April 3, 2013 admin

ਕੇਰਲਾ ਸੈਰ ਸਪਾਟਾ ਪ੍ਰਾਜੈਕਟ ਲਈ 47 ਕਰੋੜ 62 ਲੱਖ ਰੁਪਏ ਮਨਜ਼ੂਰ

 ਕੇਂਦਰੀ ਸੈਰ ਸਪਾਟਾ ਮੰਤਰੀ ਸ਼੍ਰੀ ਕੇ.ਚਿਰੰਜੀਵੀ ਨੇ ਕੇਰਲਾ ਦੇ ਅਲਾਪੁੱਝਾ ਵਿੱਚ ਬੈਕ ਵਾਟਰ ਸਰਕਟ ਦੇ ਵਿਕਾਸ ਲਈ 47 ਕਰੋੜ 62 ਲੱਖ ਰੁਪਏ ਕੇਂਦਰੀ ਵਿੱਤੀ ਸਹਾਇਤਾ ਵਜੋਂ ਮਨਜ਼ੂਰ ਕੀਤੇ ਹਨ। ਇਹ ਪ੍ਰਾਜੈਕਟ 3 ਸਾਲਾਂ ਵਿੱਚ ਮੁਕੰਮਲ ਕੀਤਾ ਜਾਵੇਗਾ।   ਊਸ਼ਾ/ ਭਜਨ 

Translate »