March 23, 2013 admin

2,609 ਕਰੋੜ 27 ਲੱਖ ਰੁਪਏ ਦੇ 12 ਸਿੱਧੇ ਵਿਦੇਸ਼ੀ ਨਿਵੇਸ਼ ਦੇ ਪ੍ਰਸਤਾਵ ਮਨਜ਼ੂਰ

 ਨਵੀਂ ਦਿੱਲੀ, 22 ਮਾਰਚ, 2013

ਸਰਕਾਰ ਵੱਲੋਂ ਸਿੱਧੇ ਵਿਦੇਸ਼ੀ ਨਿਵੇਸ਼ ਵਾਲੇ 2609 ਕਰੋੜ 27 ਲੱਖ ਰੁਪਏ ਦੇ 12 ਪ੍ਰਸਤਾਵ ਮਨਜ਼ੂਰ ਕੀਤੇ ਗਏ ਹਨ। 9 ਪ੍ਰਸਤਾਵ ਮੁਲਤਵੀ ਅਤੇ ਇੱਕ ਪ੍ਰਸਤਾਵ ਰੱਦ ਕੀਤਾ ਗਿਆ ਹੈ।                    ਊਸ਼ਾ/

Translate »