August 22, 2012 admin

Up gradation of Punjab Government website demanded

Amritsar, 22August (Bharatsandesh news)- Dr. Charanjit Singh Gumtala, Patron Amritsar Vikas Manch has demanded the up gradation of Punjab Govt. website. In a letter to Chief Minister S. Parkash Singh Badal and Cabinet Minister S. Bikram Singh Majithia, he stated that present website of Punjab Govt.shows names of the present MLA’s only and doest not show their email IDs, Phone numbers, address and their profiles. Similarly it does not show the email id of Punjab Governor, Chief Minister, Ministers, Chief Parliamentary secretaries and many other officials. Manch leader also demanded help line on the pattern of help line of President of India on the website of the president so that people can online put their complaints or letters. Similarly Punjab Website should have a list of Nodal Public grievance  officers like the Govt. of India website so that people can email their letters instead of sending by post. He further suggested the modifications in the website, keeping in view the website of the Premier of Ontario state of Canada which is one of the best websites. It is very informatory. You can send online message, can ask any question, can send problem or any suggestion to the Premier. Premier is the designation of Chief Minister in Canada. Any body can get news by email if he or she wants. In this way their website  keeps in contact the people with Chief minister, ministers and others.
ਪੰਜਾਬ ਸਰਕਾਰ ਵੀ ਵਿਦੇਸ਼ਾਂ ਵਾਂਗ ਆਪਣੀ ਵੈਬ ਸਾਇਟ ਮਿਆਰੀ ਬਣਾਏ – ਗੁਮਟਾਲਾ
ਅੰਮ੍ਰਿਤਸਰ, 22ਅਗਸਤ- ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਪੰਜਾਬ ਸਰਕਾਰ ਦੀ ਵੈਬਸਾਇਡ ਨੂੰ ਕੈਨੇਡਾ ਤੇ ਭਾਰਤ ਸਰਕਾਰ ਦੀਆਂ ਵੈੱਬ ਸਾਇਟਾਂ  ਵਾਂਗ ਮਿਆਰੀ ਬਨਾਉਣ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਤੇ ਕੈਬਨਿਟ ਮੰਤਰੀ ਸ੍ਰ: ਬਿਕਰਮ ਸਿੰਘ ਮਜੀਠੀਆ ਨੂੰ ਲਿਖੇ ਪੱਤਰ ਵਿੱਚ ਮੰਚ ਆਗੂ ਨੇ ਕਿਹਾ ਕਿ ਪੰਜਾਬ ਦੀ ਵੈਬਸਾਇਟ ਉਪਰ ਪੰਜਾਬ ਦੇ ਗਵਰਨਰ, ਮੁੱਖ ਮੰਤਰੀ, ਮੰਤਰੀਆਂ, ਚੀਫ਼ ਪਾਰਲੀਮੈਂਟਰੀ ਸੈਕਟਰੀਆਂ, ਵਿਧਾਇਕਾਂ ਤੇ ਬਹੁਤ ਸਾਰੇ ਅਫ਼ਸਰਾਂ ਦੀ ਕੋਈ ਵੀ ਈ-ਮੇਲ ਆਈ ਨਹੀਂ ਦਿੱਤੀ ਗਈ ਜੋ ਕਿ ਅਜੋਕੇ ਯੁਗ ਵਿਚ ਬਹੁਤ ਜ਼ਰੂਰੀ ਹੈਂ । ਭਾਰਤ ਸਰਕਾਰ ਦੇ ਰਾਸ਼ਟਰਪਤੀ ਦੀ ਵੈਬਸਾਇਟ ਉਪਰ ਹੈਲਪ ਲਾਇਨ ਦਿੱਤੀ ਗਈ ਹੈ, ਜਿਸ ਵਿੱਚ ਕੋਈ ਵੀ ਵਿਅਕਤੀ ਸਿੱਧੇ ਅੋਨ ਲਾਈਨ ਮੌਕੇ ‘ਤੇ ਹੀ ਵੱਖ-ਵੱਖ ਵਿਭਾਗਾਂ ਨੂੰ ਸ਼ਿਕਾਇਤਾਂ ਭੇਜ ਸਕਦਾ ਹੈ। ਭਾਰਤ ਸਰਕਾਰ ਦੀ ਵੈਬਸਾਇਟ ਉਪਰ ਰਾਸ਼ਟਰਪਤੀ ਦੀ ਹੈਲਪ ਲਾਇਨ ਹੈ, ਜਿਸ ਵਿੱਚ ਤੁਸੀਂ ਸਿੱਧੇ ਕੋਈ ਵੀ ਪੱਤਰ ਜਾਂ ਸ਼ਿਕਾਇਤ ਮੌਕੇ ‘ਤੇ ਹੀ ਪਾ ਸਕਦੇ ਹੋ ਤੇ ਤੁਹਾਨੂੰ ਇਸ ਦਾ ਨੰਬਰ ਮਿਲ ਜਾਂਦਾ ਹੈ, ਜਿਸ ਦੀ ਸਹਾਇਤਾ ਨਾਲ ਪਤਾ ਲੱਗ ਜਾਂਦਾ ਹੈ ਕਿ ਤੁਹਾਡੀ ਸ਼ਿਕਾਇਤ/ਪੱਤਰ ਕਿਸ ਵਿਭਾਗ ਨੂੰ ਭੇਜਿਆ ਗਿਆ ਹੈ।ਇਸੇ ਤਰ•ਾਂ ਭਾਰਤ ਸਰਕਾਰ ਨੇ ਵੈੱਬ ਸਾਇਟ ਉਪਰ ਇਕ ਹੈਲਪ ਲਾਇਨ ਬਣਾਈ ਹੋਈ ਜਿਸ ਉਪਰ ਵਖ ਵਖ ਵਿਭਾਗਾਂ ਦੇ ਅਧਿਕਾਰੀਆਂ ਦੇ ਈ ਮੇਲ ਪਤੇ ਦਿੱਤੇਹੋਇ ਹਨ ਜਿਨ•ਾਂ ਨੂੰ ਤੁਸੀਂ ਆਪਣੀਆਂ ਸ਼ਕਾਇਤਾਂ ਤੇ ਪੱਤਰ ਸਿੱਧੇ ਈ ਮੇਲ ਕਰ ਸਕਦੇ ਹੋ ,ਤੁਹਾਨੂੰ ਡਾਕ ਰਾਹੀਂ ਪੱਤਰ ਭੇਜਣ ਦੀ ਲੋੜ ਨਹੀਂ।
ਪੰਜਾਬ ਦੀ ਵੈਬਸਾਇਟ ਉਪਰ ਕੇਵਲ ਵਿਧਾਇਕਾਂ ਦੇ ਨਾਂ ਹੀ ਦਿੱਤੇ ਗਏ ਹਨ। ਉਨ•ਾਂ ਦੇ ਈ-ਮੇਲ, ਫੋਨ ਨੰਬਰ, ਮਿਲਣ ਦਾ ਪਤਾ ਕੋਈ ਨਹੀਂ ਦਿੱਤਾ ਗਿਆ। ਇਸ ਦੇ ਟਾਕਰੇ ‘ਤੇ ਕੈਨੇਡਾ ਦੇ ਅਨਟਾਰਿਓ ਸੂਬੇ ਜਿਸ ਵਿੱਚ ਟੋਰਾਂਟੋ ਆਉਂਦਾ ਹੈ, ਦੀ ਵੈਬਸਾਇਟ ਉਪਰ ਹਰੇਕ ਵਿਧਾਇਕ ਦੀ ਈ-ਮੇਲ, ਫੋਨ ਨੰਬਰ, ਫੈਕਸ ਤੇ ਪਤਾ ਦਿੱਤਾ ਗਿਆ ਹੈ । ਡਾ. ਗੁਮਟਾਲਾ ਨੇ ਆਪਣੇ ਪੱਤਰ ਵਿੱਚ ਭਾਰਤ ਤੇ ਕੈਨੇਡਾ ਸਰਕਾਰ ਦੀ ਵੈਬਸਾਇਟਾਂ ਦੇ ਲਿੰਕ ਸਹਾਇਤਾ ਲਈ ਦਿੱਤੇ ਹੋਏ ਹਨ।
You can compare website of Punjab Govt. with others
http://punjabgovt.nic.in/web/guest/home
Canadian  Chief Minister (In Canada chief minister is called premier) website:
http://www.premier.gov.on.ca/home/index.php?Lang=EN
Canadian website link below showing detail of each MLA (In Canada MLA is called MPP):
http://www.ontla.on.ca/web/home.do?locale=en#ln_menu
help line of President of India:
http://helpline.rb.nic.in/HOME.aspx?useraction=Vsw9S777KTQIg0Fv
List of Nodal Public Grievance Officers of  Govt. of India  on website:
http://pgportal.gov.in/pgo.aspx
 

Translate »