ਚੰਡੀਗੜ, 19 ਮਈ: ਸਿੰਖਿਆ ਵਿਭਾਗ ਵੱਲੋਂ ਪੀਂ ਈ ਐਸ ਕਾਡਰ ਦੇ 16 ਅਧਿਕਾਰੀਆਂ ਦੀਆਂ ਬਦਲੀਆਂ ਅਤੈ ਤਾਇਨਾਤੀਆਂ ਕੀਤੀਆਂ ਗਈਆ ਹਨ।ਸਕੂਲਾਂ ਵਿੱਚ ਨਿਯੁਕਤੀ ਪੂਰਨ ਪਾਰਦਰਸ਼ੀ ਚੰਗ ਨਾਲ ਕੀਤੀ ਗਈ ਹੈ। ਸਿਖਿਆ ਵਿਭਾਗ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ
ਉਹਨਾ ਦੱਸਿਆ ਕਿ ਸ ਸਰਿਦਰ ਸਿੰਘ ਡਾਇਟ, ਹੁਸ਼ਿਆਰਪੁਰ ਨੂੰ ਪ੍ਰਿੰਸੀਪਲ ਡਾਇਟ, ਰੂਪਨਗਰਾ, ਸ ਹਰਜੀਤ ਸਿੰਘ ਪ੍ਰਿੰਸੀਪਲ ਡਾਇਟ ਰੂਪਨਗਰ ਨੂੰ ਜ਼ਿਲਾ ਸਿਖਿਆ ਅਫਸਰ (ਐਲੀਮੈਟਰੀ ਸਿਖਿਆ) ਰੂਪਨਗਰ, ਸ ਮੋਹਣ ਸਿੰਘ ਲਹਿਲ ਜਿਲਾ ਸਿੱਖਿਆ ਅਫਸਰ (ਐਲੀਮੈਟਰੀ ਸਿਖਿਆ) ਰੂਪਨਗਰ ਨੂੰ ਪ੍ਰਿਸੀਪਲ ਡਾਇਟ ਹੁਸਿਆਰਪੁਰ, ਰੋਸ਼ਨ ਲਾਲ ਸੂਦ ਡਿਪਟੀ ਡਾਇਰੈਕਟਰ (ਸੈਕੰਡਰੀ ਸਿਖਿਆ) ਨੂੰ ਮੰਡਲ ਸਿਖਿਆ ਅਫਸਰ ਨਾਭਾ, ਸ਼੍ਰੀਮਤੀ ਦਰਸ਼ਨ ਕੌਰ ਜਿਲਾ ਸੋਖਿਆ ਅਫਸਰ (ਸੈਕੰਡਰੀ ਸਿਖਿਆ/ਐਲੀਮੈਟਰੀ ਸਿਖਿਆ) ਸ਼ਹੀਦ ਭਗਤ ਸਿੰਘ ਨਗਰ ਨੂੰ ਡਾਇਰੈਕਟਰ ਸੈਕੰਡਰੀ ਸਿਖਿਆ, ਸ ਅਮਰੀਕ ਸਿੰਘ ਜਿਲਾ ਸਿਖਿਆ ਅਫਸਰ ਹੁਸਿਆਰਪੁਰ ਨੂੰ ਜਿਲਾ ਸਿਖਿਆ ਅਫਸਰ (ਸੈਕੰਡਰੀ ਸਿਖਿਆ/ਐਲੀਮੈਟਰੀ ਸਿਖਿਆ) ਸ਼ਹੀਦ ਭਗਤ ਸਿੰਘ ਨਗਰ, ਸ਼ਪ੍ਰਿਤਪਾਲ ਕੋਰ ਸਿੱਧੂ ਨੂੰ ਦੁਗਾਲ (ਪਟਿਆਲਾ) ਤੋ ਪ੍ਰਿਸਿਪਲ ਡਾਇਟ ਫਤਿਹਗੜ ਸਾਹਿਬ, ਸ ਸੁਖਦੇਵ ਸਿਘ ਕਾਹਲੋਂ ਪ੍ਰਿੰਸੀਪਲ ਸ.ਇ.ਸ.ਟ੍ਰੇ. ਸੈਂਟਰ ਗੁਰਦਾਸਪੁਰ, ਲੀਲਾ ਰਾਣੀ ਪ੍ਰਿਸੀਪਲ ਸਸਸਸ ਸਾਹਨੇਵਾਲ (ਲੁਧਿਆਣਾ), ਸ੍ਰੀਮਤੀ ਹਰਕੰਵਲਜੀਤ ਕੌਰ ਨੂੰ ਜਿਲਾ ਸਿਖਿਆ ਅਫਸਰ ਐਲੀਮੈਟਰੀ ਸਿਖਿਆ ਫਤਿਹਗੜ ਸਾਹੁਬ, ਸ ਜਸਪਾਲ ਸਿੰਘ ਨੂੰ ਪ੍ਰਿਸੀਪਲ ਡਾਇਟ ਵੇਰਕਾ (ਅਮਿੰਤਸਰ), ਸ ਭਗਵੰਤ ਸਿੰਘ ਉਪ ਜਿਲਾ ਸਿਖਿਆ ਅਫਸਰ (ਸੈਕੰਡਰੀ ਸਿਖਿਆ) ਨੂੰ ਸਹਾਇਕ ਡਾਇਰੈਕਟਰ ਦਫਤਰ ਡੀਪੀਆਈ ਸੈਕੰਡਰੀ ਸਿਖਿਆ ਚੰਡੀਗੜ, ਸੀਮਤੀ ਡੇਜੀ, ਸਹਾਇਕ ਡਾਇਰੈਕਟਰ ਚੰਡੀਗੜ ਨੂੰ ਪ੍ਰਿੰਸੀਪਲ ਸਸਸਸ ਕੁਰਾਲੀ (ਐਸਏਐਸ ਨਗਰ), ਰਾਜ ਮਹਿੰਦਰ ਕੌਰ ਪ੍ਰਿਸਿਪਲ ਸਸਸਸ ਬਖਤਗੜ (ਬਰਨਾਲਾ) ਨੂੰ ਜਿਲਾ ਸਿਖਿਆ ਅਫਸਰ ਐਲੀਮੈਟਰੀ ਸਿਖਿਆ ਬਠਿੰਡਾ, ਸ਼੍ਰੀਮਤੀ ਮਲਕੀਤ ਕੌਰ ਨੂੰ ਜਿਲਾ ਸਿਖਿਆ ਅਫਸਰ ਐਲੀਮੈਟਰੀ ਸਿਖਿਆ ਬਠਿੰਡਾ ਨੂੰ ਪ੍ਰਿਸਿਪਲ ਡਾਇਟ ਦਿਊਣ (ਬਠਿੰਡਾ) ਅਤੇ ਸ਼੍ਰੀਮਤੀ ਮਨਜੀਤ ਕੌਰ ਨੂੰ ਪ੍ਰਿਸਿਪਲ ਸਸਸਸ ਢੱਡਾ ਫਤਿਹ ਸਿੰਘ (ਹੁਸ਼ਿਆਰਪੁਰ) ਤਾਇਨਾਤ ਕੀਤਾ ਗਿਆ।