February 19, 2013 admin

ਪੰਜਾਬੀ ਮਾਂ ਬੋਲੀ ਚੇਤਨਾ ਮਾਰਚ ਅੱਜ ਪੰਜਾਬੀ ਭਵਨ ਵਿਖੇ ਪੁੱਜੇਗਾ

ਲੁਧਿਆਣਾ 19 ਫਰਵਰੀ : ਪੰਜਾਬੀ ਮਾਂ ਬੋਲੀ ਚੇਤਨਾ ਮਾਰਚ ਅੱਜ 20 ਫਰਵਰੀ ਦਿਨ ਬੁੱਧਵਾਰ ਸਵੇਰੇ 10 ਵਜੇ ਪੰਜਾਬੀ ਭਵਨ ਲੁਧਿਆਣਾ ਵਿਖੇ ਪੁੱਜੇਗਾ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਤਰਲੋਚਨ ਝਾਂਡੇ ਨੇ ਦੱਸਿਆ ਕਿ ਇਹ ਪੰਜਾਬੀ ਮਾਂ ਬੋਲੀ ਚੇਤਨਾ ਮਾਰਚ ਜਿਹੜਾ ਪਿਛਲੇ ਦਿਨੀ ਪਿੰਡ ਚੂੜ•ਚੱਕ ਤੋਂ ਚਲਿਆ ਸੀ। ਜਿਹੜਾ ਵੱਖ ਵੱਖ ਸ਼ਹਿਰਾਂ ਕਸਬਿਆਂ ਤੋਂ ਹੁੰਦਾ ਹੋਇਆ ਲੁਧਿਆਣਾ ਵਿਖੇ ਪੁੱਜੇਗਾ। ਸਵਾਗਤ ਲਈ ਪੰਜਾਬੀ ਹਿਤੈਸ਼ੀ, ਪੰਜਾਬੀ ਲੇਖਕ ਤੇ ਆਮ ਲੋਕ ਇਸਦਾ ਸਵਾਗਤ ਕਰਨਗੇ। ਮਾਰਚ ਵਿੱਚ ਸ਼ਾਮਲ ਹੋਣ ਲਈ ਸਾਰੇ ਪੰਜਾਬੀਆਂ ਨੂੰ ਹਾਰਦਿਕ ਸੱਦਾ ਹੈ।

Translate »