April 3, 2013 admin

ਇੰਡੋਨੇਸ਼ੀਆ ਦੇ ਅਰਥਚਾਰੇ ਦੇ ਮੰਤਰੀ ਦੀ ਆਨੰਦ ਸ਼ਰਮਾ ਨਾਲ ਮੁਲਾਕਾਤ

 ਨਵੀਂ ਦਿੱਲੀ, 1 ਅਪ੍ਰੈਲ, 2013

ਇੰਡੋਨੇਸ਼ੀਆ ਦੀ ਸੈਰ ਸਪਾਟਾ ਤੇ ਰਚਨਾਤਮਿਕ ਅਰਥਚਾਰੇ ਬਾਰੇ ਮੰਤਰੀ ਡਾ. ਸ਼੍ਰੀਮਤੀ ਮਾਰੀ ਐਲਕਾ ਪੇਨਗੇਸਟੂ ਇੰਨੀਂ ਦਿਨੀਂ ਭਾਰਤ ਦੇ ਦੌਰੇ ਉਤੇ ਆਏ ਹੋਏ ਹਨ। ਉਨਾਂ• ਨੇ ਅੱਜ ਨਵੀ ਦਿੱਲੀ ਵਿੱਚ ਕੇਂਦਰੀ ਵਪਾਰ, ਸਨਅਤ ਤੇ ਕੱਪੜਾ ਮੰਤਰੀ ਸ਼੍ਰੀ ਆਨੰਦ ਸ਼ਰਮਾ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਦੁਵੱਲੇ ਸਬੰਧਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।             

 ਅੱਤਰੀ/ ਭਜਨ 

Translate »