ਤਿੰਨ ਅਪ੍ਰੈਲ ਵਾਲੇ ਦਿਨ ਕੌਮਾਂਤਰੀ ਮੰਡੀ ਵਿੱਚ ਭਾਰਤੀ ਬਾਜ਼ਾਰ ਲਈ ਵਿਕਣ ਵਾਲੇ ਕੱਚੇ ਤੇਲ ਦੀ ਕੀਮਤ 107 ਡਾਲਰ 84 ਸੈਂਟ ਫੀ ਬੈਰਲ ਦਰਜ ਕੀਤੀ ਗਈ ਜਿਹੜੀ 2 ਅਪ੍ਰੈਲ ਨੂੰ 108 ਡਾਲਰ 74 ਸੈਂਟ ਫੀ ਬੈਰਲ ਸੀ । ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਦੇ ਵਿਸਲੇਸ਼ਣ ਸੈੱਲ ਦੇ ਅੰਕੜਿਆਂ ਮੁਤਾਬਕ ਰੁਪਏ ਦੇ ਹਿਸਾਬ ਨਾਲ 3 ਅਪ੍ਰੈਲ ਨੂੰ ਫੀ ਬੈਰਲ ਕੱਚੇ ਤੇਲ ਦੀ ਕੀਮਤ 5 ਹਜ਼ਾਰ 865 ਰੁਪਏ 42 ਪੈਸੇ ਰਹੀ ।
ਅੱਤਰੀ/ਨਿਰਮਲ