April 3, 2013 admin

ਆਂਧਰਾ ਪ੍ਰਦੇਸ਼ ਦਾ ਸੈਰ ਸਪਾਟਾ ਪ੍ਰਾਜੈਕਟ ਮਨਜ਼ੂਰ

 ਨਵੀਂ ਦਿੱਲੀ, 1 ਅਪ੍ਰੈਲ, 2013

ਕੇਂਦਰੀ ਸੈਰ ਸਪਾਟਾ ਮੰਤਰੀ ਸ਼੍ਰੀ ਕੇ.ਚਿਰੰਜੀਵੀ ਨੇ ਆਂਧਰਾ ਪ੍ਰਦੇਸ਼ ਵਿੱਚ ਵਿਸ਼ਾਖਾਪਟਨਮ, ਭੀਮੁਨੀਪਟਨਮ ਬੀਚ ਕੋਰੀਡੋਰ ਮੈਗਾ ਸਰਕਟ ਦੇ ਵਿਕਾਸ ਲਈ 45 ਕਰੋੜ 88 ਲੱਖ ਰੁਪਏ ਕੇਂਦਰੀ ਵਿੱਤੀ ਸਹਾਇਤਾ ਵਜੋਂ ਮਨਜ਼ੂਰ ਕੀਤੇ ਹਨ । ਇਹ ਪ੍ਰਾਜੈਕਟ ਡੇਢ ਸਾਲ ਵਿੱਚ ਮੁਕੰਮਲ ਕੀਤਾ ਜਾਵੇਗਾ।     ਊਸ਼ਾ/ ਭਜਨ 

Translate »