ਭਾਰਤ ਸਰਕਾਰ ਵੱਲੋਂ ਭਾਰਤੀ ਹਿਮਾਲਿਆ ਖੇਤਰ ਵਿੱਚ ਪਰਿਆਵਰਣ ਸੰਤੁਲਨ ਬਣਾਏ ਰੱਖਣ ਤੇ ਇਸ ਦੀ ਮਜ਼ਬੂਤੀ ਲਈ ਹਿਮਾਲਿਆ ਟਿਕਾਓ ਵਿਕਾਸ ਸਕੀਮ ਹੇਠ ਕਈ ਕਦਮ ਚੁੱਕੇ ਗਏ ਹਨ । ਉਤਰਾਖੰਡ ਜੰਗਲਾਤ ਵਿਭਾਗ ਗੰਗੋਤਰੀ , ਯਮਨੋਤਰੀ ਤੇ ਬਦਰੀਨਾਥ ਧਾਮਾਂ ਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਪੌਦੇ ਲਗਾ ਰਿਹਾ ਹੈ ਤਾਂ ਜੋ ਜੰਗਲਾਤ ਰਕਬੇ ਵਿੱਚ ਵਾਧਾ ਕਰਕੇ ਵਾਤਾਵਰਨ ਸੰਤੁਲਨ ਨੂੰ ਬਣਾਇਆ ਜਾਵੇ ।
ਊਸ਼ਾ/ਨਿਰਮਲ