ਡਪਿਟੀ ਕਮਸ਼ਿਨਰ ਬਰਨਾਲਾ -ਕਮ ਜਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਕਵਤਾ ਮੋਹਨ ਸੰਿਘ ਚੋਹਾਨ ਦੀ ਰਹਨੁਮਾਈ ਹੇਠ ੭ ਜੂਨ ਨੂੰ ਜਲ੍ਹਾ ਬਰਨਾਲਾ ਦੀ ਨਗਰ ਕੌਸਲ ਧਨੌਲਾ ਦੇ ਵਾਰਡ ਨੰ: ੫ ਅਤੇ ਨਗਰ ਕੌਸਲ ਤਪਾ ਦੇ ਵਾਰਡ ਨੰ: ੧੨ ਦੀ ਜਮਿਨੀ ਚੋਣਾ ਅਤੇ ਨਗਰ ਪੰਚਾਇਤ ਹੰਡਆਿਇਆ ਦੀਆ ਆਮ ਚੋਣਾ ਹੋਣਗੀਆ। ਇਸ ਚੋਣ ਲਈ ਮਤੀ ੨੧ ਮਈ ਤੋਂ ੨੪ ਮਈ ਤੱਕ ਨਾਮਜਦਗੀ ਪੱਤਰ ਸੈਕਰਡ ਹਾਰਟ ਕਾਨਵੈਂਟ ਸਕੂਲ ਹੰਡਆਿਇਆ ਰੋਡ (ਮਹੇਸ਼ ਨਗਰ) ਬਰਨਾਲਾ ਵਖੇ ਲਏ ਜਾਣਗੇ ਅਤੇ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਸਮਾਂ ਸਵੇਰੇ ੧੧ ਵਜੇ ਤੋ ਲੈ ਕੇ ਬਾਅਦ ਦੁਪਹਰਿ ੩ ਵਜੇ ਤੱਕ ਹੋਵੇਗਾ। ਉਨ੍ਹਾਂ ਕਹਾ ਕ ਿ੨੬ ਮਈ ਨੂੰ ਨਾਮਜ਼ਦਗੀ ਪੱਤਰਾਂ ਦੀ ਜਾਂਚ ਪਡ਼੍ਹਤਾਲ ਵੀ ਉਕਤ ਸਥਾਨ ਤੇ ਕੀਤੀ ਜਾਵੇਗੀ ਅਤੇ ਉਮੀਦਵਾਰਾਂ ਵਲੋ੨੮ ਮਈ ਨੂੰ ਦੁਪਹਰਿ ੩ ਵਜੇ ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਦੇ ਹਨ। ੭ ਜੂਨ ਨੂੰ ਸਵੇਰੇ ੮ ਵਜੇ ਤੋ ਸਾਮ ੪ ਵਜੇ ਤੱਕ ਵੋਟਾਂ ਪਵਾਈਆ ਜਾਣਗੀਆ ਅਤੇ ਵੋਟ ਪੋਲ ਹੋਣ ਉਪਰੰਤ ਵੋਟੰਿਗ ਮਸੀਨਾ ਸੈਕਰਡ ਹਾਰਟ ਕਾਨਵੈਂਟ ਸਕੂਲ ਹੰਡਆਿਇਆ ਰੋਡ (ਮਹੇਸ਼ ਨਗਰ) ਬਰਨਾਲਾ ਵਖੇ ਜਮਾਂ ਕਰਵਾਈਆ ਜਾਣਗੀਆ। ਵੋਟਾਂ ਦੀ ਗਣਿਤੀ ੧੦ ਜੂਨ ਨੂੰ ਸਾਮ ੬ ਵਜੇ ਉਕਤ ਸਕੂਲ ਵੱਿਚ ਹੀ ਹੋਵੇਗੀ ਅਤੇ ੧੩ ਜੂਨ ਨੂੰ ਚੋਣ ਪ੍ਰਕਰਿਆਿ ਦਾ ਕੰਮ ਮੁਕੰਮਲ ਕਰ ਲਆਿ ਜਾਵੇਗਾ। ਇਸ ਤੋ ਇਲਾਵਾ ਨਗਰ ਕੌਸਲ ਧਨੌਲਾ ਦੇ ਵਾਰਡ ਨੰ: ੫ ਲਈ ਜਲ੍ਹਾ ਸੱਿਖਆਿ ਅਫ਼ਸਰ (ਐ.) ਬਰਨਾਲਾ, ਨਗਰ ਕੌਸਲ ਤਪਾ ਦੇ ਵਾਰਡ ਨੰ: ੧੨ ਲਈ ਨਾਇਬ ਤਹਸੀਲਦਾਰ ਤਪਾ ਅਤੇ ਨਗਰ ਪੰਚਾਇਤ ਹੰਡਆਿਇਆ ਲਈ ਨਾਇਬ ਤਹਸੀਲਦਾਰ ਬਰਨਾਲਾ ਨੂੰ ਸਹਾਇਕ ਰਟਿਰਨੰਿਗ ਅਫ਼ਸਰ ਨਯੁੱਕਤ ਕੀਤਾ ਗਆਿ ਹੈ ਜੋ ਕ ਿਸੈਕਰਡ ਹਾਰਟ ਕਾਨਵੈਂਟ ਸਕੂਲ ਹੰਡਆਿਇਆ ਰੋਡ (ਮਹੇਸ਼ ਨਗਰ) ਬਰਨਾਲਾ ਵਖੇ ਨਾਮਜ਼ਦਗੀ ਪੱਤਰ ਪ੍ਰਾਪਤ ਕਰਨਗੇ। ਨਗਰ ਕੌਸਲ ਧਨੌਲਾ ਦਾ ਵਾਰਡ ਨੰ: ੫ ਅਤੇ ਤਪਾ ਦਾ ਵਾਰਡ ਨੰ: ੧੨ ਜਨਰਲ ਹਨ। ਇਸ ਤੋ ਇਲਾਵਾ ਨਗਰ ਪੰਚਾਇਤ ਹੰਡਆਿਇਆ ਦੇ ਵਾਰਡ ਨੰ: ੧, ੬ ਅਤੇ ੯ ਜਨਰਲ ਹਨ ੩, ੪ ਅਤੇ ੭ ਐਸ.ਸੀ. ਲਈ ਰਜਿਰਵ, ਵਾਰਡ ਨੰ: ੮ ਅਤੇ ੧੧ ਇਸਤਰੀ ਲਈ ਰਜਿਰਵ, ੨ ਅਤੇ ੫ ਐਸ.ਸੀ. ਇਸਤਰੀਆ ਲਈ ਰਜਿਰਵ ਹੈ। ਇਸ ਤੋ ਇਲਾਵਾ ਵਾਰਡ ਨੰ: ੧੦ ਬੀ.ਸੀ. ਲਈ ਰਜਿਰਵ ਹੈ। ਚੋਣ ਜਾਬਤਾ ਵਧਾਨ ਸਭਾ ਚੋਣਾ ਦੀ ਤਰ੍ਹਾ ਹੀ ਲਾਗੂ ਰਹੇਗਾ।