ਨਵੀਂ ਦਿੱਲੀ 15 ਫਰਵਰੀ, 2013
ਸਰਕਾਰੀ ਏਜੰਸੀਆਂ ਵੱਲੋਂ ਚਲ ਰਹੇ ਖਰੀਫ ਮੰਡੀਕਰਨ ਸੀਜਨ ਦੌਰਾਨ ਹੁਣ ਤੱਕ 2 ਕਰੋੜ 56 ਲੱਖ 8 ਹਜ਼ਾਰ 56 ਟਨ ਚੌਲਾਂ ਦੀ ਖਰੀਦ ਕੀਤੀ ਗਈ ਹੈ ਜੋ ਪਿਛਲੇ ਸੀਜ਼ਨ ਨਾਲੋਂ 1 ਲੱਖ 79 ਹਜ਼ਾਰ 939 ਟਨ ਵਧੇਰੇ ਹੈ। ਸਭ ਤੋਂ ਵੱਧ 85 ਲੱਖ 56 ਹਜ਼ਾਰ 984 ਟਨ ਚੌਲਾਂ ਦੀ ਖਰੀਦ ਪੰਜਾਬ ਵਿੱਚੋਂ ਕੀਤੀ ਗਈ ਹੈ। ਅੱਤਰੀ/ਭਜਨ
ਰਬੀ ਫਸਲਾਂ ਹੇਠ ਬਿਜਾਈ ਦਾ ਰਕਬਾ ਪਿਛਲੇ ਸਾਲ ਨਾਲੋਂ ਵਧਿਆ