April 4, 2013 admin

ਨਿਰੰਤਰ ਸੈਰ ਸਪਾਟਾ ਵਿਕਾਸ ਲਈ ਤਿੰਨ ਦਿਨਾਂ ਕਾਨਫਰੰਸ 12 ਅਪ੍ਰੈਲ ਤੋਂ ਹੈਦਰਾਬਾਦ ਵਿੱਚ

  ਸੰਯੁਕਤ ਰਾਸ਼ਟਰ ਸੈਰ ਸਪਾਟਾ ਸੰਗਠਨ ਕਮਿਸ਼ਨ ਦੀ ਤਿੰਨ ਦਿਨਾਂ ਕਾਨਫਰੰਸ 12 ਅਪ੍ਰੈਲ ਤੋਂ ਹੈਦਰਾਬਾਦ ਵਿੱਚ ਸ਼ੁਰੂ ਹੋ ਰਹੀ ਹੈ ।  ਕੇਂਦਰੀ ਸੈਰ ਸਪਾਟਾ ਮੰਤਰੀ ਸ੍ਰੀ ਕੇ ਚਿਰੰਜੀਵੀ ਨੇ ਅੱਜ ਨਵੀਂ ਦਿੱਲੀ ਵਿੱਚ ਦੱਸਿਆ ਕਿ ਇਹਨਾਂ ਦਿਨਾਂ ਵਿੱਚ ਕਮਿਸ਼ਨ ਦੀ ਪੂਰਬੀ ਏਸ਼ੀਆ ਪੈਸੇਫਿਕ ਤੇ ਦੱਖਣੀ ਏਸ਼ੀਆ ਦੀ 25ਵੀਂ ਸਾਂਝੀ ਮੀਟਿੰਗ ਵੀ ਹੋਵੇਗੀ । ਉਹਨਾਂ ਨੇ ਕਿਹਾ ਾਮਲ ਹੋਣ ਦੀ ਪੁਸ਼ਟੀ ਕੀਤੀ ਹੈ । ਇਸ ਦਾ ਪ੍ਰਬੰਧ ਭਾਰਤ ਸਰਕਾਰ ਦੇ ਸੈਰ ਸਪਾਟਾ ਮੰਤਰਾਲੇ ਵੱਲੋਂ ਆਂਧਰਾ ਪ੍ਰਦੇਸ਼ ਸਰਕਾਰ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ । 

ਅੱਤਰੀ/ਨਿਰਮਲ

Translate »