ਨਵੀਂ ਦਿੱਲੀ 15 ਫਰਵਰੀ, 2013
ਰਾਜਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਹੁਣ ਤੱਕ 6 ਕਰੋੜ 24 ਲੱਖ 98 ਹਜ਼ਾਰ ਹੈਕਟੇਅਰ ਰਕਬਾ ਰੱਬੀ ਫਸਲਾਂ ਦੀ ਬਿਜਾਈ ਹੇਠ ਆ ਚੁੱਕਾ ਹੈ, ਪਿਛਲੇ ਸਾਲ ਇਸੇ ਸਮੇਂ ਦੌਰਾਨ 6 ਕਰੋੜ 19 ਲੱਖ 73 ਹਜ਼ਾਰ ਹੈਕਟੇਅਰ ਰਕਬੇ ਵਿੱਚ ਬਿਜਾਈ ਹੋਈ ਸੀ। 2 ਕਰੋੜ 98 ਲੱਖ 38 ਹਜਾਰ ਹੈਕਟੇਅਰ ਰਕਬਾ ਕਣਕ ਦੀ ਬਿਜਾਈ ਹੇਠ ਆ ਚੁੱਕਾ ਹੈ । ਇੱਕ ਕਰੋੜ 50 ਲੱਖ 82 ਹਜ਼ਾਰ ਹੈਕਟੇਅਰ ਰਕਬੇ ਵਿੱਚ ਦਾਲਾਂ ਦੀ ਬਿਜਾਈ ਹੋ ਚੁੱਕੀ ਹੈ।
ਅੱਤਰੀ/ਭਜਨ