March 23, 2013 admin

ਪੰਜਾਬ ਵਿੱਚ 21 ਜਨ ਔਸਧੀ ਸਟੋਰ

 ਨਵੀਂ ਦਿੱਲੀ, 22 ਮਾਰਚ, 2013

ਦੇਸ਼ ਦੇ ਵੱਖ ਵੱਖ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ 149 ਜਨ ਔਸ਼ਧੀ ਸਟੋਰ ਖੋਲੇ• ਗਏ ਹਨ। ਇਨਾਂ• ਸਟੋਰਾਂ ਵੱਲੋਂ ਸਸਤੀਆਂ ਤੇ ਮਿਆਰੀ ਦਵਾ ਮੁਹੱਈਆ ਕਰਵਾਈ ਜਾਂਦੀ ਹੈ। ਸਰਕਾਰ ਕੌਮੀ ਗ੍ਰਾਮੀਣਸਿਹਤ ਮਿਸ਼ਨ ਹੇਠ ਰਾਜਾਂ ਨੂੰ ਜਨਤਕ ਸਿਹਤ ਸਹੂਲਤਾਂ ਹੇਠ ਮੁਫ਼ਤ ਜੈਨਰਿਕ ਦਵਾਈਆ ਵੀ ਮੁਹੱਈਆ ਕਰਵਾ ਰਹੀ ਹੈ। ਇਹ ਜਾਣਕਾਰੀ ਲੋਕ ਸਭਾ ਵਿੱਚ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਅਬੁ ਹਸ਼ੀਮ ਖਾਨ ਚੌਧਰਾਈਨ ਨੇ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ। ਇਸ ਦੌਰਾਨ ਪੰਜਾਬ ਵਿੱਚ 21 ਜਨ ਔਸ਼ਧੀ ਕੇਂਦਰ ਖੋਲ•ੇ ਜਾ ਚੁੱਕੇ ਹਨ। ਪਟਿਆਲਾ ਜ਼ਿਲੇ• ਵਿੱਚ ਪਟਿਆਲਾ ਤੇ ਨਾਭਾ ਵਿੱਚ ਦੋ ਸਟੋਰ ਕੰਮ ਕਰ ਰਹੇ ਹਨ। ਫਤਿਹਗੜ• ਸਾਹਿਬ ਅਤੇ ਰੂਪ ਨਗਰ ਵਿੱਚ ਅਜੇ ਜਨ ਔਸ਼ਧੀ ਸਟੋਰ ਨਹੀਂ ਖੋਲੇ• ਗਏ।        

Translate »