ਮੋਬ: ੯੮੫੫੪੮੦੭੯੭
ਦਸਮ ਗ੍ਰੰਥ ਦੇ ਮਹਾਂ ਵਦਿਵਾਨ ਸਮਝੇ ਜਾ ਰਹੇ ਗਆਿਨੀ ਸ਼ੇਰ ਸੰਿਘ ਅੰਬਾਲੇ ਵਾਲਾ ਨੇ ਗੁਰਦੁਆਰਾ ਬੰਗਲਾ ਸਾਹਬਿ ਜੀ ਵਖੇ ਗੁਰੂ ਗ੍ਰੰਥ ਸਾਹਬਿ ਜੀ ਦੀ ਚੱਲ ਰਹੀ ਲਡ਼ੀਵਾਰ ਕਥਾ ਦੌਰਾਨ ੧੭-੧੮-੧੯ ਮਾਰਚ ਨੂੰ ਤੰਿਨ ਦਨਿ ਕਥਾ ਕੀਤੀ, ਜਸਿ ਦਾ ਸੱਿਧਾ ਪ੍ਰਸਾਰਣ ਚਡ਼੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਹਾ ਸੀ। ੧੮ ਤਰੀਕ ਨੂੰ ਕੀਤੀ ਕਥਾ ਦੌਰਾਨ ਉਨ੍ਹਾਂ ਨੇ ਕਈ ਪ੍ਰਚਾਰਕਾਂ ਵੱਲੋਂ ਸੰਤਾਂ ਦੀ ਕੀਤੀ ਜਾ ਰਹੀ ਨੰਿਦਾ ਦੀ ਅਲੋਚਨਾ ਕਰਦਆਿਂ ਕਹਾ, ਗੁਰਬਾਣੀ ਤੋਂ ਅਣਜਾਣ ਇਹ ਪ੍ਰਚਾਰਕ ਕਹੰਿਦੇ ਹਨ ਕ ਿਕੋਈ ਮਨੁਖ ਸੰਤ ਹੋ ਹੀ ਨਹੀਂ ਸਕਦਾ ਤੇ ਗੁਰਬਾਣੀ ਵੱਿਚ ਵਰਤੇ ਗਏ ਸ਼ਬਦ ‘ਸੰਤ’ ਕੇਵਲ ਗੁਰੂ ਗ੍ਰੰਥ ਸਹਬਿ ਜੀ ਲਈ ਹੀ ਹਨ। ਉਨ੍ਹਾਂ ਸੁਖਮਨੀ ਸਾਹਬਿ ਜੀ ਵੱਿਚ ਪੰਜਵੇਂ ਪਾਤਸ਼ਾਹ ਗੁਰੂ ਅਰਜੁਨ ਸਾਹਬਿ ਜੀ ਵੱਲੋਂ ‘ਸੰਤ’ ਦੀ ਕੀਤੀ ਮਹਮਾਂ ਦਾ ਜ਼ਕਿਰ ਕਰਦਆਿਂ ਕਹਾ ਕ ਿਇਸ ਬਾਣੀ ਵੱਿਚ ਇਹ ਵੀ ਲਖਿਆਿ ਹੋਇਆ ਹੈ:
‘ਪੂਰਾ ਗੁਰੁ, ਅਖ੍ਹਓ ਜਾ ਕਾ ਮੰਤ੍ਰ ॥ ਅੰਮ੍ਰਤਿ ਦ੍ਰਸਿਟ ਿਪੇਖੈ ਹੋਇ ਸੰਤ ॥’ ਜਸਿ ਦਾ ਭਾਵ ਹੈ ਕ ਿਸਤਗੁਰੂ ਪੂਰਨ ਪੁਰਖ ਹੈ, ਉਸ ਦਾ ਉਪਦੇਸ਼ ਭੀ ਸਦਾ ਲਈ ਅਟੱਲ ਹੈ, (ਜਸਿ ਵਲ) ਅਮਰ ਕਰਨ ਵਾਲੀ ਨਜ਼ਰ ਨਾਲ ਤੱਕਦਾ ਹੈ ਓਹੀ ਸੰਤ ਹੋ ਜਾਂਦਾ ਹੈ।
ਗਆਿਨੀ ਸ਼ੇਰ ਸੰਿਘ ਨੇ ਕਹਾ ‘‘ਕੀ ਗੁਰੂ ਸਾਹਬਿ ਜੀ ਕਸੇ ਸੱਿਖ ਨੂੰ ਅੰਮ੍ਰਤਿਮਈ ਦ੍ਰਸ਼ਿਟੀ ਨਾਲ ਤਕਦੇ ਹੀ ਨਹੀਂ? ਜੇ ਤਕਦੇ ਹਨ ਤਾਂ ਉਹ ਸੰਤ ਕਉਿਂ ਨਹੀਂ ਹੋ ਸਕਦੇ? ਗੁਰੂ ਸਾਹਬਿ ਜੀ ਤਾਂ ਸਾਰੇ ਹੀ ਸੱਿਖਾਂ ’ਤੇ ਆਪਣੀ ਕ੍ਰਪਾ ਦ੍ਰਸ਼ਿਟੀ ਕਰਦੇ ਹਨ ਇਸ ਲਈ ਜੇ ਸੱਿਖ ‘ਸੰਤ’ ਨਹੀਂ ਬਣ ਸਕਦੇ ਤਾਂ ਹੋਰ ਕੌਣ ਬਣੇਗਾ? ਪਰ ਇਹ ਗੁਰੂ ਦੀ ਕ੍ਰਪਾ ਦ੍ਰਸ਼ਿਟੀ ਹੁੰਦੀ ਉਨ੍ਹਾਂ ’ਤੇ ਹੀ ਹੈ ਜੋ ਗੁਰੂ ਦੀ ਸਖਿਆਿ ਅਨੁਸਾਰ ਹਮੇਸ਼ਾਂ ਨਾਮ ਨਾਲ ਜੁਡ਼ੇ ਰਹੰਿਦੇ ਹਨ। ਨਾਮ ਬਹੂਣੇ ਜਹਿਡ਼ੇ ਮਨੁੱਖ ਆਪਣੇ ਕਰਮਾਂ ਕਰਕੇ ਗੁਰੂ ਦੀ ਅੰਮ੍ਰਤਿਮਈ ਦ੍ਰਸ਼ਿਟੀ ਤੋਂ ਵਾਂਝੇ ਰਹ ਿਜਾਂਦੇ ਹਨ, ਉਹ ਈਰਖਾ ਵੱਸ ਸੰਤਾਂ ਦੀ ਨੰਿਦਾ ਕਰਦੇ ਹਨ।’’
ਦੂਸਰੀ ਕੱਚਘਰਡ਼ ਗੱਲ ਉਨ੍ਹਾਂ ਕਹੀ ਕ ਿਜਸਿ ਸਮੇਂ ਗੁਰੂ ਹਰਗੋਬੰਿਦ ਸਾਹਬਿ ਜੀ ਦਾ ਜੋਤੀ ਜੋਤ ਸਮਾਉਣ ਪਛੋਂ ਸਸਕਾਰ ਕੀਤਾ ਜਾ ਰਹਾ ਸੀ ਤਾਂ ਉਸ ਸਮੇਂ ਚਖਾ ਤਆਿਰ ਕਰਨ ਦੌਰਾਨ ਕੀਤੇ ਗਏ ਜਪੁਜੀ ਸਾਹਬਿ ਜੀ ਦੇ ਪਾਠ ਦਾ ਜਦੋਂ ਹੀ ਭੋਗ ਪਆਿ ਤੇ ਅੰਤਲੀ ਤੁਕ ਪਡ਼੍ਹੀ ਗਈ: ‘ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲ ਿ॥’ ਉਸੇ ਸਮੇਂ ਰਾਜਾ ਰਾਮ ਪ੍ਰਸ਼ਾਦ ਨੇ ਆਪਣਾ ਸੀਸ ਗੁਰੂ ਹਰਗੋਬੰਿਦ ਸਾਹਬਿ ਜੀ ਦੇ ਚਰਨਾਂ ’ਤੇ ਟਕਾਇਆ ਤੇ ਆਪਣੇ ਆਪ ਨੂੰ ਬਲ਼ ਰਹੀ ਚਖਾ ਦੇ ਸਪੁਰਦ ਕਰ ਦੱਿਤਾ। ਵੇਖਦਆਿਂ ਹੀ ਵੇਖਦਆਿਂ ਰਾਜਾ ਸ਼ੇਰ ਸੰਿਘ ਨੇ ਵੀ ਚਖਾ ਵੱਿਚ ਛਾਲ ਮਾਰ ਕੇ ਪ੍ਰਾਣ ਤਆਿਗ ਦੱਿਤੇ। ਚਖਾ ਵੱਿਚ ਸਡ਼ ਕੇ ਮਰਨ ਦਾ ਕਾਰਣ ਗਆਿਨੀ ਸ਼ੇਰ ਸੰਿਘ ਨੇ ਇਹ ਦੱਸਆਿ ਕ ਿਰਾਜਾ ਰਾਮ ਪ੍ਰਸ਼ਾਦ ਤੇ ਰਾਜਾ ਸ਼ੇਰ ਸੰਿਘ ਜਹਾਂਗੀਰ ਦੇ ਜੁਲਮਾਂ ਤੋਂ ਬਚਨ ਲਈ ਗੁਰੂ ਸਾਹਬਿ ਜੀ ਦੀ ਸ਼ਰਨ ਵੱਿਚ ਆਏ ਸਨ ਤੇ ਉਨ੍ਹਾਂ ਦੇ ਜੋਤੀ ਜੋਤ ਸਮਾਉਣ ਪੱਿਛੋਂ ਉਹ ਸਮਝਦੇ ਸਨ ਕ ਿਹੁਣ ਉਨ੍ਹਾਂ ਦੀ ਰੱਖਆਿ ਕਰਨ ਵਾਲਾ ਕੋਈ ਨਹੀਂ ਹੈ, ਇਸ ਲਈ ਉਨ੍ਹਾਂ ਗੁਰੂ ਸਾਹਬਿ ਜੀ ਦੀ ਚਖਾ ਵੱਿਚ ਸਡ਼ ਜਾਣਾ ਹੀ ਬਹਿਤਰ ਸਮਝਆਿ।
੧੮ ਮਾਰਚ ਦੀ ਕਥਾ ਉਪ੍ਰੰਤ ਗਆਿਨੀ ਸ਼ੇਰ ਸੰਿਘ ਨੂੰ ਉਨ੍ਹਾਂ ਦੇ ਮੋਬ: ਨੰ: ੦੯੪੬੬੪੬੬੯੮੭ ’ਤੇ ਫ਼ੋਨ ਮਲਾਇਆ ਤੇ ਉਨ੍ਹਾਂ ਨੂੰ ਬੇਨਤੀ ਕੀਤੀ, ਕ ਿਚੰਗਾ ਹੋਇਆ ਤੁਸੀਂ ਬਨਾਉਟੀ ਸੰਤਾਂ ਦੀ ਅਸਲੀਅਤ ਪ੍ਰਗਟ ਕਰਨ ਵਾਲੇ ਗੁਰਸ਼ਬਦਾਂ ਦੀ ਕੀਤੀ ਜਾ ਰਹੀ ਵਖਾਖਆਿ ਨੂੰ ਤਾਂ ਸੰਤਾਂ ਦੀ ਨੰਿਦਾ ਕਰਨਾ ਦੱਸ ਕੇ ਉਨ੍ਹਾਂ ਸ਼ਬਦਾਂ ਦੀ ਵਆਿਖਆਿ ਕਰਨ ਵਾਲੇ ਪ੍ਰਚਾਰਕਾਂ ਦੀ ਅਲੋਚਨਾ ਕਰ ਦੱਿਤੀ, ਪਰ ਜੋ ਸ਼੍ਰੋਮਣੀ ਕਮੇਟੀ ਵਲੋਂ ਛਪਵਾਈ ਗਈ ਪੁਸਤਕ ‘ਸੱਿਖ ਇਤਹਾਸ ਹੰਿਦੀ’ ਵੱਿਚ ਕੁਫ਼ਰ ਤੋਲਆਿ ਗਆਿ ਹੈ, ਜਸਿ ਦਾ ਖ਼ੁਲਾਸਾ ਭਾਈ ਬਲਦੇਵ ਸੰਿਘ ਸਰਿਸਾ ਨੇ ਡੇ ਐਂਡ ਨਾਈਟ ਟੀਵੀ ਚੈਨਲ ’ਤੇ ੧੬ ਮਾਰਚ ਨੂੰ ਕੀਤਾ ਸੀ; ਉਸ ਸਬੰਧੀ ਵੀ ਚਾਨਣਾਂ ਪਾ ਦੇਣਾਂ ਸੀ ਕ ਿਪੁਸਤਕ ਲਖਿਣ ਤੇ ਛਪਵਾਉਣ ਵਾਲੇ ਗੁਰੂ ਨੰਿਦਕ ਹਨ।
ਉਨ੍ਹਾਂ ਨੂੰ ਬੇਨਤੀ ਕੀਤੀ ਕ ਿਕੱਲ੍ਹ ਜਾਨੀ ਕ ਿ੧੯ ਮਾਰਚ ਨੂੰ ਹੋਣ ਵਾਲੀ ਕਥਾ ਦੌਰਾਨ, ਇਸ ਪੁਸਤਕ ਵੱਿਚ ਤੋਲੇ ਗਏ ਕੁਫ਼ਰ ਸਬੰਧੀ ਚਾਨਣਾਂ ਪਾ ਕੇ ਅਜੇਹੀਆਂ ਪੁਸਤਕਾਂ ਦੇ ਲਖਾਰੀਆਂ ਤੇ ਪ੍ਰਕਾਸ਼ਕਾਂ ਤੋਂ ਸੁਚੇਤ ਰਹਣਿ ਲਈ ਸੰਗਤਾਂ ਨੂੰ ਜਰੂਰ ਜਾਗਰੂਕ ਕਰ ਦੇਣਾਂ। ਮੇਰੇ ਵਾਰ ਵਾਰ ਬੇਨਤੀ ਕਰਨ ਤੇ ਉਨ੍ਹਾਂ ਨੇ ਵਾਅਦਾ ਕੀਤਾ ਕ ਿਜੇ ਗੁਰੂ ਨੇ ਬਖ਼ਸ਼ਸ਼ਿ ਕੀਤੀ ਤਾਂ ਉਹ ਜਰੂਰ ਇਸ ਸਬੰਧੀ ਸੰਗਤਾਂ ਨੂੰ ਕੁਝ ਜਾਣਕਾਰੀ ਦੇਣਗੇ। ਪਰ ਮੈਨੂੰ ਹੈਰਾਨੀ ਹੋਈ ਜਦੋਂ ੧੯ ਮਾਰਚ ਦੀ ਸਾਰੀ ਕਥਾ ਦੌਰਾਨ ਉਨ੍ਹਾਂ ਇਸ ਪੁਸਤਕ ਸਬੰਧੀ ਇਸ਼ਾਰੇ ਮਾਤਰ ਵੀ ਕੋਈ ਗੱਲ ਨਾ ਕੀਤੀ, ਜਦੋਂ ਕ ਿਗੁਰੂ ਹਰਗੋਬੰਿਦ ਸਾਹਬਿ ਜੀ ਦੀ ਚਖਾ ਵੱਿਚ ਸਡ਼ ਕੇ ਪ੍ਰਾਣ ਤਆਿਗਣ ਵਾਲਆਿਂ ਦੀ ਕੱਚ ਘਰਡ਼ ਕਹਾਣੀ ਦੂਸਰੇ ਦਨਿ ਵੀ ਦੁਹਰਾ ਦੱਿਤੀ।
ਇਸ ਲਈ ਕਥਾ ਉਪ੍ਰੰਤ ਅੱਜ ਦੂਸਰੇ ਦਨਿ ਫਰਿ ਫ਼ੋਨ ਮਲਾ ਕੇ ਉਨ੍ਹਾਂ ਨੂੰ ਚੇਤਾ ਕਰਵਾਇਆ ਕ ਿ‘ਸੱਿਖ ਇਤਹਾਸ ਹੰਿਦੀ’ ਪੁਸਤਕ ਸਬੰਧੀ ਸੰਗਤਾਂ ਨੂੰ ਜਾਗਰੂਕ ਕਰਨ ਸਬੰਧੀ ਤੁਸੀਂ ਆਪਣਾ ਵਾਅਦਾ ਨਹੀਂ ਨਭਾਇਆ। ਗਆਿਨੀ ਸ਼ੇਰ ਸੰਿਘ ਨੇ ਕਹਾ ਅੱਜ ਗੁਰੂ ਹਰਗੋਬੰਿਦ ਸਾਹਬਿ ਜੀ ਦਾ ਸ਼ਹੀਦੀ ਦਵਿਸ ਹੋਣ ਕਰਕੇ, ਉਨ੍ਹਾਂ ਦਾ ਇਤਹਾਸ ਦੱਸਣਾਂ ਜਰੂਰੀ ਸੀ ਇਸ ਲਈ ਸਮਾਂ ਨਹੀਂ ਮਲਿ ਸਕਆਿ। ਉਨ੍ਹਾਂ ਨੂੰ ਚੇਤਾ ਕਰਵਾਇਆ ਗਆਿ ਕ ਿਇਹ ਕੱਚ ਘਰਡ਼ ਇਤਹਾਸ ਤਾਂ ਤੁਸੀਂ ਕਲ੍ਹ ਵੀ ਸੁਣਾਂ ਦੱਿਤਾ ਸੀ। ਉਨ੍ਹਾਂ ਤੋਂ ਪੁੱਛਆਿ ਗਆਿ ਕ ਿਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਸਤੀ ਰਸਮ ਦਾ ਭਾਰੀ ਵਰੋਧ ਕੀਤਾ ਤੇ ਅਕਬਰ ਬਾਦਸ਼ਾਹ ਨੂੰ ਕਹ ਿਕੇ ਇਹ ਨੰਿਦਣਯੋਗ ਰਸਮ ਕਨੂੰਨੀ ਤੌਰ ਤੇ ਬੰਦ ਕਰਵਾਈ ਸੀ, ਤਾਂ ਇਹ ਕਵੇਂ ਸੰਭਵ ਹੋ ਸਕਦਾ ਹੈ ਕ ਿਗੁਰੂ ਹਰਗੋਬੰਿਦ ਸਾਹਬਿ ਜੀ ਦੀ ਸ਼ਰਨ ਵੱਿਚ ਆਏ ਰਾਜਾ ਰਾਮ ਪ੍ਰਸ਼ਾਦ ਤੇ ਰਾਜਾ ਸ਼ੇਰ ਸੰਿਘ ਜਹਿਡ਼ੇ ਹਰ ਰੋਜ ਗੁਰੂ ਸਾਹਬਿ ਜੀ ਦੇ ਦੀਵਾਨਾਂ ਵੱਿਚ: ‘ਮਨਮੁਖ ਿਅੰਧੇ ਸੁਧ ਿਨ ਕਾਈ ॥ ਆਤਮ ਘਾਤੀ ਹੈ ਜਗਤ ਕਸਾਈ ॥’ (ਮਾਝ ਮ: ੩, ਗੁਰੂ ਗ੍ਰੰਥ ਸਾਹਬਿ – ਪੰਨਾ ੧੧੮) ਦੀ ਕਥਾ ਵੀ ਸ੍ਰਵਨ ਕਰਦੇ ਹੋਣਗੇ, ਪਰ ਇਸ ਦੇ ਬਾਵਯੂਦ ਉਨ੍ਹਾਂ ਨੇ ਚੱਿਤਾ ਵੱਿਚ ਛਾਲਾਂ ਮਾਰ ਕੇ ਆਤਮਘਾਤ ਕੀਤਾ ਹੋਵੇਗਾ?
ਗਆਿਨੀ ਸ਼ੇਰ ਸੰਿਘ ਨੇ ਕਹਾ ਫ਼ੋਨ ’ਤੇ ਸਾਰਾ ਗਆਿਨ ਨਹੀਂ ਦੱਿਤਾ ਜਾ ਸਕਦਾ, ਤੁਸੀਂ ਮੇਰੇ ਕੋਲ ਆ ਜਾਣਾ ਤੁਹਾਨੂੰ ਸਭ ਕੁਝ ਲਖਿਆਿ ਵਖਾ ਦੇਵਾਂਗਾ। ਉਨ੍ਹਾਂ ਨੂੰ ਪੁੱਛਆਿ ਕ ਿਜੇ ਲਖਿਆਿ ਹੀ ਵਖਾਉਣ ਹੈ ਤਾਂ ਕੱਲ੍ਹ ਨੂੰ ਕੋਈ ਇਹ ਵੀ ਵਖਾ ਦੇਵੇਗਾ ਕ ਿਸ਼੍ਰੋਮਣੀ ਕਮੇਟੀ ਵੱਲੋਂ ਛਾਪੀ ਇਤਹਾਸ ਦੀ ਪੁਸਤਕ ਵੱਿਚ ਲਖਿਆਿ ਹੈ: ‘ਨਾਨਕ ਕਾ ਗੁਰੂ ਇਕ ਮੁਸਲਮਾਨ ਥਾ। ਨਾਨਕ ਮੁੱਗਲੋਂ ਕੋ ਹੰਿਦੁਸਤਾਨ ਲੇ ਕੇ ਆਇਆ। ਨਾਨਕ ਮਰ ਗਆਿ। ਅੰਗਦ ਆ ਗਆਿ। ਅਰਜੁਨ ਨੇ ਆਤਮ ਹੱਤਆਿ ਕਰੀ। ਅਰਜੁਨ ਕੇ ਮਰਨੇ ਕੇ ਬਾਅਦ ਹਰਗੋਬੰਿਦ ਕਾ ਦਮਾਗੀ ਸੰਤੁਲਨ ਖੋ ਗਆਿ। ਹਰਗੋਬੰਿਦ ਬਹੁਤ ਡਰਪੋਕ ਆਦਮੀ ਥਾ। ਹਰਗੋਬੰਿਦ ਜਬ ਸੋਤਾ ਥਾ ਤੋ ਸਾਥ ਬੰਦੂਕਦਾਰੀ ਪਹਰੇ ਪੇ ਖਡ਼੍ਹੇ ਰਹਤੇ ਥੇ। ਹਰਰਾਏ ਕੇ ਦੋ ਬੇਟੇ ਤੇ। ਜਬ ਹਰਰਾਏ ਮਰਾ ਤੋ ਬਡ਼ੇ ਬੇਟੇ ਰਾਮ ਰਾਇ ਕੀ ਉਮਰ ੧੫ ਥੀ ਔਰ ਹਰਕ੍ਰਸ਼ਿਨ ਕੀ ੬ ਬਰਸ ਦੀ। ਬਡ਼ੇ ਬੇਟੇ ਕੋ ਗੱਦੀ ਇਸ ਲੀਏ ਨਹੀਂ ਦੀ ਕੇ ਵੋ ਨੌਕਰਾਣੀ ਕਾ ਬੇਟਾ ਥਾ।’ ਉਸ ਸਮੇਂ ਇਸ ਦਾ ਜਵਾਬ ਕੌਣ ਦੇਵੇਗਾ ਕ ਿਜਸਿ ਗੁਰੂ ਅਰਜੁਨ ਨੇ ਜਹਾਂਗੀਰ ਦੇ ਤਸੀਹਆਿਂ ਤੋਂ ਡਰਦਆਿਂ ਆਤਮ ਹੱਤਆਿ ਕਰ ਲਈ। ਗੁਰੂ ਹਰਗੋਬੰਿਦ ਸਾਹਬਿ ਜੀ ਖ਼ੁਦ ਬਹੁਤ ਡਰਪੋਕ ਹੋਣ ਕਰਕੇ ਜਹਾਂਗੀਰ ਤੋਂ ਡਰਦਆਿਂ ਉਨ੍ਹਾਂ ਦਾ ਦਮਾਗੀ ਸੰਤੁਲਨ ਵਗਿਡ਼ ਗਆਿ, ਸੌਣ ਸਮੇਂ ਬੰਦੂਕਧਾਰੀ ਪਹਰੇ ’ਤੇ ਖਡ਼੍ਹਦੇ ਸਨ ਤਾਂ ਹੀ ਉਨ੍ਹਾਂ ਨੂੰ ਨੀਂਦ ਆਉਂਦੀ ਸੀ, ਤਾਂ ਉਹ ਗੁਰੂ ਹਰਗੋਬੰਿਦ ਸਾਹਬਿ ਜੀ ਜਹਾਂਗੀਰ ਦੇ ਜੁਲਮਾਂ ਤੋਂ ਹੋਰ ਕਸੇ ਨੂੰ ਸੁਰੱਖਆਿ ਕਵੇਂ ਦੇ ਸਕਦੇ ਸਨ?
ਇਨ੍ਹਾਂ ਸਵਾਲਾਂ ਦਾ ਜਵਾਬ ਦੇਣ ਤੋਂ ਅਸਮਰਥ ਗਆਿਨੀ ਸ਼ੇਰ ਸੰਿਘ ਜੀ ਨੇ ਇਹ ਕਹ ਿਕੇ ਟੈਲੀਫ਼ੋਨ ਕੱਟ ਦੱਿਤਾ, ਕ ਿਤੁਹਾਡੀ ਅਵਾਜ਼ ਸਮਝ ਨਹੀਂ ਆ ਰਹੀ ਤੁਸੀਂ ਇੱਥੇ ਆ ਜਾਓ ਸਭ ਕੁਝ ਦੱਸ ਦੱਿਤਾ ਜਾਵੇਗਾ। ਦੋ ਤੰਿਨ ਵਾਰ ਦੁਬਾਰਾ ਦੁਬਾਰਾ ਫ਼ੋਨ ਮਲਾਇਆ ਤੇ ਪੁੱਛਆਿ ਕ ਿਤੁਹਾਨੂੰ ਮੇਰੀ ਅਵਾਜ਼ ਸੁਣਾਈ ਨਹੀਂ ਆਉਂਦੀ ਜਾਂ ਸਮਝ ਨਹੀਂ ਆਉਂਦੀ? ਜਾਂ ਤੁਸੀਂ ਇਹ ਅਣਸੁਖਾਵੇਂ ਸਵਾਲ ਸੁਣਨਾਂ/ਸਮਝਣਾਂ ਹੀ ਨਹੀਂ ਚਹੁੰਦੇ? ਜਵਾਬ ’ਚ ਉਹ ਇਹ ਕਹੰਿਦੇ ਸੁਣਾਈ ਦੰਿਦੇ ਕ ਿਸਾਰਾ ਗਆਿਨ ਟੈਲੀਫ਼ੋਨ ’ਤੇ ਨਹੀਂ ਸੁਣਾਇਆ ਜਾ ਸਕਦਾ, ਜੇ ਕੁਝ ਸੱਿਖਣਾਂ ਜਾਂ ਵੀਚਾਰ ਕਰਨੀ ਚਾਹੁੰਦੇ ਹੋ ਤਾਂ ਨਜੀ ਤੌਰ ’ਤੇ ਆ ਕੇ ਮਲੋ। ਹੋ ਸਕਦਾ ਹੈ ਕ ਿਗਆਿਨੀ ਸ਼ੇਰ ਸੰਿਘ ਸੱਚ ਹੀ ਕਹੰਿਦੇ ਹੋਣ ਤੇ ਉਨ੍ਹਾਂ ਨੂੰ ਟੈਲੀਫ਼ੋਨ ’ਤੇ ਮੇਰੀ ਗੱਲ ਨਾ ਸਮਝ ਆਉਂਦੀ ਹੋਵੇ। ਪਰ ਐਸਾ ਵੀ ਨਹੀਂ ਹੈ; ਕਉਿਂਕ ਿਪਛਿਲੇ ਦਨਿ ਜਦੋਂ (ਉਨ੍ਹਾਂ ਵਲੋਂ ਮਥੇ ਗਏ) ਸੰਤ ਨੰਿਦਕਾਂ ਦੀ ਅਲੋਚਨਾ ਨੂੰ ਮੈਂ ਚੰਗਾ ਕਹ ਿਕੇ ਜਾਣਬੁੱਝ ਕੇ ਸਲਾਹ ਦੱਿਤਾ ਸੀ, ਤਾਂ ਉਸ ਦਨਿ ਮੇਰੀ ਹਰ ਗੱਲ ਉਨ੍ਹਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਆ ਰਹੀ ਸੀ। ਅੱਜ ਵੀ ਉਸ ਸਮੇਂ ਤੱਕ ਮੇਰੀ ਗੱਲ ਚੰਗੀ ਤਰ੍ਹਾਂ ਸੁਣਦੇ ਸਮਝਦੇ ਰਹੇ ਜਦ ਤੱਕ ਉਨ੍ਹਾਂ ਵੱਲੋਂ ਸੁਣਾਈ ਕੱਚ ਘਰਡ਼ ਸਾਖੀ ਨੂੰ ਮੈਂ ਰੱਦ ਨਹੀਂ ਕੀਤਾ। ਪਰ ਇਸ ਕੱਚਘਰਡ਼ ਸਾਖੀ ਰੱਦ ਕਰਦੇ ਸਾਰ ਹੀ ਉਨ੍ਹਾਂ ਨੂੰ ਮੇਰੀ ਗੱਲ ਸੁਣਨ ਤੇ ਸਮਝਣੀ ਬੰਦ ਹੋ ਗਈ। ਇਸ ਦੇ ਬਾਵਯੂਦ ਮੈਂ ਉਨ੍ਹਾਂ ’ਤੇ ਸ਼ੱਕ ਨਹੀਂ ਕਰਦਾ, ਤੇ ਹੇਠ ਲਖੇ ਸਵਾਲ ਜਨਤਕ ਤੌਰ ’ਤੇ ਪੁੱਛ ਕੇ ਇਨ੍ਹਾਂ ਦੇ ਜਵਾਬ ਵੀ ਜਨਤਕ ਤੌਰ ’ਤੇ ਦੇਣ ਦੀ ਮੰਗ ਕਰਦਾ ਹਾਂ ਤਾਂ ਕ ਿਕਸੇ ਨੂੰ ਅਵਾਜ਼ ਦੇ ਗਲਤ ਸਮਝਣ ਦਾ ਭੁਲੇਖਾ ਨਾ ਰਹੇ।