August 22, 2013 admin

ਪ੍ਰੈਸ ਕਾਨਫ੍ਰੰਸ ੨੪ ਅਗਸਤ ੨੦੧੩, ੨-੩੦ ਵਜੇ, ਪੰਜਾਬੀ ਭਵਨ

 ਚੌਵੀ ਅਗਸਤ ਦਨਿ ਸ਼ਨੀਵਾਰ ਬਾਅਦ ਦੁਪਹਰਿ ਦੋ ਵਜੇ ਪੰਜਾਬੀ ਭਵਨ ਲੁਧਆਿਣਾ ਵਖੇ ਸੰਤ ਰਾਮ ਉਦਾਸੀ ਲਖਾਰੀ ਸਭਾ ਵਲੋਂ ੬ ਨਵੰਬਰ ੨੦੧੩ ਨੂੰ
ਹੋਣ ਵਾਲੇ ਪਹਲੇ  ਅੰਤਰਰਾਸਟਰੀ  ਕਵਤਾ ਕੁੰਭ ਦਾ ਪੋਸਟਰ ਉੱਘੀ ਰੰਗ ਕਰਮੀ ਨਰਿਮਲ ਰਸ਼ੀ ਵਲੋਂ ਰਲੀਜ਼ ਕੀਤਾ ਜਾਵੇਗਾ । ੬ ਨਵੰਬਰ ਨੂੰ ਨਰਿਮਲ ਰਸ਼ੀ ਜੀ ਦੀ ਟੀਮ ਦੁਆਰਾ ਇੱਕ ਨਾਟਕ M00;ਉਦਾਸੀ ਦੀ ਹੂਕM00; ਖੇਡਆਿ ਜਾਵੇਗਾ , ਜੋ ਕੇ ਪਹਲੀ ਵਾਰ ਹੋਵੇਗਾ। ਪੂਰੀ ਜਾਣਕਾਰੀ ਲਈ ਸਾਰੇ ਪੱਤਰਕਾਰ ਭਾਈਚਾਰੇ ਨੂੰ ਪਹੁੰਚਣ ਲਈ ਅਪੀਲ ਹੈ।
ਵਲੋਂ :
ਸੰਤ ਰਾਮ ਉਦਾਸੀ ਲਖਾਰੀ ਸਭਾ ਦੇ ਪ੍ਰਧਾਨ ਰਵੰਿਦਰ ਰਵੀ , ਜਨਮੇਜਾ ਜੋਹਲ, ਅਮਰਜੀਤ ਸ਼ੇਰਪੁਰੀ, ਪਰਮਜੀਤ ਬਰਸਾਲ ਹੋਰ ਬਹੁਤ ਸਾਰੇ ਲੇਖਕ ਕਵੀ ਸੱਜਣ

Translate »