March 23, 2013 admin

ਕੌਮੀ ਹੈਲਪ ਲਾਈਨ ਉਤੇ 12 ਹਜ਼ਾਰ 88 ਸਿਕਾਇਤਾਂ ਦਰਜ

 ਨਵੀਂ ਦਿੱਲੀ, 22 ਮਾਰਚ, 2013

ਕੌਮੀ ਹੈਲਪ ਲਾਈਨ ਉਤੇ ਫਰਵਰੀ ਮਹੀਨੇ ਦੌਰਾਲ 12 ਹਜ਼ਾਰ 88 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ। ਇਸ ਤੋਂ ਇਲਾਵਾ 2 ਹਜ਼ਾਰ 34 ਸ਼ਿਕਾਇਤਾਂ ਆਨ ਲਾਈਨ ਪ੍ਰਾਪਤ ਹੋਈਆਂ। ਸਭ ਤੋਂ ਵੱਧ 2 ਹਜ਼ਾਰ 705 ਕਾਲਾ ਦਿੱਲੀ ਤੋਂ ਤੇ ਸਭ ਤੋਂ ਘੱਟ 417ਕਾਲਾਂ ਪੰਜਾਬ ਤੋਂ ਪ੍ਰਾਪਤ ਹੋਈਆਂ। ਇਨਾਂ• ਦਾ ਸਬੰਧ ਦੂਰਸੰਚਾਰ, ਉਤਪਾਦਾਂ, ਈ.ਵਪਾਰ, ਬਿਜਲੀ ਤੇ ਪ੍ਰਸਾਰਣ ਨਾਲ ਸੀ। ਇੱਕ ਹਜ਼ਾਰ 676 ਮਾਮਲਿਆਂ ਦਾ ਨਿਪਟਾਰਾ ਕੀਤਾ ਗਿਆ।                                                                                          

Translate »