟਨ ਵਾਂਗ ਲੋਕਾਂ ਨੂੰ ਭਡ਼ਕਾਉਣ ਦੀ ਰਾਜਨੀਤੀ ਕਰਦੇ ਹਨ। ਕੈਪਟਨ ਅਮਰੰਿਦਰ ਸੰਿਘ ਪੰਜਾਬ ਦੇ ਲੋਕਾਂ ਨੂੰ ਅੱਜ ਤਕ ਗੁੰਮਰਾਹ ਕਰਦਾ ਆ ਰਹਾ ਹੈ ਤੇ ਹੁਣ ਵੀ ਆਪਣੀ ਭਡ਼ਕਾਊ ਬਆਿਨਬਾਜੀ ਨਾਲ ਲੋਕਾਂ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਹਾ ਹੈ ਜਸਿ @ਚ ਸੂਬੇ ਦੇ ਲੋਕ ਉਸ ਨੂੰ ਕਾਮਯਾਬ ਨਹੀਂ ਹੋਣ ਦੇਣਗੇ।
ਡਪਿਟੀ ਮੁੱਖ ਮੰਤਰੀ ਸ. ਸੁਖਬੀਰ ਦੀ ਬਾਦਲ ਦੀ ਦੂਰ ਅੰਦੇਸ਼ੀ ਸੋਚ ਤੇ ਸੂਬੇ ਦੇ ਵਕਾਸ ਦੀ ਉਨਾਂ ਦੀ ਵਚਨਬੱਧਤਾ ਨੂੰ ਦੇਖਦਆਿਂ ਹੀ ਪੰਜਾਬ ਦੇ ਲੋਕਾਂ ਨੇ ਮੋਹਰ ਲਾਈ ਹੈ ਤੇ ਉਹ ਅਕਾਲੀ ਭਾਜਪਾ ਸਰਕਾਰ ਦੇ ਨਾਲ ਖਡ਼ੇ ਹਨ। ਇਸ ਦਾ ਸਬੂਤ ਪੰਜਾਬ ਵਾਸੀ ਕਾਂਗਰਸ ਨੂੰ ਵਧਾਨ ਸਭਾ ਚੋਣਾਂ @ਚ ਦੇ ਚੁੱਕੇ ਹਨ ਤੇ ਅਗਾਮੀ ਮਊਿਂਸਪਲ ਕਾਰਪੋਰੇਸ਼ਨ ਚੋਣਾਂ @ਚ ਵੀ ਪੰਜਾਬ ਪਾਸੀ ਅਕਾਲੀ ਭਾਜਪਾ ਸਰਕਾਰ ਦੀਆਂ ਨੀਤੀਆਂ @ਤੇ ਮੋਹਰ ਲਾਉਣਗੇ ਤੇ ਅਕਾਲੀ ਭਾਜਪਾ ਦੇ ਉਮੀਦਵਾਰਾਂ ਨੂੰ ਰਕਾਰਡਤੋਡ਼ ਵੋਟਾਂ ਪਾ ਕੇ ਜਤਾਉਣਗੇ। ਕੈਪਟਨ ਨੂੰ ਵੀ ਇਸ ਗੱੰਲ  ਦਾ ਅਹਸਾਸ ਹੈ ਤੇ ਇਸ ਲਈ ਹੀ ਉਹ ਬੁਖਲਾਕੇ ਅਜਹੀ ਗੁੰਮਰਾਹਕੁੰਨ ਤੇ ਭਡ਼ਕਾਊ ਬਆਿਨਬਾਜੀ ਕਰ ਰਹਾ ਹੈ।
ਪ੍ਰੋ. ਚੰਦੂਮਾਜਰਾ ਨੇ ਕਹਾ ਕ ਿਸੁਖਬੀਰ ਬਾਦਲ ਦੀ ਡਾਈਨਾਮਕਿ ਲੀਡਰਸ਼ਪਿ ਤੇ ਪੰਜਾਬ ਦੇ ਸਰਬਵਪੱਖੀ ਵਕਾਸ ਦੀ ਸੋਚ ਨੇ ਕਾਂਗਰਸ ਨੂੰ ਹੈਰਾਨ ਪ੍ਰੇਸ਼ਾਨ ਕੀਤਾ ਹੋਇਆ ਹੈ। ਸੁਖਬੀਰ ਬਾਦਲ ਦੀ ਅਗਵਾਈ @ਚ ਅਗਲੇ ੫ ਸਾਲਾਂ ਦੌਰਾਨ ਪੰਜਾਬ ਦੁਨੀਆ ਦੇ ਨਕਸ਼ੇ @ਤੇ ਪੰਜਾਬ ਨੰਬਰ ਇਕ ਸੂਬਾ ਹੋਵੇਗਾ।
ਉਨਾਂ ਕਹਾ ਕ ਿਪੰਜਾਬ ਦੇ ਲੋਕ ਕੇਂਦਰ ਦੀ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਦੀਆਂ ਮਹੰਿਗਾਈ ਵਧਾਉਣ ਵਾਲੀਆਂ ਤੇ ਹੋਰ ਨੀਤੀਆਂ ਤੋਂ ਬੁਰੀ ਤਰਾਂ ਦੁਖੀ ਆ ਚੁੱਕੇ ਹਨ। ਕਾਂਗਰਸ ਪਾਰਟੀ ਦੀ ਨਾਅਹਲੀਅਤ ਕਾਰਨ ਹੀ ਮਹੰਿਗਾਈ ਆਪਣੇ ਸਾਰੇ ਰਕਾਰਡ ਤੋਡ਼ ਚੁੱਕੀ ਹੈ ਤੇ ਦੇਸ਼ ਦੇ ਗਰੀਬ ਲੋਕ ਰੋਟੀ ਖਾਣ ਤੋਂ ਵੀ ਮੁਥਾਜ ਹੋਈ ਬੈਠੇ ਹਨ। ਇਸ ਤੋਂ ਉਪਰ ਕੇਂਦਰ ਦੀ ਕਾਂਗਰਸੀ ਸਰਕਾਰ ਵਲੋਂ ਦੇਸ਼ @ਚ ਕੀਤੇ ਜਾਂਦੇ ਹਜ਼ਾਰਾਂ ਕਰੋਡ਼ ਰੁਪਇਆਂ ਦੇ ਘੁਟਾਲਆਿਂ ਨਾਲ ਵੀ ਦੇਸ਼ ਦੇ ਲੋਕ ਚੰਗੀ ਤਰਾਂ ਜਾਣੂ ਹਨ।

Translate »