April 6, 2013 admin

ਭਾਰਤੀ ਮੰਡੀ ਲਈ ਕੱਚੇ ਤੇਲ ਦੀ ਕੀਮਤ ਵਿੱਚ ਹੋਰ ਕਮੀ

 ਨਵੀਂ ਦਿੱਲੀ, 5 ਅਪ੍ਰੈਲ, 2013

4 ਅਪ੍ਰੈਲ ਵਾਲੇ ਦਿਨ ਕੌਮਾਂਤਰੀ ਮੰਡੀ ਵਿੱਚ ਭਾਰਤੀ ਬਾਜ਼ਾਰ ਲਈ ਵਿੱਕਣ ਵਾਲੇ ਕੱਚੇ ਤੇਲ ਦੀ ਕੀਮਤ 105 ਡਾਲਰ 06 ਸੈਂਟ ਫੀ ਬੈਰਲ ਦਰਜ ਕੀਤੀ ਗਈ, ਜਿਹੜੀ 3 ਅਪ੍ਰੈਲ ਨੂੰ 107 ਡਾਲਰ 84 ਸੈਂਟ ਫੀ ਡਾਲਰ ਸੀ। ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਦੇ ਵਿਸਲੇਸ਼ਣ ਸੈਲੱ ਵੱਲੋਂ ਜਾਰੀ ਅੰਕੜਿਆਂ ਮੁਤਾਬਿਕ ਰੁਪਏ ਦੇ ਹਿਸਾਬ ਨਾਲ 4 ਅਪ੍ਰੈਲ ਨੂੰ ਫੀ ਬੈਰਲ ਕੱਚੇ ਤੇਲ ਦੀ ਕੀਮਤ 5 ਹਜ਼ਾਰ 741 ਰੁਪਏ 53 ਪੈਸੇ ਰਹੀ, ਜੋ ਇੱਕ ਦਿਨ ਪਹਿਲਾਂ 5 ਹਜ਼ਾਰ 865 ਰੁਪਏ 42 ਪੈਸੇ ਫੀ ਬੈਰਲ ਸੀ।     

Translate »