August 27, 2013 admin

ਸੰਸਦ ਸਥਾਨਕ ਖੇਤਰੀ ਸਕੀਮ ਹੇਠ ਸੁਵਿਧਾ ਕੇਂਦਰ

 ਨਵੀਂ ਦਿੱਲੀ, 27 ਅਗਸਤ, 2013
ਅੰਕੜਾ ਤੇ ਪ੍ਰੋਗਰਾਮ ਲਾਗੂ ਰਾਜ ਮੰਤਰੀ ਸ਼੍ਰੀ ਸ੍ਰੀਕਾਂਤ ਜੇਨਾ ਨੇ ਕਿਹਾ ਕਿ ਸੰਸਦ ਸਥਾਨਕ ਖੇਤਰ ਵਿਕਾਸ ਸਕੀਮ ਦੇ ਨਿਰਦੇਸ਼ਾਂ ਦੀ 3.34 ਧਾਰਾ ਮੁਤਾਬਿਕ ਸੰਸਦ ਨੋਡਲ ਜ਼ਿਲੇ• ਵਿੱਚ ਸੰਸਦ ਸਥਾਨਕ ਖੇਤਰ ਵਿਕਾਸ ਸੁਵਿਧਾ ਕੇਂਦਰ ਖੋਲ•ਣ ਲਈ ਹੱਕਦਾਰ ਹਨ। ਇਸ ਲਈ ਡੀ.ਸੀ. ਵੱਲੋਂ ਜ਼ਿਲਾ• ਦਿਹਾਤੀ ਵਿਕਾਸ ਏਜੰਸੀ ਜਾਂ ਸੀ.ਡੀ. ਓ ਦਫਤਰਾਂ  ਜਾਂ ਜ਼ਿਲਾ• ਪੰਚਾਇਤ ਦਫਤਰਾਂ ਵਿੱਚ ਥਾਂ ਜਾਂ ਕਮਰਾ ਦਿੱਤਾ ਜਾਵੇਗਾ। ਇਸ ਤਰਾਂ• ਦੀ ਸਹੂਲਤ ਦੀ ਸਥਾਪਨਾ ਲਈ ਉਪਕਰਨ ਫਰਨੀਚਰ ਆਦਿ ਦੀ ਕੀਮਤ ਸਮੇਤ ਪੰਜ ਲੱਖ ਰੁਪਏ ਤੱਕ ਦੀ ਰਕਮ ਐਮ.ਪੀ.ਐਲ.ਡੀ.ਐਸ. ਫੰਡਾਂ ਵਿੱਚ ਮਿਲ ਸਕਦੀ ਹੈ। ਇਹ ਜਾਣਕਾਰੀ ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਬਾਰੇ ਰਾਜ ਮੰਤਰੀ ਸ਼੍ਰੀ ਸ੍ਰੀਕਾਂਤ ਜੇਨਾ ਨੇ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।                                                                     

Translate »