April 3, 2013 admin

ਐਮ.ਐਫ. ਫਾਰੂਕੀ ਟੈਲੀਕਮ ਵਿਭਾਗ ਦੇ ਸਕੱਤਰ ਬਣੇ

 ਨਵੀਂ ਦਿੱਲੀ, 1 ਅਪ੍ਰੈਲ, 2013

ਐਮ.ਐਫ. ਫਾਰੂਕੀ ਨੇ ਟੈਲੀਕਾਮ ਵਿਭਾਗ ਦੇ ਸਕੱਤਰ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਉਹ ਭਾਰੀ ਸਨਅਤ ਵਿਭਾਗ ਵਿੱਚ ਬਤੌਰ ਸਕੱਤਰ ਕੰਮ ਕਰ ਰਹੇ ਸਨ।          

ਊਸ਼ਾ/ ਭਜਨ 

Translate »