*ਡਪਿਟੀ ਕਮਸ਼ਿਨਰ ਵੱਲੋਂ ਬਰਨਾਲਾ ਅਤੇ ਸ਼ਹਣਾ ਬਲਾਕ ਦੇ ਪੰਚਾਂ ਸਰਪੰਚਾਂ ਨਾਲ ਮਲਿਣੀ
ਬਰਨਾਲਾ, ੧੮ ਮਈ-ਲੋਕ ਭਲਾਈ ਦੇ ਕੰਮਾਂ ਨੂੰ ਪਹਲਿ ਦੇ ਆਧਾਰ ’ਤੇ ਕਰਨਾ ਚਾਹੀਦਾ ਹੈ। ਇਹ ਵਚਾਰ ਸ੍ਰੀਮਤੀ ਕਵਤਾ ਸੰਿਘ ਡਪਿਟੀ ਕਮਸ਼ਿਨਰ ਬਰਨਾਲਾ ਨੇ ਅੱਜ ਬਰਨਾਲਾ ਅਤੇ ਸਹਣਾ ਬਲਾਕ ਦੇ ਸਰਪੰਚਾਂ ਅਤੇ ਪੰਚਾਂ ਨਾਲ ਮਲਿਣੀ ਕਰਨ ਮੌਕੇ ਵਕਾਸ ਭਵਨ ਬਰਨਾਲਾ ਵਖੇ ਪੇਸ਼ ਕੀਤੇ। ਇਸ ਮੌਕੇ ਉਹਨਾਂ ਸਰਪੰਚਾਂ ਅਤੇ ਪੰਚਾਂ ਦੀਆਂ ਸਮੱਸਆਿਵਾਂ ਸੁਣੀਆਂ ਅਤੇ ਸਮੱਸਆਿਵਾਂ ਦੇ ਹੱਲ ਦੱਸੇ। ਉਹਨਾਂ ਕੇਂਦਰ ਅਤੇ ਪੰਜਾਬ ਸਰਕਾਰ ਦੀ ਵੱਖਵੱਖ ਸਕੀਮਾਂ ਅਤੇ ਵਕਾਸ ਕਾਰਜਾਂ ਨੂੰ ਯੋਜਨਾਬੱਧ ਤਰੀਕੇ ਨਾਲ ਮਲਿਜੁਲ ਕੇ ਨੇਪਰੇ ਚਾਡ਼ਣ ’ਤੇ ਜੋਰ ਦੱਿਤਾ।
ਇਸ ਮੌਕੇ ਵਧੀਕ ਡਪਿਟੀ ਕਮਸ਼ਿਨਰ ਪਰਵੀਨ ਕੁਮਾਰ ਨੇ ਆਏ ਸਰਪੰਚਾਂ ਪੰਚਾਂ ਨੂੰ ਸਰਕਾਰ ਦੀਆਂ ਵੱਖਵੱਖ ਸਕੀਮਾਂ ਅਤੇ ਗ੍ਰਾਂਟਾਂ ਬਾਰੇ ਜਾਣਕਾਰੀ ਦੱਿਤੀ। ਉਹਨਾਂ ਦੱਸਆਿ ਕ ਿਸਾਡੇ ਦੇਸ਼ ਦੇ ੬੩ ਫੀਸਦੀ ਤੋਂ ਵੱਧ ਆਬਾਦੀ ਪੰਿਡਾਂ ਵੱਿਚ ਰਹੰਿਦੀ ਹੈ, ਇਸ ਲਈ ਪੰਿਡਾਂ ਦਾ ਵੱਧ ਤੋਂ ਵੱਧ ਵਕਾਸ ਹੋ ਸਕੇ ਇਸ ਲਈ ਹੀ ਸਰਕਾਰਾਂ ਯਤਨਸ਼ੀਲ ਹਨ। ਡਪਿਟੀ ਕਮਸ਼ਿਨਰ ਬਰਨਾਲਾ ਸ੍ਰੀਮਤੀ ਕਵਤਾ ਸੰਿਘ ਨੇ ਕਹਾ ਕ ਿਸਾਨੂੰ ਆਪਣੇ ਅਧਕਾਰਾਂ ਦੇ ਨਾਲ-ਨਾਲ ਸਾਡੀਆਂ ਜਮੇਵਾਰੀਆਂ ਵੀ ਯਾਦ ਰੱਖਣੀਆਂ ਚਾਹੀਦੀ ਹਨ। ਉਹਨਾਂ ਪੰਿਡਾ ਵੱਿਚ ਸਾਮਲਾਟ ਦੀਆਂ ਜਮੀਨਾ ਉੱਤੇ ਹੋਏ ਨਜਾਇਜ ਕਬਜਆਿਂ ਸਬੰਧੀ ਕੋਰਟ ਵੱਿਚ ਕੇਸ ਕਰਨ ਅਤੇ ਕਿ ਰੋਡ ਸਡ਼ਕਾਂ ਤੇ ਪੰਿਡਾਂ ਦੀਆਂ ਗਲੀਆਂ ਆਦ ਿ’ਤੇ ਲੋਕਾਂ ਵੱਲੋ ਕੀਤੇ ਗਏ ਨਜਾਇਜ ਕਬਜੇ ਜਲਦ ਹਟਾਊਣ ਤੇ ਜੋਰ ਦੱਿਤਾ। ਉਹਨਾਂ ਕਹਾ ਕ ਿਅਜਹਾ ਨਾ ਕਰਨ ਦੀ ਸੂਰਤ ਵੱਿਚ ਪ੍ਰਸਾਸ਼ਨ ਨੂੰ ਮਜਬੂਰਨ ਜਬਰਦਸਤੀ ਕਰਨੀ ਪਵੇਗੀ।
ਉਹਨਾਂ ਪੰਿਡਾਂ ਵੱਿਚ ਚਲਦੇ ਸਰਕਾਰੀ ਸਕੂਲਾਂ, ਆਗਣਬਾਡ਼ੀ ਸੈਂਟਰਾਂ, ਸਰਕਾਰੀ ਡਸਿਪੈਂਸਰੀਆਂ ਅਤੇ ਵੱਖਵੱਖ ਵਕਾਸ ਦੇ ਕੰਮਾਂ ਨੂੰ ਚੰਗੀ ਸੇਧ ਦੇ ਕੇ ਕਰਵਾਉਣ ਲਈ ਕਹਾ। ਉਹਨਾਂ ਕਹਾ ਕ ਿਅੱਜ ਸਰਕਾਰ ਦੀਆਂ ਬਹੁਤ ਸਕੀਮਾਂ ਹਨ, ਅਸੀਂ ਉਹਨਾਂ ਸਕੀਮਾਂ ਦਾ ਲਾਭ ਲਈਏ ਅਤੇ ਆਪਣੇ ਪੰਿਡ ਆਪਣੇ ਬਲਾਕ ਅਤੇ ਆਪਣੇ ਦੇਸ਼ ਨੂੰ ਵਧੀਆ ਬਣਾਈਏ।
ਇਸ ਤੋ ਇਲਾਵਾ ਮਲਿਨੀ ਦੋਰਾਨ ਗੁਰਤੇਜ ਸੰਿਘ ਖੁਡੀਕਲਾਂ ਚੇਅਰਮੈਨ ਜ਼ਲਾ ਪਰੀਸ਼ਦ, ਨਹਾਲ ਸੰਿਘ ਉਪੱਲੀ ਚੇਅਰਮੈਨ ਮਾਰਕਟਿ ਕਮੇਟੀ ਧਨੋਲਾ, ਹਰਪਾਲ ਸੰਿਘ ਚੇਅਰਮੈਨ ਬਲਾਕ ਸੰਮਤੀ ਆਦ ਿਨੇ ਵੀ ਸੰਬੋਧਨ ਕੀਤਾ।