ਫ਼ਤਹਗਿਡ਼੍ਹ ਸਾਹਬਿ, ੨੨ ਅਗਸਤ(ਭਾਰਤ ਸੰਦੇਸ਼):
ਫ਼ਤਹਿਗਡ਼੍ਹ ਸਾਹਬਿ ਦੇ ਕ੍ਰਸ਼ੀ ਵਗਿਆਿਨ ਕੇਂਦਰ ਵਖੇ ਹੋਈ ਵਗਿਆਿਨਕ ਸਲਾਹਕਾਰ ਕਮੇਟੀ
ਦੀ ਮੀਟੰਿਗ ਦੌਰਾਨ ਜਥੇ ਕਸਾਨਾਂ ਨੂੰ ਵਧੇਰੇ ਮੁਨਾਫ਼ੇ ਲਈ ਆਧੁਨਕਿ ਖੇਤੀਬਾਡ਼ੀ
ਤਕਨੀਕਾਂ ਅਪਨਾਉਣ ਦੀ ਅਪੀਲ ਕੀਤੀ ਗਈ, ਉਥੇ ਖੇਤੀਬਾਡ਼ੀ ਦੀਆਂ ਵਕਿਸਤ ਤਕਨੀਕਾਂ ਨੂੰ
ਕਸਾਨਾਂ ਤੱਕ ਪਹੁੰਚਾਉਣ ਅਤੇ ਜ਼ਲ੍ਹੇ ਦੀਆਂ ਖੇਤੀਬਾਡ਼ੀ ਸਮੱਸਆਿਵਾਂ ਦੇ ਸਨਮੁਖ
ਟ੍ਰੇਨੰਿਗਾਂ ਅਤੇ ਪਸਾਰ ਗਤੀਵਧਿਆਿਂ ਕਰਨ @ਤੇ ਜ਼ੋਰ ਵੀ ਦੱਿਤਾ ਗਆਿ।
ਪੰਜਾਬ ਖੇਤੀਬਾਡ਼ੀ ਯੁਨੀਵਰਸਟੀ ਲੁਧਆਿਣਾ ਦੇ ਸੀਨੀਅਰ ਐਕਸਟੈਨਸ਼ਨ ਸਪੈਸ਼ਲਸਿਟ ਅਤੇ
ਵਗਿਆਿਨਕ ਸਲਾਹਕਾਰ ਕਮੇਟੀ ਦੇ ਚੇਅਰਮੈਨ ਡਾ. ਐਚ.ਐਸ. ਬਾਜਵਾ ਨੇ ਮੀਟੰਿਗ ਦੀ
ਪ੍ਰਧਾਨਗੀ ਕਰਦਆਿਂ ਆਪਣੇ ਸੰਬੋਧਨ @ਚ ਕਹਾ ਕ ਿਜ਼ਲ੍ਹੇ ਦੇ ਸਰਬਪੱਖੀ ਵਕਾਸ ਲਈ
ਖੇਤੀਬਾਡ਼ੀ ਨਾਲ ਸੰਬਧਤ ਵੱਖ-ਵੱਖ ਵਭਾਗਾਂ ਨੂੰ ਇਕੱਠੇ ਹੋ ਕੇ ਕਸਾਨਾਂ ਦੀ ਭਲਾਈ ਲਈ
ਕੰਮ ਕਰਨਾ ਚਾਹੀਦਾ ਹੈ ਕਉਿਂ ਜੋ ਇਹ ਅਜੋਕੇ ਸਮੇਂ ਦੀ ਲੋਡ਼ ਮੁਤਾਬਕ ਕਸਾਨਾਂ ਨੂੰ ਆਤਮ
ਨਰਿਭਰ ਬਣਾਉਣ ਲਈ ਬਹੁਤ ਅਹਮਿ ਹੈ। ਉਨ੍ਹਾਂ ਕਹਾ ਕ ਿਬਾਗ਼ਬਾਨੀ ਦਾ ਫ਼ਸਲੀ ਵਭਿੰਿਨਤਾ
ਲਆਿਉਣ ਵਚਿ ਅਹਮਿ ਯੋਗਦਾਨ ਹੈ। ਉਨ੍ਹਾਂ ਕਸਾਨਾਂ ਨੂੰ ਸੁਝਾਅ ਦੱਿਤਾ ਕ ਿਖੇਤੀਬਾਡ਼ੀ,
ਡੇਅਰੀ ਅਤੇ ਸਬਜ਼ੀਆਂ ਤੋਂ ਵੱਧ ਤੋਂ ਵੱਧ ਆਮਦਨ ਲੈਣ ਲਈ ਇਨ੍ਹਾਂ ਵਸਤਾਂ ਦੀ ਖ਼ੁਦ
ਪੈਕੰਿਗ ਕਰ ਕੇ ਮੰਡੀਕਰਨ ਕੀਤਾ ਜਾਵੇ ਅਤੇ ਸੰਦਾਂ ਨੂੰ ਸਮੂਹਕ ਤੌਰ @ਤੇ ਵਰਤਆਿ ਜਾਵੇ
ਤਾਂ ਜੋ ਘੱਟ ਲਾਗਤ @ਤੇ ਵਧੇਰੇ ਕਮਾਈ ਕੀਤੀ ਜਾ ਸਕੇ। ਉਨ੍ਹਾਂ ਖੇਤੀ ਮਾਹਰਾਂ ਅਤੇ
ਅਧਕਾਰੀਆਂ ਨੂੰ ਵਕਿਸਤ ਖੇਤੀਬਾਡ਼ੀ ਤਕਨੀਕਾਂ ਨੂੰ ਕਸਾਨਾਂ ਤੱਕ ਪੁੱਜਦਾ ਕਰਨ ਲਈ ਅਤੇ
ਖੇਤੀ ਖੇਤਰ @ਚ ਦਰਪੇਸ਼ ਸਮੱਸਆਿਵਾਂ ਨੂੰ ਮੁੱਖ ਰਖਦਆਿਂ ਸਖਿਲਾਈ ਅਤੇ ਪ੍ਰਚਾਰ-ਪਸਾਰ
ਗਤੀਵਧਿਆਿਂ ਉਲੀਕਣ ਲਈ ਵੀ ਕਹਾ।
ਕ੍ਰਸ਼ੀ ਵਗਿਆਿਨ ਕੇਂਦਰ ਦੇ ਡਪਿਟੀ ਡਾਇਰੈਕਟਰ ਡਾ. ਹਰੰਿਦਰ ਸੰਿਘ ਨੇ ਛਮਾਹੀ
ਪ੍ਰਗਤੀ ਰਪੋਰਟ ਪੇਸ਼ ਕੀਤੀ ਅਤੇ ਅਗਲੇਰੀ ਛਮਾਹੀ ਕਾਰਵਾਈ ਯੋਜਨਾ ਜਾਰੀ ਕੀਤੀ।
ਉਨ੍ਹਾਂ ਸਮੂਹ ਮੈਂਬਰਾਂ ਤੋਂ ਪ੍ਰਸਤਾਵਤ ਯੋਜਨਾ @ਚ ਹੋਰ ਸੁਧਾਰ ਲਆਿਉਣ ਲਈ ਸੁਝਾਅ
ਮੰਗੇ। ਉਨ੍ਹਾਂ ਪੰਿਡ ਬਧੌਛੀ ਕਲਾਂ ਵਚਿ ਹੈਪੀ ਸੀਡਰ ਦੀਆਂ ਪ੍ਰਦਰਸ਼ਨੀਆਂ ਦੀ ਸਫ਼ਲਤਾ
ਬਾਰੇ ਜਾਣੂ ਕਰਵਾਉਂਦਆਿਂ ਦੱਸਆਿ ਕ ਿਕਸਾਨਾਂ ਦਾ ਹੈਪੀ ਸੀਡਰ ਨਾਲ ਕਣਕ ਦੀ ਬੀਜਾਈ
ਕਰਨ ਵੱਿਚ ਰੁਝਾਨ ਵਧਆਿ ਹੈ।
ਮੁੱਖ ਖੇਤੀਬਾਡ਼ੀ ਅਫ਼ਸਰ ਡਾ. ਰਣਜੀਤ ਸੰਿਘ ਨੇ ਸੋਲਰ ਪੈਨਲ ਵੋਲੈਟਕਿ ਸੈਲ ਦੀ ਵਰਤੋਂ
ਦੀ ਲੋਡ਼ @ਤੇ ਜ਼ੋਰ ਦੱਿਤਾ। ਉਨ੍ਹਾਂ ਨੇ ਮੈਟ ਟਾਈਪ ਟਰੇ ਦੀ ਦੁਬਾਰਾ ਵਰਤੋਂ ਲਈ ਸਖਿਲਾਈ
ਬਾਰੇ ਵੀ ਸੁਝਾਅ ਦਤਾ। ਸਬ ਡਵੀਜ਼ਨਲ ਸੁਆਇਲ ਕੰਸਰਵੇਸ਼ਨ ਅਫ਼ਸਰ ਡਾ. ਦਲਬੀਰ ਸੰਿਘ ਨੇ
ਭਰੋਸਾ ਦੁਆਇਆ ਕ ਿਕ੍ਰਸ਼ੀ ਵਗਿਆਿਨ ਕੇਂਦਰ ਵੱਿਚ ਜੋ ਵੀ ਸਖਿਲਾਈ ਪ੍ਰੋਗਰਾਮ ਉਲੀਕੇ
ਜਾਣਗੇ, ਉਨ੍ਹਾਂ ਲਈ ਭਰਪੂਰ ਸਹਯੋਗ ਦੱਿਤਾ ਜਾਵੇਗਾ। ਉਨ੍ਹਾਂ ਕਹਾ ਕ ਿਪਾਣੀ ਦੀ
ਬੱਚਤ ਕਰਨ ਵਾਲੇ ਸੰਿਜਾਈ ਦੇ ਵਗਿਆਿਨਕ ਸਾਧਨਾਂ ਜਵੇਂ ਡ੍ਰਪਿ/ਸਪਰੰਿਕਲਰ ਅਤੇ ਰੇਨਗੰਨ
ਆਦ ਿਵਧੀਆਂ ਦੇ ਜ਼ਲ੍ਹੇ @ਚ ਪਸਾਰ ਲਈ ਵੀ ਉਹ ਕੇਂਦਰ ਦੀ ਮਦਦ ਕਰਨਗੇ। ਮੈਂਬਰ
ਸ੍ਰੀਮਤੀ ਕੁਲਵੰਤ ਕੌਰ ਨੇ ਗ੍ਰਹ ਿਵਗਿਆਿਨ ਆਧਾਰਤ ਨਮੂਨੇ ਜਵੇਂ ਆਵਲਾ ਰਸ, ਆਵਲੇ ਦੀ
ਚਟਨੀ, ਹਲਦੀ ਦਾ ਆਚਾਰ ਆਦ ਿਦੀ ਪੇਸ਼ਕਾਰੀ ਕਰਦਆਿਂ ਇਨ੍ਹਾਂ ਦੇ ਮੰਡੀਕਰਨ ਵੱਿਚ ਆਉਣ
ਵਾਲੀਆਂ ਸਮੱਸਆਿਂਵਾਂ ਬਾਰੇ ਵਚਾਰ ਸਾਂਝੇ ਕੀਤੇ। ਮੀਟੰਿਗ ਦੌਰਾਨ ਜਥੇ ਕ੍ਰਸ਼ੀ
ਵਗਿਆਿਨ ਕੇਂਦਰ ਦੀਆਂ ਪਸਾਰ ਗਤੀਵਧਿਆਿਂ ਵਚਾਰੀਆਂ ਗਈਆਂ, ਉਥੇ ਵੱਖ-ਵੱਖ ਵਭਾਗਾਂ ਦੇ
ਨਾਮਜ਼ਦ ਮੈਂਬਰਾਂ ਨੇ ਆਪਣੇ-ਆਪਣੇਵਚਾਰ ਅਤੇ ਸੁਝਾਅ ਵੀ ਰੱਖੇ।
ਮੀਟੰਿਗ ਵੱਿਚ ਜ਼ਲ੍ਹੇ ਦੇ ਖੇਤੀਬਾਡ਼ੀ ਨਾਲ ਸੰਬਧਤ ਸਹਯੋਗੀ ਵਭਾਗਾਂ ਦੇ ਨੁਮਾਇੰਦੇ
ਅਤੇ ਮੈਂਬਰ ਕਸਾਨ ਅਤੇ ਕਸਾਨ ਬੀਬੀਆਂ ਨੇ ਹੱਿਸਾ ਲਆਿ।