ਨਵੀਂ ਦਿੱਲੀ, 18 ਮਈ, 2012 : ਸੜਕੀ ਆਵਾਜਾਈ ਅਤੇ ਰਾਜ ਮਾਰਗ ਮੰਤਰੀ ਸ਼੍ਰੀ ਜਤਿਨ ਪ੍ਰਸਾਦ ਨੇ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦੱਸਿਆ ਕਿ ਰਾਸ਼ਟਰੀ ਰਾਜ ਮਾਰਗਾਂ ਦੇ ਵਿਕਾਸ ਅਤੇ ਮੁਰੰਮਤ ਦੀ ਪ੍ਰਕ੍ਰਿਆ ਲਗਾਤਾਰ ਚੱਲ ਰਹੀ ਹੈ ਕੰਮਾਂ ਦੀ ਸੋਧ, ਵਧਦੀ ਆਵਾਜਾਈ, ਫੁੱਟਪਾਥਾਂ ਦੀ ਹਾਲਤ ਅਤੇ ਫੰਡਾਂ ਦੀ ਉਪਲਬੱਧਤਾ ਦੇ ਆਧਾਰ ‘ਤੇ ਕੀਤੀ ਜਾਂਦੀ ਹੈ। ਉਪਲਬੱਧ ਬਜਟ ਉਤੇ ਪ੍ਰਗਤੀ ਵਿੱਚ ਕਾਰਜਾਂ ਦੀ ਕੁਸ਼ਲਤਾਂ ਤੇ ਅਨੁਮਾਨਿਤ ਮਨਜ਼ੂਰ ਬਜਟ ਤੋਂ ਉਪਰ ਦੀ ਰਕਮ ਨੂੰ ਸੰਯੁਕਤ ਫਾਰਮੂਲੇ ਨਾਲ ਜੋੜਿਆ ਜਾਂਦਾ ਹੈ।