ਨਵੀਂ ਦਿੱਲੀ, 18 ਮਈ, 2012 : ਸੁਖਮ ਛੋਟੇ ਅਤੇ ਦਰਮਿਆਨੇ ਉਦੱਮਾਂ ਬਾਰੇ ਮੰਤਰਾਲੇ ਵੱਲੋਂ ਦਵਾ ਅਤੇ ਫਾਰਮਾਸਯੁਟਿਕਲਸ ਉਪ ਖੇਤਰ ਸਮੇਤ 48 ਮਨਜ਼ੂਰ ਉਪ ਖੇਤਰਾਂ ਦੀ ਤਕਨਾਲੌਜੀ ਮਿਆਰ ਨੂੰ ਬੜ•ਾਵਾ ਦੇਣ ਲਈ ਕਰਜ਼ੇ ਦੇ ਸਿਧਾਂਤਾਂ ਨਾਲ ਜੁੜੀ ਪੂੰਜੀ ਸਬਸਿਡੀ ਸਕੀਮ ਸ਼ੁਰੂ ਕੀਤੀ ਗਈ ਹੈ। ਇਸ ਸਕੀਮ ਹੇਠ ਇੱਕ ਕਰੋੜ ਰੁਪਏ ਦੀ ਪੂੰਜੀ ਦੇ ਕਰਜ਼ੇ ਤੱਕ 15 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ। ਦਵਾ ਅਤੇ ਫਾਰਮਾਸਯੁਟਿਕਲਸ ਉਦੱਮਾਂ ਨੂੰ ਮਾਰਚ, 2012 ਤੱਕ 19 ਕਰੋੜ 76 ਲੱਖ ਰੁਪਏ ਦੀ ਸਬਸਿਡੀ ਮੁਹੱਈਆ ਕਰਵਾਈ