March 17, 2013 admin

ਜਾਗੋ ਖਾਲਸਾ ਜੀ ਜਾਗੋ, ਇਤਿਹਾਸ ਦੀਆਂ ਜੜਾਂ ਵਿੱਚ ਅੱਕ ਦੇ ਰਹੀ ਹੈ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ – ਬਲਦੇਵ ਸਿੰਘ ਸਿਰਸਾ

ਇਹ ਵੀਡੀਓ ਹਰ ਸੱਿਖ, ਖਾਸ ਕਰਕੇ ਜਹਿਡ਼ੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦੱਿਲੀ ਸੱਿਖ ਗੁਰਦੁਆਰਾ ਕਮੇਟੀ ਉਪਰ ਬਾਦਲ ਦਲ ਦੇ ਕਬਜ਼ੇ ਨੂੰ ਪੰਥ ਦੀ ਜੱਿਤ ਦੱਸ ਕੇ ਕੱਛਾਂ ਬਜਾ ਰਹੇ ਹਨ ਅਤੇ ਅਕਾਲ ਤਖ਼ਤ ਦੀ ਸਰਬਉਚਤਾ ਬਹਾਲ ਹੋਣੀ ਦੱਸ ਰਹੇ ਹਨ; ਉਹ ਜਰੂਰ ਵੇਖਣ ਅਤੇ ਸੋਚਣ ਕ ਿਕੀ ਅਜੇਹੀਆਂ ਕਮੇਟੀਆਂ ਚੁਣ ਕੇ ਉਹ ਖੁਦ ਸੱਿਖੀ ਦੀਆਂ ਜਡ਼ਾਂ ਵੱਿਚ ਤੇਲ ਤਾਂ ਨਹੀਂ ਪਾ ਰਹੇ। ਇਹ ਵੀ ਸੋਚਣ, ਕ ਿਅਜਹੇ ਅਖੌਤੀ ਜਥੇਦਾਰ ਜਹਿਡ਼ੇ ਸੱਿਖ ਇਤਹਾਸ (ਹੰਿਦੀ) ਵਰਗੀਆਂ ਪੁਸਤਕਾਂ ਛਪਵਾਉਣ ਵਾਲਆਿਂ ਵਰੁੱਧ ਮੂੰਹ ਖੋਲ੍ਹਣ ਦੀ ਹੰਿਮਤ ਨਹੀਂ ਰਖਦੇ, ਕੀ ਉਨ੍ਹਾਂ ਨੂੰ ਸਤਕਾਰਯੋਗ ਸੰਿਘ ਸਾਹਬਿ ਕਹਣਿ ਵਾਲੇ ਤੇ ਹਰ ਸੱਿਖ ਨੂੰ ਉਨ੍ਹਾਂ ਦੇ ਆਪ-ਹੁਦਰੇ ਹੁਕਮਾਂ ਨੂੰ ਹੂਬਹੂ ਮੰਨਣਾਂ ਲਾਜ਼ਮੀ ਕਰਾਰ ਦੇਣ ਵਾਲੇ ਆਪਣੇ ਆਪ ਨੂੰ ਸੱਿਖ ਅਖਵਾਉਣ ਦਾ ਹੱਕ ਰੱਖਦੇ ਹਨ?

ਸੱਿਖੋ ਜਾਗੋ! ਜਾਗੋ!! ਜਾਗੋ!!!  ਆਰਐੱਸਐੱਸ ਦੇ ਦਾਸਾਂ ਦੇ ਦਾਸ ਪ੍ਰਕਾਸ਼ ਸੰਿਘ ਬਾਦਲ ਤੇ ਉਨ੍ਹਾਂ ਦੇ ਤਨਖ਼ਾਹਦਾਰ ਮੁਲਾਜ਼ਮ ਜਥੇਦਾਰਾਂ ਰਾਹੀਂ ਜਹਿਡ਼ਾ ਹਮਲਾ ਇਸ ਵੇਲੇ ਸੱਿਖੀ ‘ਤੇ ਹੋ ਰਹਾ ਹੈ ਇਹ ਹੁਣ ਤੱਕ ਦੇ ਨਾਦਰਸ਼ਾਹ, ਅਬਦਾਲੀ, ਜਹਾਂਗੀਰ, ਔਰੰਗਜ਼ੇਬ, ਮੀਰ ਮੰਨੂੰ ਆਦਕਿ ਸਭ ਨਾਲੋਂ ਅਤ ਿਗੰਭੀਰ ਹੈ। ਜੇ ਤੁਸੀਂ ਹੁਣ ਵੀ ਹੋਸ਼ ਨਾ ਸੰਭਾਲੀ ਤਾਂ ਸੱਿਖੀ ਦਾ ਸਰਬਨਾਸ਼ ਕਰਨ ਵਾਲਆਿਂ ਵੱਿਚ ਤੁਹਾਡਾ ਨਾਮ ਵੀ ਸ਼ਾਮਲ ਹੋਵੇਗਾ! ਕੀ ਤੁਸੀਂ ਆਪਣੇ ਆਪ ‘ਤੇ ਇਸ ਧੱਬੇ ਤੋਂ ਬਚਣ ਲਈ ਕੋਈ ਉਪਾਉ ਕਰੋਗੇ? ਜਰੂਰ ਕਰਨਾ ਚਾਹੀਦਾ ਹੈ!

ਜਾਗੋ ਖਾਲਸਾ ਜੀ ਜਾਗੋ ਇਤਹਾਸ ਦੀਆਂ ਜਡ਼ਾਂ ਵੱਿਚ ਅੱਕ ਦੇ ਰਹੀ ਹੈ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ੍ਰੱੱ ਨਾਲ ਮਲਿ ਕੇ ਸੱਿਖਾਂ ਦੇ ਸੁਨਹਰੇ ਇਤਹਾਸ ਨੂੰ ਦੁਬਾਰਾ ਲਖਿਵਾਉਣ ਦੀ ਕੀ ਲੋਡ਼ ਪੈ ਗਈ, ਕੀ ਇਸ ਪੱਿਛੇ ਬਾਦਲ ਦਲੀਆਂ ਦੀ RSS ਨਾਲ ਮਲਿ ਕੇ ਕੋਈ ਸਾਜਸ਼ਿ ਹੈ?

ਪੁਸਤਕ ਵਚਿ ਵਵਾਦਮਈ ਗੱਲਾਂ- ਇਸ ਕਤਾਬ ਵਚਿ ਰੱਜ ਕੇ ਗੁਰੂ ਸਹਬਾਨ ਖਲਾਫ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਆਿ।ਕਤਾਬ ਦਾ ਨਾਮ ਸੱਿਖ ਇਤਹਾਸ ਤੇ ਇਹ ਸ਼੍ਰੋਮਣੀ ਕਮੇਟੀ ਧਰਮ ਪ੍ਰਚਾਰ ਕਮੇਟੀ ਇਸ ਦੀ ਪ੍ਰਕਾਸ਼ਕ ਹੈ।1999 ਵਚਿ ਇਹ ਮਤਾ ਪਾ ਕੇ ਛਾਪੀ ਗਈ ਹੈਇਸ ਕਤਾਬ ਦੀ ਸ਼ਬਦਾਵਲੀ ਦੇਖੋ –

ਨਾਨਕ ਕਾ ਗੁਰੂ ਇਕ ਮੁਸਲਮਾਨ ਥਾ। ਨਾਨਕ ਮੁੱਗਲੋਂ ਕੋ ਹੰਿਦੁਸਤਾਨ ਲੇ ਕੇ ਆਇਆ। ਨਾਨਕ ਮਰ ਗਆਿ। ਅੰਗਦ ਆ ਗਆਿ। ਅਰਜੁਨ ਨੇ ਆਤਮ ਹੱਤਆਿ ਕਰੀ। ਅਰਜੁਨ ਕੇ ਮਰਨੇ ਕੇ ਬਾਅਦ ਹਰਗੋਬੰਿਦ ਕਾ ਦਮਾਗੀ ਸੰਤੁਲਨ ਖੋ ਗਆਿ। ਹਰਗੋਬੰਿਦ ਬਹੁਤ ਡਰਪੋਕ ਆਦਮੀ ਥਾ। ਹਰਗੋਬੰਿਦ ਜਬ ਸੋਤਾ ਥਾ ਤੋ ਸਾਥ ਬੰਦੂਕਦਾਰੀ ਪਹਰੇ ਪੇ ਖਡ਼ੇ ਰਹਤੇ ਥੇ। ਹਰ ਰਾਏ ਕੇ ਦੋ ਬੇਟੇ ਤੇ। ਜਬ ਹਰ ਰਾਏ ਮਰਾ ਤੋ ਬਡ਼ੇ ਬੇਟੇ ਕੀ ਉਮਰ 15 ਥੀ ਔਰ ਹਰਕ੍ਰਸ਼ਿਨ ਕੀ 6 ਬਰਸ ਦੀ। ਬਡ਼ੇ ਬੇਟੇ ਕੋ ਗੱਦੀ ਇਸਲੀਏ ਨਹੀਂ ਦੀ ਕੇ ਵੋ ਨੌਕਰਾਣੀ ਕਾ ਬੇਟਾ ਥਾ।

ਸ਼੍ਰੋਮਣੀ ਕਮੇਟੀ ਪੂਰੀ ਸਰਕਾਰੀ- ਸਭ ਕੁਝ ਹੁੰਦਾ ਬਾਦਲ ਦੀ ਸ਼ਹ ਿ’ਤੇ ਸੱਿਖ ਧਰਮ ਨੂੰ ਅਜਹੀ ਕਤਾਬ ਛਾਪ ਕੇ ਪਹੁੰਚਾਈ ਠੇਸ।

ਕਵੇਂ ਆਰ ਐਸ ਐਸ ਸੱਿਖ ਕੌਮ ਖਲਾਫ ਸਾਜਸ਼ਾਂ ਰਚ ਰਹੀ ਸ਼੍ਰੋਮਣੀ ਕਮੇਟੀ ਤਾਂ ਬਾਦਲ ਦੇ ਦਬਾਅ ਸੱਿਖ ਵਰੋਧੀ ਆਰ ਐਸ ਐਸ ਦਾ ਵੰਿਗ ਬਣਦੀ ਜਾ ਰਹੀ ਹੈ, ਇਹ ਕਤਾਬ ਹੰਿਦੀ ਭਾਸ਼ਾ ਵਚਿ ਇਕ ਸਾਜਸ਼ਿ ਤਹਤਿ ਛਪਾਈ ਗਈ ਹੈ, ਇਸ ਸਾਜਸ਼ਿ ਪੱਿਛੇ ਕਾਰਨ ਹੈ ਕ ਿਆਰ ਐਸ ਐਸ ਨੂੰ ਇਸ ਗਲ੍ਹ ਦਾ ਦੁੱਖ ਹੈ ਕ ਿਸੱਿਖ ਆਪਣੇ ਆਪ ਨੂੰ ਵੱਖਰੀ ਕੌਮ ਕਉਿਂ ਕਹੰਿਦੇ ਹਨ, ਸੱਿਖਾਂ ਦਾ ਇਤਹਾਸ ਦੁਬਾਰਾ ਲਖਾਉਣ ਸੰਬੰਧੀਕਾਲਰ ਨੇ ਕਹਾ, ਸ਼੍ਰੌਮਣੀ ਕਮੇਟੀ ਸਰਕਾਰੀ ਅਤੇ ਆਰ ਐਸ ਐਸ ਦੇ ਇਸ਼ਾਰਆਿਂ ਤੇ ਚੱਲਦੀ ਹੈ।।।

ਭਾਈ ਬਲਦੇਵ ਸੰਿਘ ਨੇ ਸ਼੍ਰੋਮਣੀ ਕਮੇਟੀ ਛਪਾਈ ਕਤਾਬ ਦਾ ਪੰਨਾ ਨੰਬਰ ਦੱਸਆਿ, ਜਥੇ ਲਖਿਆਿ ਕ ਿਅਰਜਨ ਨੇ ਆਤਮ ਹੱਤਆਿ ਲਖੀ।

ਭਾਈ ਸਾਹਬਿ ਨੇ ਦੱਸਆਿ ਕ ਿ722 ਪੰਨਆਿ ਦੀ ਇਹ ਕਤਾਬ ਵਚਿ ਇਹ ਗਲਤੀਆਂ ਨਹੀਂ ਇਕ ਸਾਜਸ਼ਿ ਹੈ, ਇਨ੍ਹਾਂ ਸ਼੍ਰੋਮਣੀ ਕਮੇਟੀ ਵਾਲਆਿਂ ਨੇ ਉਸ ਕਤਾਬ ਵਚਿ ਗੁਰੂ ਤੇਗ ਬਹਾਦੁਰ ਸਾਹਬਿ ਨੂੰ ਚੋਰ ਦੱਸਆਿ ਹੈ।

ਭਾਈ ਬਲਦੇਵ ਸੰਿਘ ਨੇ ਕਹਾ ਕ ਿਗੁਰਬਾਣੀ ਨਾਮ ਦੇ ਨਾਟਕ ਵਰਗੇ ਨਾਂ ਰੱਖਣ ਦੀ ਇਨ੍ਹਾਂ ਹੰਿਮਤ ਦੀ ਸ਼੍ਰੋਮਣੀ ਕਮੇਟੀ ਦੇ ਕਾਰਨ ਹੁੰਦੀ, ਕਉਿਂਕ ਿਜੇ ਸ਼੍ਰੋਮਣੀ ਕਮੇਟੀ ਅਜਹੀਆਂ ਕਤਾਬਾਂ ਛਪਾ ਸਕਦੀ ਹੈ ਤਾਂ ਇਹੋ ਜਹੇ ਸੱਿਖ ਵਰੋਧੀ ਨਾਟਕ ਬਣਾਉਣ ਦੀ ਸ਼ਹ ਿਆਰ ਐਸ ਐਸ ਅਤੇ ਸ਼੍ਰੌਮਣੀ ਕਮੇਟੀ ਦੀ ਮਲੀਭੁਗਤ ਨਾਲ ਮਲਿਦੀ ਹੈ।

ਕਾਲਰ ਨੇ ਕਹਾ ਬਾਦਲ ਦਲ ਆਪਣੀਆਂ ਜੇਬਾਂ ਭਰਨ ਤੇ ਉਤਰਆਿ ਹੋਇਆ ਹੈ ਅਤੇ ਉਨ੍ਹਾਂ ਨੂੰ ਧਰਮ ਨਾਲ ਕੋਈ ਲੈਣ ਦੇਣ ਨਹੀਂ ਹੇ। ਕਾਲਰ ਨੇ ਕਹਾ ਕੇ ਬਾਦਲ ਨੂੰ ਫਖਰੇ ਕੌਮ ਦੇਣ ਵਾਲੇ ਉਸ ਦੇ ਆਪਣੇ ਹੀ ਬੰਦੇ ਹਨ। ਬਾਦਲ ਦੇ ਬੰਦੇ ਚਾਪਲੂਸ ਹਨ।

Translate »