November 17, 2012 admin

ਮਰਹੂਮ ਕੁਲਵੰਤ ਸਿੰਘ ਸੂਫ਼ੀ ਨੂੰ ਸਮਾਜਕ, ਧਾਰਮਿਕ ਤ ਸਹਿਤਕ ਆਗੂਆਂ ਵੱਲੋਂ ਭਾਵ-ਭਿੰਨੀਆਂ ਸ਼ਰਧਾਂਜਲੀਆਂ

ਅੰਮ੍ਰਿਤਸਰ, 16 ਨਵੰਬਰ 2012:- ਸ.ਦਿਲਜੀਤ ਸਿੰਘ ਬਦੀ ਮੀਤ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮਟੀ ਦ ਭਰਾਤਾ ਤ ਸਿੱਖ ਸਟੂਡੈਂਟ ਫੈਡਰਸ਼ਨ ਆਗੂ ਸ.ਦਿਸ਼ਾਦੀਪ ਸਿੰਘ ਦ ਪਿਤਾ ਜੋ ਪੰਜਾਬੀ ਪ੍ਰਸਿੱਧ ਸਾਹਿਤਕਾਰ ਤ ਪੰਜਾਬੀ ਸਾਹਿਤ ਸਭਾਵਾਂ ਤ ਸਮਾਜਿਕ ਜਥਬੰਦੀਆਂ ਦੀ ਜਿੰਦ-ਜਾਨ ਸ.ਕੁਲਵੰਤ ਸਿੰਘ ਸੂਫ਼ੀ ਨੂੰ ਸਮਾਜਿਕ, ਧਾਰਮਿਕ ਤ ਸਾਹਿਤਕ ਆਗੂਆਂ ਵੱਲੋਂ ਭਾਵ-ਭਿੰਨੀਆਂ ਸ਼ਰਧਾਂਜਲੀਆਂ ਭਟ ਕੀਤੀਆਂ ਗਈਆਂ।
ਸ.ਉਪਕਾਰ ਸਿੰਘ ਸੰਧੂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਅੰਮ੍ਰਿਤਸਰ ਨ ਕਿਹਾ ਕਿ ਸ.ਕੁਲਵੰਤ ਸਿੰਘ ਸੂਫ਼ੀ ਪੰਜਾਬੀ ਜ਼ੁਬਾਨ ਦਾ ਅਲੰਬਰਦਾਰ ਅਤ ਸਮਾਜ ਸੁਧਾਰ ਦਾ ਪਹਿਰਦਾਰ ਸੀ। ਉਨ•ਾਂ ਕਿਹਾ ਕਿ ਬਦੀ ਲਾਲ ਸਿੰਘ ਸਾਹਿਤਕਾਰ ਦ ਹੋਣਹਾਰ ਸਪੁੱਤਰ ਸ.ਕੁਲਵੰਤ ਸਿੰਘ ਸੂਫ਼ੀ ਦੀਆਂ ਸਵਾਵਾਂ ਨੂੰ ਕੋਈ ਵੀ ਅੱਖੋਂ-ਪਰੋਖ ਨਹੀਂ ਕਰ ਸਕਦਾ। ਉਨ•ਾਂ ਕਿਹਾ ਕਿ ਸ.ਸੂਫ਼ੀ ਨ ਕਈ ਘੱਲੂਘਾਰ ਆਪਣ ਪਿੰਡ ਤ ਹੰਢਾੲ ਪਰ ਫਿਰ ਵੀ ਸਮਾਜ ਨੂੰ ਸਮਰਪਿਤ ਰਹ। ਉਨ•ਾਂ ਕਿਹਾ ਕਿ ਉਨ•ਾਂ ਦ ਭਰਾਤਾ ਪ੍ਰੋ:ਹਰਚੰਦ ਸਿੰਘ ਬਦੀ ਤ ਸ.ਦਿਲਜੀਤ ਸਿੰਘ ਬਦੀ ਵੀ ਲਖਕ ਵਜੋਂ ਅਹਿਮ ਭੂਮਿਕਾ ਨਿਭਾ ਰਹ ਹਨ।
ਸ.ਰਾਜਿੰਦਰ ਸਿੰਘ ਮਹਿਤਾ ਮੈਂਬਰ ਅੰਤ੍ਰਿੰਗ ਕਮਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮਟੀ ਨ ਕਿਹਾ ਕਿ ਮੈਂ ਬਦੀ ਪਰਿਵਾਰ ਨੂੰ ਅਦਰਸ਼ਕ ਪਰਿਵਾਰ ਮੰਨਦਾ ਹਾਂ, ਜਿੰਨ•ਾਂ ਨ ਆਪਣ ਨਿੱਜ ਤੋਂ ਉਪਰ ਉ¤ਠ ਕ ਸਾਹਿਤਕ ਤ ਸਮਾਜਕ ਪੱਧਰ ਤ ਸਮਾਜ ਨੂੰ ਵੱਡੀ ਦਣ ਦਿੱਤੀ ਹੈ।
ਸਿੱਖ ਸਟੂਡੈਂਟਸ ਫੈਡਰਸ਼ਨ ਦ ਆਗੂ ਸ.ਗੁਰਚਰਨ ਸਿੰਘ ਗਰਵਾਲ ਨ ਪਰਿਵਾਰ ਨਾਲ ਨੜਤਾ ਪ੍ਰਗਟਾਉਂਦਿਆਂ ਕਿਹਾ ਕਿ ਸ.ਕੁਲਵੰਤ ਸਿੰਘ ਸੂਫ਼ੀ ਦੀ ਅਗਵਾਈ ਸਾਡੀਆਂ ਕਈ ਮੁਸ਼ਕਲਾਂ ਸਹਿਜ ਹੀ ਸਰਲ ਕਰ ਦਿੰਦੀ ਸੀ। ਇਸ ਪਰਿਵਾਰ ਨ ਪੰਜਾਬੀ ਜ਼ੁਬਾਨ ਤ ਪੱਤਰਕਾਰੀ ਵਿੱਚ ਵੀ ਅਹਿਮ ਭੁੂਮਿਕਾ ਨਿਭਾਈ ਹੈ।
ਨਾਮਵਰ ਕਹਾਣੀਕਾਰ ਤ ਕਂਦਰੀ ਪੰਜਾਬੀ ਲਖਕ ਸਭਾ ਦ ਜਨਰਲ ਸਕੱਤਰ ਸ.ਤਲਵਿੰਦਰ ਸਿੰਘ ਨ ਕਿਹਾ ਕਿ ਸ.ਕੁਲਵੰਤ ਸਿੰਘ ਸੂਫ਼ੀ ਦ ਨਾਂ ਤ ਇੱਕ ਪੁਰਸਕਾਰ ਹਰ ਸਾਲ ਦਿੱਤਾ ਜਾਇਆ ਕਰਗਾ, ਜਿਸ ਲਖਕ ਦੀਆਂ ਘਾਲਣਾ ਤ ਸਵਾਵਾਂ ਸ਼ਲਾਘਾਯੋਗ ਹੋਣਗੀਆਂ।
ਸ.ਰੂਪ ਸਿੰਘ ਸਕੱਤਰ ਨ ਕਿਹਾ ਕਿ ਬਦੀ ਪਰਿਵਾਰ ਪੀੜੀ ਦਰ ਪੀੜੀ ਪੰਜਾਬੀ ਸਾਹਿਤ ਤ ਸਮਾਜ ਦੀ ਸਵਾ ਕਰ ਰਿਹਾ ਹੈ। ਉਨ•ਾਂ ਨ ਜਥਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮਟੀ ਦਾ ਸ਼ੋਕ ਸੰਦਸ਼ ਪੜ• ਕ ਸੁਣਾਇਆ, ਇਸ ਤਰ•ਾਂ ਬਾਬਾ ਬਲਬੀਰ ਸਿੰਘ ਮੁੱਖੀ ਬੁੱਢਾ ਦਲ, ਵਿਕਾਸ ਮੰਚ ਅੰਮ੍ਰਿਤਸਰ ਦ ਪ੍ਰਧਾਨ ਸ.ਹਰਭਜਨ ਸਿੰਘ, ਪ੍ਰੋ:ਕਿਰਪਾਲ ਸਿੰਘ ਬਡੂੰਗਰ ਸਾਬਕਾ ਪ੍ਰਧਾਨ ਸ਼੍ਰੋਮਣੀ ਕਮਟੀ, ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਸ਼੍ਰੋਮਣੀ ਕਮਟੀ ਦ ਸ਼ੋਕ ਸੰਦਸ਼ ਪੜ ਗੲ।
ਸ.ਮਲਕੀਤ ਸਿੰਘ ਜੰਡਿਆਲਾ ਸਾਬਕਾ ਐਮ.ਐਲ.ੲ. ਨ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਇੱਕ ਚੰਗ-ਸਾਫ ਸੁਥਰੀ ਤ ਸਮਾਜਕ ਆਗੂ ਤੋਂ ਵਾਝ ਹੋ ਗੲ ਹਾਂ। ਅੰਮ੍ਰਿਤਸਰ ਨਿਵਾਸੀਆਂ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ।
ਸ.ਇੰਦਰਜੀਤ ਸਿੰਘ ਬਾਸਰਕ ਜਨਰਲ ਸਕੱਤਰ ਪੰਜਾਬ ਪ੍ਰਦਸ ਕਾਗਰਸ ਨ ਕਿਹਾ ਕਿ ਬਦੀ ਪਰਿਵਾਰ ਨੂੰ ਇਹ ਘਾਟਾ ਤਾਂ ਪਿਆ ਹੈ ਪਰ ਪੰਜਾਬੀ ਜਗਤ ਨੂੰ ਵੀ ਵੱਡਾ ਘਾਟਾ ਪਿਆ ਹੈ ਜੋ ਪੂਰਾ ਕਰਨਾ ਮੁਸ਼ਕਲ ਹੈ। ਉਹ ਜਿੰਦਾ ਦਿਲ ਨਕ ਤ ਦਲਰ ਸਾਫਗੋ ਵਿਅਕਤੀ ਸਨ।
ਸਵ.ਕੁਲਵੰਤ ਸਿੰਘ ਸੂਫ਼ੀ ਦ ਸ਼ਰਧਾਜਲੀ ਸਮਾਰੋਹ ਸਮ ਭਾਈ ਨਿਰਮਲ ਸਿੰਘ ਹਜੂਰੀ ਰਾਗੀ ਜਥ ਨ ਇਲਾਹੀ ਬਾਣੀ ਦਾ ਕੀਰਤਨ ਕੀਤਾ ਅਤ ਅਰਦਾਸ ਭਾਈ ਕੁਲਵਿੰਦਰ ਸਿੰਘ ਅਰਦਾਸੀਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨ ਕੀਤੀ। ਮੰਚ ਦੀ ਸਵਾ ਸ. ਸ਼ਮਸ਼ਰ ਸਿੰਘ ਸ਼ਰਾ ਨ ਬਾ-ਖੂਬੀ ਨਿਭਾਈ।
 ਇਸ ਮੌਕ ਸ.ਕੁਲਵੰਤ ਸਿੰਘ ਸੂਫ਼ੀ ਦ ਵੱਡ ਪੁੱਤਰ ਸ.ਦਿਸ਼ਾਦੀਪ ਸਿੰਘ ਨੂੰ ਸ਼੍ਰੋਮਣੀ ਕਮਟੀ ਵੱਲੋਂ ਸ.ਮਨਜੀਤ ਸਿੰਘ ਪੀ.ੲ. ਜਥ.ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮਟੀ, ਸੰਤ ਸ਼ਮਸ਼ਰ ਸਿੰਘ ਜਗੜਾ, ਸੰਤ ਸੁਲੱਖਣ ਸਿੰਘ ਪੰਜਵੜ, ਸੰਤ ਕੁਲਦੀਪ ਸਿੰਘ ਛਹਰਟਾ, ਸ.ਪਰਮਜੀਤ ਸਿੰਘ ਮੈਨਜਰ ਗੁ:ਬੀੜ ਬਾਬਾ ਬੁੱਢਾ ਸਾਹਿਬ, ਸ.ਹਰਭਜਨ ਸਿੰਘ ਮੈਨਜਰ ਗੁ: ਬਾਬਾ ਬੁੱਢਾ ਜੀ ਰਮਦਾਸ, ਸ.ਨਿਸ਼ਾਨ ਸਿੰਘ ਗੁਰਦੁਆਰਾ ਦਰਬਾਰ ਡਰਾ ਬਾਬਾ ਨਾਨਕ, ਸ.ਰਣਜੀਤ ਸਿੰਘ ਰਾਣਾ ਪ੍ਰਧਾਨ ਗੁ: ਪਾਤਸ਼ਾਹੀ ਨੌਂਵੀ ਵੱਲ•ਾ, ਸ.ਚਰਨਜੀਤ ਸਿੰਘ ਵਿਕਾਸ ਮੰਚ ਅੰਮ੍ਰਿਤਸਰ, ਸੰਮੂਹ ਸਹਿਤ ਸਭਾਵਾਂ ਵੱਲੋਂ ਸ.ਹਰਜੀਤ ਸਿੰਘ ਸੰਧੂ, ਸ.ਜਵਾਹਰ ਸਿੰਘ ਮੈਨਜਰ ਤਖਤ ਸ੍ਰੀ ਕਸਗੜ• ਸਾਹਿਬ, ਸੰਤ ਅਜੀਤ ਸਿੰਘ ਬਦੀ ਗੁਰੂ ਕੀ ਵਡਾਲੀ ਵਾਲਿਆਂ ਵੱਲੋਂ ਦਸਤਾਰਾਂ ਭਟ ਕੀਤੀਆਂ ਗਈਆਂ।
 ਸਰਧਾਂਜਲੀ ਸਮਾਗਮ ਵਿੱਚ ਜਥਦਾਰ ਬਖਸੀਸ ਸਿੰਘ ਧਾਰੋਵਾਲੀ, ਸ.ਦਰਸਨ ਸਿੰਘ ਈਸਾਪੁਰ, ਸ.ਮਗਵਿੰਦਰ ਸਿੰਘ ਖਾਪਰਖੜੀ, ਸ.ਰਾਮ ਸਿੰਘ ਤ ਸ.ਦਰਸ਼ਨ ਸਿੰਘ ਈਸਾਪੁਰ ਸਾਬਕਾ ਮੈਂਬਰ ਸ਼੍ਰੋਮਣੀ ਕਮਟੀ, ਪ੍ਰੋਫੈਸ਼ਰ ਗੁਰਸ਼ਰਨ ਸਿੰਘ, ਬਾਵਾ ਮਹਿੰਦਰ ਸਿੰਘ ਕਪੂਰਥਲਾ ਸਟਟ, ਸ.ਸੋਹਣ ਸਿੰਘ ਪੂਰੀ ਕਰਨਾਲ, ਡਾ.ਸਚਦਵਾ, ਪ੍ਰੋਫੈਸਰ ਲਾਲੀ ਡੀ.ੲ.ਵੀ. ਕਾਲਜ ਅੰਮ੍ਰਿਤਸਰ, ਪ੍ਰੋ: ਕੁਲਬੀਰ ਸਿੰਘ ਵਿਰਕ, ਸ.ਸੂਬਾ ਸਿੰਘ ਸਾਬਕਾ ਪ੍ਰਿੰਸੀਪਲ ਸਿੱਖ ਮਿਸ਼ਨਰੀ ਕਾਲਜ, ਸ.ਤਰਲੋਚਨ ਸਿੰਘ ਸਕੱਤਰ, ਸ.ਮੁਖਤਾਰ ਗਿੱਲ ਕਹਾਣੀਕਾਰ, ਸ.ਅਮਰੀਕ ਸਿੰਘ ਲਾਲੀ ਐਮ.ਸੀ., ਸ.ਹਰਭਜਨ ਸਿੰਘ ਗਿੱਲ ਅੰਮ੍ਰਿਤਸਰ ਵਿਕਾਸ ਮੰਚ, ਸ.ਜਗਜੀਤ ਸਿੰਘ ਸੈਣੀ ਪ੍ਰਧਾਨ ਡੀਪੂ ਹੋਲਡਰ ਐਸੋਸੀੲਸ਼ਨ ਅੰਮ੍ਰਿਤਸਰ, ਪ੍ਰੋਫੈਸਰ ਗੁਰਦਵ ਸਿੰਘ, ਪ੍ਰੋਫੈਸਰ ਪ੍ਰਮ ਸਾਗਰ ਸ਼ਰਮਾ, ਪ੍ਰੋਫੈਸਰ ਗੁਰਮੀਤ ਸਿੰਘ, ਪ੍ਰੋਫੈਸਰ ਸੁਹਿੰਦਰਬੀਰ ਸਿੰਘ, ਡਾਕਟਰ ਸੰਤੋਖ ਸਿੰਘ ਸ਼ਹਰਾਜਾਰ ਤ ਡਾਕਟਰ ਆਇਆ ਸਿੰਘ ਗੁਰੂ ਨਾਨਕ ਦਵ ਯੂਨੀਵਰਸਿਟੀ, ਸ.ਮਨਵਿੰਦਰ ਸਿੰਘ ਠਕਦਾਰ, ਸ.ਦਲਜੀਤ ਸਿੰਘ ਢਿੱਲੋਂ, ਸ.ਸਵਰਨ ਸਿੰਘ ਪ੍ਰਧਾਨ ਪ੍ਰਤਾਪ ਐਵੀਨਿਊ, ਸ.ਸਤਨਾਮ ਸਿੰਘ ਕੰਢਾ, ਫੋਟੋਗ੍ਰਾਫਰ ਸ.ਹਰਭਜਨ ਸਿੰਘ ਬਾਜਵਾ, ਸ.ਨਿਰਮਲ ਸਿੰਘ ਧਰਿ, ਸ.ਗਿਆਨ ਸਿੰਘ ਕਵਲ, ਸ.ਐਮ.ਐਸ. ਢਿੱਲੋਂ ਤ ਸ.ਜਗਤਾਰ ਸਿੰਘ ਲਾਂਬਾ ਪੰਜਾਬੀ ਟ੍ਰਿਬਿਊਨ, ਸ.ਸੁਖਵਿੰਦਰਜੀਤ ਸਿੰਘ ਬਹੋੜੂ, ਸ.ਜਸਪਾਲ ਸਿੰਘ ਵਿਰਦੀ ਅਜੀਤ, ਸ੍ਰੀ ਅਸੋਕ ਨੀਰ ਦੈਨਿਕ ਜਾਗਰਨ, ਸ.ਜਸਬੀਰ ਸਿੰਘ ਪੱਟੀ ਪ੍ਰਧਾਨ ਪੱਤਰਕਾਰ ਯੂਨੀਅਨ, ਸ.ਹਰਜੀਤ ਸਿੰਘ ਪ੍ਰਧਾਨ ਅਧਿਆਪਕ ਮੰਚ, ਡਾਕਟਰ ਜਸਬੀਰ ਸਿੰਘ ਸਾਬਰ, ਬਾਬਾ ਅਜੀਤ ਸਿੰਘ ਬਦੀ ਵਡਾਲੀ ਗੁਰੂ ਵਾਲ, ਸ.ਹਰਦਵ ਸਿੰਘ ਸੰਧੂ ਸਰਕਲ ਪ੍ਰਧਾਨ, ਸ.ਅਮਰਜੀਤ ਸਿੰਘ ਸੋਹਲ, ਪ੍ਰੋਫੈਸਰ ਦਵ ਦਰਦ ਪੰਜਾਬੀ ਬੋਲੀ ਵਿਕਾਸ ਮੰਚ, ਸ.ਰਣਜੀਤ ਸਿੰਘ ਚਾਹਲ, ਡਾਕਟਰ ਚਰਨਜੀਤ ਸਿੰਘ ਬੱਲ ਪ੍ਰਿੰਸੀਪਲ ਸ੍ਰੀ ਗੁਰੂ ਰਾਮਦਾਸ ਡੈਂਟਲ ਕਾਲਜ, ਸ.ਸੁਰਜੀਤ ਸਿੰਘ ਮੈਨਜਰ ਪਿੰਗਲਵਾੜਾ, ਸ.ਕ੍ਰਿਪਾਲ ਸਿੰਘ ਹੁੰਦਲ ਦਿੱਲੀ, ਐਡੀ:ਸਕੱਤਰ ਸ.ਹਰਭਜਨ ਸਿੰਘ ਤ ਸ.ਮਹਿੰਦਰ ਸਿੰਘ ਆਹਲੀ, ਮੀਤ ਸਕੱਤਰ ਸ.ਬਿਜੈ ਸਿੰਘ ਤ ਸ.ਭੁਪਿੰਦਰਪਾਲ ਸਿੰਘ, ਸ.ਰਾਮ ਸਿੰਘ ਸਾਬਕਾ ਮੀਤ ਸਕੱਤਰ, ਪਬਲੀਸਿਟੀ ਵਿਭਾਗ ਦ ਇੰਚਾਰਜ ਸ.ਕੁਲਵਿੰਦਰ ਸਿੰਘ ਰਮਦਾਸ, ਸ.ਹਰਮਿੰਦਰ ਸਿੰਘ ਮੂਧਲ ਸੁਪ੍ਰਿੰਟੈਂਡੈਂਟ, ਸ.ਪ੍ਰਤਾਪ ਸਿੰਘ ਮੈਨਜਰ, ਸੰਤ ਬਾਬਾ ਹਰੀਦਵ ਸਿੰਘ ਈਸਾਪੁਰ, ਸੰਤ ਸ਼ਮਸ਼ਰ ਸਿੰਘ ਜਗੜਾ ਪ੍ਰਧਾਨ ਇੰਟਰਨੈਸ਼ਨਲ ਸੰਤ ਸਮਾਜ, ਸੰਤ ਸੁਲੱਖਣ ਸਿੰਘ ਪੰਜਵੜ ਜਨਰਲ ਸਕੱਤਰ ਸੰਤ ਸਮਾਜ, ਸੰਤ ਕੁਲਦੀਪ ਸਿੰਘ ਛਹਰਟਾ ਵਾਲ ਅਤ ਪਤਵੰਤ ਸੱਜਣ ਆਦਿ ਹਾਜ਼ਰ ਸਨ।

Translate »