August 20, 2013 admin

ਤੇਰਾ ਪੱਲਾ

 ਪੱਲਾ ਫ਼ਡ਼ਆਿ ਏ ਤੇਰਾ ਅਸਾਂ ਹੇ ਦਾਤਾ,

ਹੋਰ  ਆਸਰੇ   ਸਭ   ਵਸਾਰ   ਦੱਿਤੇ

ਜੀਣੈਂ  ਹੁੱਕਮ  ਤੇ  ਤੇਰੀ  ਰਜ਼ਾ ਅੰਦਰ,

ਮੱਤ ਅੱਕਲ ਸਭ ਤੈਥੋਂ  ਨੇਂ ਵਾਰ ਦੱਿਤੇ

ਮੇਲਾ ਜਗ  ਦਾ ਚੱਲ  ਰਹੈ ਕਲਜੁੱਗੀ,

ਕਰੀਂ ਮੇਹਰ  ਜੋ ਰਾਹ  ਨ੍ਹਾਂ ਭੁੱਲੀਏ ਜੀ

ਹੇ  ਦਾਤਆਿ  ਸਾਡੀ  ਨ੍ਹਾਂ  ਬਾਂਹ ਛੱਡੀੰ,

ਕਤੇ ਮਾਯਾ ਦੀ ਹੋਡ਼@ਚ ਨ੍ਹਾਂ ਰੁਲੀਏ ਜੀ

ਵਾਂਗ ਮੱਸਆਿਂ ਦੇ ਨੇਂ ਸਾਡੇ ਕਰਮ ਕਾਲੇ,

ਬਹੁਡੀੰ  ਆਪ  ਤੇ  ਸਾਨੂੰ  ਸੁਮੱਤ  ਦੇਵੀਂ

ਹਰਿਦੇ ਕਰੀਂ ਰੋਸ਼ਨ ਦੇਵੀਂ ਨਾਮ ਅਪਣਾ,

ਸੇਵਾ  ਭਗਤੀ  ਦੀ  ਵੀ  ਸਦਮੱਤ  ਦੇਵੀਂ

ਸੂਰਜ  ਚ੍ਹਡ਼ੇ  ਗਆਿਨ ਦਾ ਅੰਦਰ ਸਾਡੇ,

ਨਾਮ  ਤੇਰੇ  ਦੀ  ਨਾਲੇ  ਬਰਸਾਤ  ਹੋਵੇ

ਰੋਮ ਰੋਮ  ਭੱਿਜੇ  ਤੇਰੇ  ਪਆਿਰ ਅੰਦਰ,

ਅਜਬ ਐਸੀ  ਹੀ  ਕੋਈ ਕਰਾਮਾਤ ਹੋਵੇ

ਸੁੱਚੀ ਸਮਝ ਤੇ ਸੁੱਥਰੇ ਵੀਚਾਰ ਹੋਵਣ,

ਮਾਣ  ਅਣਖ  ਨਾਲ  ਉੱਚੇ  ਝੁੱਲੀਏ ਜੀ

ਚੰਗੇ  ਕਰਮ  ਹੋਵਣ ਜਪੇ ਨਾਮ ਰਸਨਾ,

ਵਚਿ ਦਰਗਾਹ ਅੱਸੀ  ਖਰੇ ਤੁੱਲੀਏ ਜੀ

ਕਈ ਜਨਮ  ਹੋਏ ਤੈਥੋਂ  ਵਛਿਡ਼ਆਿਂ ਨੂੰ,

ਇਹ ਜਨਮ ਦਾਤਾ  ਨ੍ਹਾਂ  ਅਜਾਈਂ  ਲੰਘੇ

ਦਯਾ ਤਰਸ  ਦੀ ਨਜਰ ਤੂੰ ਪਾ ਅਪਣੀ,

ਤੇਰੇ ਚਰਨਾਂ ਦੇ ਵੱਿਚ "ਜੀਤ" ਥਾਂ ਮੰਗੇ

Translate »